July 16, 2024, 8:56 pm
----------- Advertisement -----------
HomeNewsLatest Newsਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ’ਚ ਵੱਡਾ ਫੇਰ ਬਦਲ

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ’ਚ ਵੱਡਾ ਫੇਰ ਬਦਲ

Published on

----------- Advertisement -----------

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਆਈ. ਜੀ. ਰੇਂਜ ਪਟਿਆਲਾ ਨੇ ਪਟਿਆਲਾ ਪੁਲਿਸ ’ਚ ਵੱਡਾ ਫੇਰ ਬਦਲ ਕੀਤਾ ਹੈ। ਛੋਟੇ ਮੁਲਾਜ਼ਮਾਂ ਤੋਂ ਇਲਾਵਾ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ’ਚ ਚਾਰ ’ਚੋਂ ਤਿੰਨ ਸਾਲ ਪੂਰੇ ਕਰਨ ਵਾਲਿਆਂ ’ਚੋਂ ਐੱਸ. ਐੱਚ. ਓ. ਵੂਮੈਨ ਪਟਿਆਲਾ ਰਾਜਵਿੰਦਰਕ ਕੌਰ ਪਟਿਆਲਾ ਤੋਂ ਮਾਲੇਰਕੋਟਲਾ, ਇੰਸ: ਰਾਮ ਕੇਸ਼ ਪਟਿਆਲਾ ਤੋਂ ਸੰਗਰੂਰ, ਇੰਸ. ਰਣਬੀਰ ਸਿੰਘ ਪਟਿਆਲਾ ਤੋਂ ਸੰਗਰੂਰ, ਐੱਸ.ਐੱਚ.ਓ. ਭਾਸਦੋਂ ਇੰਸ. ਸੁਖਦੇਵ ਸਿੰਘ ਪਟਿਆਲਾ ਤੋਂ ਬਰਨਾਲਾ, ਇੰਸ. ਮਨਵੀਰ ਸਿੰਘ ਨੂੰ ਪਟਿਆਲਾ ਤੋਂ ਬਰਨਾਲਾ, ਇੰਸ. ਮੰਗਲਜੀਤ ਕੌਰ ਪਟਿਆਲਾ ਤੋਂ ਸੰਗਰੂਰ, ਇੰਸ. ਪੁਸ਼ਪਾ ਦੇਵੀ ਪਟਿਆਲਾ ਤੋਂ ਸੰਗਰੂਰ, ਇੰਸ. ਹਰਜਿੰਦਰ ਸਿੰਘ ਐੱਸ. ਐੱਚ.ਓ. ਬਨੂੰਡ਼ ਪਟਿਆਲਾ ਤੋਂ ਸੰਗਰੂਰ, ਇੰਸ. ਹਰਮਨਪ੍ਰੀਤ ਸਿੰਘ ਐੱਸ. ਐੱਚ. ਓ. ਕੋਤਵਾਲੀ ਪਟਿਆਲਾ ਤੋਂ ਬਰਨਾਲਾ, ਇੰਸ. ਇੰਦਰਜੀਤ ਸਿੰਘ ਪਟਿਆਲਾ ਤੋਂ ਮਾਲੇਰਕੋਟਲਾ, ਇੰਸ. ਕੁਲਵਿੰਦਰ ਸਿੰਘ ਐੱਸ. ਐੱਚ. ਓ. ਘਨੌਰ ਪਟਿਆਲਾ ਤੋਂ ਸੰਗਰੂਰ, ਇੰਸ. ਮਨਜੀਤ ਸਿੰਘ ਐੱਸ.ਟੀ.ਐੱਫ. ਪੰਜਾਬ ਪਟਿਆਲਾ ਤੋਂ ਸੰਗਰੂਰ ਟ੍ਰਾਂਸਫਰ ਕੀਤਾ ਹੈ।

