February 22, 2024, 1:25 pm
----------- Advertisement -----------
HomeNewsBreaking Newsਬੱਚਿਆਂ ਦੇ ਮਾਪਿਆਂ ਨੂੰ ਮਿਲਣ ਤੋਂ ਬਾਅਦ ਐਕਸ਼ਨ 'ਚ ਆਏ ਸਿੱਖਿਆ ਮੰਤਰੀ……

ਬੱਚਿਆਂ ਦੇ ਮਾਪਿਆਂ ਨੂੰ ਮਿਲਣ ਤੋਂ ਬਾਅਦ ਐਕਸ਼ਨ ‘ਚ ਆਏ ਸਿੱਖਿਆ ਮੰਤਰੀ……

Published on

----------- Advertisement -----------

ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਮਾਪੇ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਮਿਲੇ।ਉਨਹਾਂ ਕਿਹਾ ਕਿ ਕਰੋਨਾ ਵਿੱਚ ਕਲਾਸਾਂ ਨਹੀਂ ਲਗਦੀਆਂ ਫੇਰ ਵੀ ਪ੍ਰਾਈਵੇਟ ਸਕੂਲ ਮੋਟੀਆਂ ਫੀਸਾਂ ਲੈ ਰਹੇ ਹਨ। ਇਸ ਤੋ ਇਲਾਵਾ ਬੱਚਿਆਂ ਨੂੰ ਵੱਟਸ ਐਪ ਗਰੁੱਪਾਂ ਚ ਵੀ ਬੇਇੱਜਤ ਕੀਤਾ ਜਾਦਾ ਹੈ ਅਤੇ ਕਈ ਬੱਚਿਆਂ ਨੂੰ ਸਕੂਲਾਂ ਚੋ ਵੀ ਕੱਢਿਆ ਗਿਆ ਹੈ।

ਮਾਪਿਆ ਦੀਆ ਇਹ ਸਭ ਸ਼ਿਕਾਇਤਾ ਸੁਨਣ ਤੋ ਬਾਅਦ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਮੌਕੇ ਤੇ ਹੀ ਸਕੱਤਰ ਸਿੱਖਿਆ ਨੂੰ ਫੋਨ ਕਰਕੇ ਕੋਵਿਡ ਸਮੇਂ ਦੀ ਫੀਸ ਤੁਰੰਤ ਘਟਾਉਣ ਦੇ ਹੁਕਮ ਦਿੱਤੇ ਅਤੇ ਵਿਸ਼ੇਸ਼ ਹਦਾਇਤ ਕੀਤੀ ਕਿ ਜਿਹੜੇ ਫੀਸ ਲਈ ਬੱਚਿਆਂ ਦੀ ਬੇਇੱਜਤੀ ਕਰਦੇ ਹਨ ਜਾਂ ਸਕੂਲਾਂ ਚੋ ਕੱਢ ਰਹੇ ਹਨ ਉਹਨਾਂ ਬਾਰੇ ਪਤਾ ਕੀਤਾ ਜਾਵੇ ਅਤੇ ਉਹਨਾਂ ਤੇ ਸਖਤ ਐਕਸ਼ਨ ਲਿਆ ਜਾਵੇਗਾ।
ਸਿੱਖਿਆ ਮੰਤਰੀ ਪੇ ਕਿਹਾ ਕਿ ਜੇ ਕਿਸੇ ਸਕੂਲ ਨੇ ਬੱਚਿਆਂ ਨੂੰ ਕੁਝ ਕਿਹਾ ਤਾਂ ਇਹ ਸਹਿਣ ਨਹੀਂ ਹੋਵੇਗਾ।ਸਕੂਲਾਂ ਨੇ ਜੋ ਵੀ ਫੀਸ ਸਬੰਧੀ ਗੱਲ ਕਰਨੀ ਹੈ ਮਾਪਿਆਂ ਨਾਲ ਕਰੋ।

ਨਾਲ ਹੀ ਇੱਕ ਮਾਪੇ ਨੇ ਕਿਹਾ ਕਿ ਸਕੂਲ ਵਾਲਿਆਂ ਨੇ ਉਸਤੇ ਹਮਲਾ ਕਰਵਾਇਆ। ਸਿੱਖਿਆ ਮੰਤਰੀ ਨੇ ਮੌਕੇ ਤੇ ਹੀ SSP ਨੂੰ ਇਸਦੀ ਜਾਂਚ ਕਰਨ ਲਈ ਕਿਹਾ ਅਤੇ ਕਿਹਾ ਕਿ ਜਾਂਚ ਕਰਕੇ ਜਲਦ ਉਨ੍ਹਾਂ ਨੂੰ ਦੱਸਿਆ ਜਾਵੇ। ਕਿਉਕੀ ਕਿਸੇ ਤਰਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 1 ਮਾਰਚ ਤੋਂ

ਚੰਡੀਗੜ੍ਹ, 22 ਫਰਵਰੀ, 2024: ਪੰਜਾਬ ਦਾ ਬਜਟ ਇਜਲਾਸ 1 ਮਾਰਚ ਤੋਂ 15 ਮਾਰਚ ਤੱਕ...

