ਅੰਮ੍ਰਿਤਸਰ: ਪਿੰਡ ਅਜਨਾਲਾ ਵਿੱਚ ਵਾਲੀਬਾਲ ਮੁਕਾਬਲੇ ਦੌਰਾਨ ਹੋਏ ਧਮਾਕੇ ਵਿੱਚ ਇੱਕ ਦੀ ਮੌਤ, ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਮੁਕਾਬਲੇ ਦੌਰਾਨ ਜਸ਼ਨ ਮਨਾਉਣ ਲਈ ਨੌਜਵਾਨ ਪੋਟਾਸ਼ ਦੀ ਵਰਤੋਂ ਕਰ ਰਹੇ ਸਨ। ਇਹ ਧਮਾਕਾ ਪੋਟਾਸ਼ ਦੀ ਵਰਤੋਂ ਵਿੱਚ ਕੁਤਾਹੀ ਕਾਰਨ ਹੋਇਆ ਹੈ। ਮਰਨ ਵਾਲੇ ਦੀ ਉਮਰ 13 ਸਾਲ ਦੱਸੀ ਜਾ ਰਹੀ ਹੈ। ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
----------- Advertisement -----------
ਅੰਮ੍ਰਿਤਸਰ ‘ਚ ਵਾਲੀਬਾਲ ਮੁਕਾਬਲੇ ਦੌਰਾਨ ਧਮਾਕਾ, ਇਕ ਦੀ ਮੌਤ, ਦੋ ਜ਼ਖਮੀ
Published on
----------- Advertisement -----------