ਇਸੇ ਤਰ੍ਹਾਂ ਇੰਸ. ਪ੍ਰਦੀਪ ਸਿੰਘ ਬਾਜਵਾ ਨੂੰ ਐੱਸ.ਐੱਚ.ਓ ਜੁਲਕਾਂ ਪਟਿਆਲਾ ਤੋਂ ਸੰਗਰੂਰ, ਇੰਸ. ਪਵਨ ਕੁਮਾਰ ਪਟਿਆਲਾ ਤੋਂ ਬਰਨਾਲਾ, ਇੰਸ. ਪ੍ਰੀਤਇੰਦਰ ਸਿੰਘ ਮਾਈਨਿੰਗ ਫਲਾਇੰਗ ਸਕੁਐਡ ਪਟਿਆਲਾ ਤੋਂ ਸੰਗਰੂਰ, ਇੰਸ. ਸ਼ਿਵਇੰਦਰ ਦੇਵ ਪਟਿਆਲਾ ਤੋਂ ਮਲੇਰਕੋਟਲਾ, ਇੰਸ. ਕਰਮਜੀਤ ਕੌਰ ਪਟਿਆਲਾ ਤੋਂ ਸੰਗਰੂਰ, ਇੰਸ. ਕਰਮਜੀਤ ਸਿੰਘ ਪਟਿਆਲਾ ਤੋਂ ਸੰਗਰੂਰ, ਇੰਸ. ਰਾਹੁਲ ਕੌਸ਼ਲ ਪਟਿਆਲਾ ਤੋਂ ਸੰਗਰੂਰ ਕਰ ਦਿੱਤਾ ਗਿਆ। ਇੰਸ. ਹੈਰੀ ਬੋਪਾਰਾਏ ਨੂੰ ਪਟਿਆਲਾ ਤੋਂ ਬਰਨਾਲਾ ਅਤੇ ਇੰਸ. ਗੁਰਪ੍ਰੀਤ ਸਿੰਘ ਨੂੰ ਪਟਿਆਲਾ ਮਾਲੇਰਕੋਟਲਾ ਟੈਂਪਰੇਰੀ ਅਟੈਚ ਕੀਤਾ ਗਿਆ ਹੈ। ਜਦਕਿ ਇੰਸ. ਗੁਰਪ੍ਰਤਾਪ ਸਿੰਘ ਨੂੰ ਸਪੈਸ਼ਲ ਬ੍ਰਾਂਚ ਪਟਿਆਲਾ, ਇੰਸ. ਸ਼ਮਿੰਦਰ ਸਿੰਘ ਨੂੰ ਸਪੈਸ਼ਲ ਬ੍ਰਾਂਚ ਪਟਿਆਲਾ, ਇੰਸ. ਜੈਇੰਦਰ ਸਿੰਘ ਰੰਧਾਵਾ ਨੂੰ ਸਪੈਸ਼ਲ ਬ੍ਰਾਂਚ ਪਟਿਆਲਾ, ਇੰਸ. ਕਰਨੈਲ ਸਿੰਘ ਸਪੈਸ਼ਲ ਬ੍ਰਾਂਚ, ਇੰਸ. ਸੁਖਪਾਲ ਸਿੰਘ ਸਪੈਸ਼ਲ ਬ੍ਰਾਂਚ, ਇੰਸ. ਮਨਦੀਪ ਸਿੰਘ ਨੂੰ ਸਟੇਟ ਹੈੱਡਕੁਆਰਟਰ ਇੰਟੈਲੀਜੈਂਸ ਵਿੰਗ, ਇੰਸ. ਗੁਰਮੀਤ ਕੌਰ ਨੂੰ ਕੰਪਿਉਟਰ ਬ੍ਰਾਂਚ ’ਚ ਤਬਦੀਲ ਕਰ ਦਿੱਤਾ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁਹੱਰਮ ਦੀ ਛੁੱਟੀ ਚੱਲਦੇ ਕੱਲ੍ਹ ਬੰਦ ਰਹੇਗਾ ਸਟਾਕ ਮਾਰਕੀਟ

ਮੁਹੱਰਮ ਦੀ ਛੁੱਟੀ ਦੇ ਕਾਰਨ, ਸਟਾਕ ਮਾਰਕੀਟ ਕੱਲ ਭਾਵ ਬੁੱਧਵਾਰ (17 ਜੁਲਾਈ 2024) ਨੂੰ...

