ਚੰਡੀਗੜ੍ਹ : – ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਦੇ ਚਾਰ ਆਈ.ਏ.ਐਸ. ਜਿਨ੍ਹਾਂ ਵਿੱਚੋਂ 3 ਆਈਏਐਸ ਅਨੁਰਾਗ ਵਰਮਾ, ਕਾਕੁਮਨੂ ਸ਼ਿਵ ਪ੍ਰਸਾਦ ਅਤੇ ਰਮੇਸ਼ ਕੁਮਾਰ ਗੰਟਾ ਨੂੰ ਵਧੀਕ ਮੁੱਖ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ ਹੈ ਜਦਕਿ ਚੌਥੇ ਆਈਏਐਸ ਰਾਕੇਸ਼ ਕੁਮਾਰ ਵਰਮਾ ਨੂੰ ਕੇਂਦਰੀ ਡੈਪੂਟੇਸ਼ਨ ’ਤੇ ਭੇਜਿਆ ਗਿਆ ਹੈ।