ਯੂਪੀ ਵਿੱਚ I.N.D.I.A ਗਠਜੋੜ ‘ਚ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿਚਾਲੇ ਸੀਟਾਂ ਦੀ ਹੋਈ ਫਾਈਨਲ ਵੰਡ, ਕਾਂਗਰਸ ਨੂੰ 17 ਸੀਟਾਂ ਮਿਲੀਆਂ

ਪ੍ਰਿਅੰਕਾ ਨੇ ਕੀਤੀ ਵਿਚੋਲਗੀ; ਰਾਹੁਲ-ਅਖਿਲੇਸ਼ ਦੀ ਗੱਲ ਹੋਈ ਯੂਪੀ, 22 ਫਰਵਰੀ 2024 - ਯੂਪੀ ਵਿੱਚ...

ਸੋਸ਼ਲ ਮੀਡੀਆ ਐਕਸ ਨੇ SGPC ਦੀਆਂ ਦੋ ਪੋਸਟਾਂ ਰੋਕੀਆਂ, ਪ੍ਰਧਾਨ ਧਾਮੀ ਨੇ ਸਾਈਬਰ ਸੁਰੱਖਿਆ ਡਿਵੀਜ਼ਨ ਦੇ ਸਕੱਤਰ ਤੋਂ ਮੰਗਿਆ ਸਪੱਸ਼ਟੀਕਰਨ

ਅੰਮ੍ਰਿਤਸਰ, 22 ਫਰਵਰੀ 2024 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਦੋ ਪੋਸਟਾਂ ਭਾਰਤ...

ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੇ ਘਰ ‘ਤੇ ਸੀਬੀਆਈ ਦਾ ਛਾਪਾ, 300 ਕਰੋੜ ਰੁਪਏ ਦੀ ਰਿਸ਼ਵਤ ਦਾ ਮਾਮਲਾ

ਨਵੀਂ ਦਿੱਲੀ, 22 ਫਰਵਰੀ 2024 - ਸੀਬੀਆਈ ਨੇ ਅੱਜ (22 ਫਰਵਰੀ) ਸਾਬਕਾ ਰਾਜਪਾਲ ਸੱਤਿਆਪਾਲ...

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਕਈ ਵੱਡੇ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

ਚੰਡੀਗੜ੍ਹ, 22 ਫਰਵਰੀ, 2024: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ 22 ਫਰਵਰੀ ਨੂੰ ਸਵੇਰੇ...

ਕਿਸਾਨਾਂ ਦੇ ਸੰਘਰਸ਼ ਵਿਚਾਲੇ PM ਮੋਦੀ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ

ਨਵੀਂ ਦਿੱਲੀ, 22 ਫਰਵਰੀ 2024 - ਹਰਿਆਣਾ-ਪੰਜਾਬ ਬਾਰਡਰ ’ਤੇ ਚਲ ਰਹੇ ਕਿਸਾਨਾਂ ਦੇ ਸੰਘਰਸ਼...

ਪੰਧੇਰ ਨੇ ਹਰਿਆਣਾ ਪੁਲਿਸ ਫਾ+ਇਰਿੰਗ ਦੀ ਫੋਟੋ ਕੀਤੀ ਸਾਂਝੀ

ਖਨੌਰੀ ਬਾਰਡਰ, 22 ਫਰਵਰੀ 2024 - ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਚੱਲ...

ਹਰਿਆਣਾ ਦੇ 7 ਜ਼ਿਲ੍ਹਿਆਂ ‘ਚ ਇੰਟਰਨੈੱਟ ‘ਤੇ ਪਾਬੰਦੀ ਵਧਾਈ ਗਈ

ਚੰਡੀਗੜ੍ਹ, 22 ਫਰਵਰੀ 2024 - ਕਿਸਾਨ ਅੰਦੋਲਨ 11 ਫਰਵਰੀ ਤੋਂ ਹਰਿਆਣਾ ਦੇ ਬਾਰਡਰ 'ਤੇ...