ਭਿਵਾਨੀ ਦੀ ਅਪਰਨਾ EPFO ​​’ਚ ਬਣੀ ਸਹਾਇਕ ਕਮਿਸ਼ਨਰ: UPSC ਪ੍ਰੀਖਿਆ ਵਿੱਚ ਕੀਤਾ ਦੂਜਾ ਦਰਜਾ ਪ੍ਰਾਪਤ

ਹਰਿਆਣਾ ਦੇ ਭਿਵਾਨੀ ਦੇ ਵਿਦਿਆ ਨਗਰ ਦੀ ਰਹਿਣ ਵਾਲੀ ਅਪਰਨਾ ਗਿੱਲ ਨੇ ਮੰਗਲਵਾਰ ਨੂੰ...

ਅੰਮ੍ਰਿਤਸਰ ‘ਚ ਹਿਮਾਚਲ ਦੀ ਕਾਰ ਪਲਟੀ, 2 ਦੀ ਮੌਤ

ਪੰਜਾਬ ਦੇ ਅੰਮ੍ਰਿਤਸਰ 'ਚ ਵੇਰਕਾ ਬਾਈਪਾਸ 'ਤੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਬਚਾਉਣ...

ਕਿਮ ਕਾਰਦਸ਼ਿਅਨ ਭਗਵਾਨ ਗਣੇਸ਼ ਦੀ ਮੂਰਤੀ ਨਾਲ ਤਸਵੀਰ ਕੀਤੀ ਸਾਂਝੀ, ਯੂਜ਼ਰਸ ਹੋਏ ਨਾਰਾਜ਼

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸ਼ਾਨਦਾਰ ਵਿਆਹ ਸਮਾਰੋਹ 'ਚ ਦੇਸ਼ ਹੀ ਨਹੀਂ ਸਗੋਂ...

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਇਨ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 31 ਜੁਲਾਈ; ਬੱਚੇ ਇਸ ਵੈੱਬਸਾਇਟ ‘ਤੇ ਕਰਨ ਅਪਲਾਈ

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਇਨ ਰਜਿਸਟ੍ਰੇਸ਼ਨ ਕਰਨ ਦੀ ਅੰਤਿਮ ਮਿਤੀ 31 ਜੁਲਾਈ...

ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਖਿਲਾਫ ਸ਼ਿਕਾਇਤ ਦਰਜ; ਜਾਣੋ ਕੀ ਹੈ ਪੂਰਾ ਮਾਮਲਾ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਸੁਰੇਸ਼ ਰੈਨਾ ਦੇ...

ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮਿਲੀ ਜ਼ਮਾਨਤ

ਹਰਿਆਣਾ ਅਤੇ ਪੰਜਾਬ ਦੀ ਸ਼ੰਭੂ ਸਰਹੱਦ 'ਤੇ ਖੜ੍ਹੇ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ...

ਲੁਧਿਆਣਾ ਦੀ ਧਾਗਾ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਲੁਧਿਆਣਾ ਦੀ ਇੱਕ ਧਾਗੇ ਦੀ ਫੈਕਟਰੀ ਵਿੱਚ ਮੰਗਲਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗ ਗਈ।...

ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ‘ਤੇ ਨਕੇਲ ਪਾਉਣ ਲਈ ਪੁਲਿਸ ਵਿਸ਼ੇਸ਼ ਨਾਕੇ ਸਥਾਪਿਤ ਕਰੇਗੀ – ਏ.ਡੀ.ਜੀ.ਪੀ A.S ਰਾਏ

ਲੁਧਿਆਣਾ, 16 ਜੁਲਾਈ (000) - ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏ.ਡੀ.ਜੀ.ਪੀ.) ਟਰੈਫਿਕ ਅਤੇ ਸੜਕ...