June 10, 2026, 1:43 am
----------- Advertisement -----------
HomeNewsEntertainmentDarlings ਦੇ ਟ੍ਰੇਲਰ ਲਾਂਚ ਈਵੈਂਟ 'ਚ ਪਹੁੰਚੀ ਆਲੀਆ ਭੱਟ, ਦੁਪੱਟੇ ਨਾਲ ਬੇਬੀ...

Darlings ਦੇ ਟ੍ਰੇਲਰ ਲਾਂਚ ਈਵੈਂਟ ‘ਚ ਪਹੁੰਚੀ ਆਲੀਆ ਭੱਟ, ਦੁਪੱਟੇ ਨਾਲ ਬੇਬੀ ਬੰਪ ਲੁਕਾਉਦੀ ਆਈ ਨਜ਼ਰ

Published on

----------- Advertisement -----------

ਫਿਲਮ ‘ਡਾਰਲਿੰਗਸ’ ਦੇ ਟ੍ਰੇਲਰ ਰਿਲੀਜ਼ ਤੋਂ ਬਾਅਦ ਆਲੀਆ ਭੱਟ ਹਾਲ ਹੀ ‘ਚ ਫਲੋਰਲ ਪੈਟਰਨ ਵਾਲੇ ਬਲੈਕ ਕਲਰ ਦੇ ਸੂਟ ‘ਚ ਨਜ਼ਰ ਆਈ। ਆਲੀਆ ਭੱਟ ਹਮੇਸ਼ਾ ਦੀ ਤਰ੍ਹਾਂ ਖੂਬ ਚੰਗੇ ਮੂਡ ‘ਚ ਸੀ ਅਤੇ ਉਸ ਨੇ ਇਸ ਖੂਬਸੂਰਤ ਸੂਟ ਦੇ ਨਾਲ-ਨਾਲ ਆਪਣੇ ਕੰਨਾਂ ‘ਚ ਖੂਬਸੂਰਤ ਈਅਰ ਰਿੰਗ ਵੀ ਪਾਏ ਹੋਏ ਸਨ। ਆਲੀਆ ਭੱਟ ਪਾਪਰਾਜ਼ੀ ਨੂੰ ਮਿਲੀ ਅਤੇ ਉਨ੍ਹਾਂ ਫੋਟੋਸ਼ੂਟ ਕਰਵਾਇਆ। ਜਦੋਂ ਆਲੀਆ ਭੱਟ ਪੈਪਸ ਨੂੰ ਮਿਲੀ, ਤਾਂ ਉਸਨੇ ਨੇੜੇ ਦੇ ਪੌਦਿਆਂ ਵੱਲ ਦੇਖਿਆ ਅਤੇ ਕਿਹਾ – ਹਰਿਆਲੀ ਨਾਲ ਇਹ ਚੰਗਾ ਰਹੇਗਾ, ਹੈ ਨਾ? ਆਲੀਆ ਭੱਟ ਨੇ ਪੁੱਛਿਆ ਕਿ ਫੋਟੋ ਖਿਚਵਾਉਣ ਲਈ ਮੈਂ ਕਿੱਥੇ ਖੜ੍ਹੀ ਹੋਵਾਂ ਅਤੇ ਫਿਰ ਉਸ ਹਰੇ ਭਰੇ ਸਥਾਨ ਵੱਲ ਚਲੀ ਗਈ ਜਿੱਥੇ ਬਹੁਤ ਸਾਰੇ ਪੌਦੇ ਲਗਾਏ ਗਏ ਸਨ। ਜਦੋਂ ਆਲੀਆ ਭੱਟ ਨੂੰ ਦੁਬਾਰਾ ਲਾਈਟ ਦੀ ਸਮੱਸਿਆ ਮਹਿਸੂਸ ਹੋਈ ਤਾਂ ਉਸਨੇ ਤੁਰੰਤ ਲੋਕੇਸ਼ਨ ਬਦਲੀ ਅਤੇ ਫਿਰ ਕੰਧ ਦੇ ਨਾਲ ਖੜ੍ਹੀ ਹੋ ਗਈ ਅਤੇ ਬਹੁਤ ਖੁਸ਼ ਹੋ ਕੇ ਤਸਵੀਰਾਂ ਲਈ ਪੋਜ਼ ਦਿੱਤੇ।

ਆਲੀਆ ਭੱਟ ਗਰਭਵਤੀ ਹੈ ਅਤੇ ਉਸ ਨੇ ਆਪਣੇ ਬੇਬੀ ਬੰਪ ਨੂੰ ਦੁਪੱਟੇ ਨਾਲ ਲੁਕਾਇਆ ਸੀ। ਆਲੀਆ ਭੱਟ ਇਨ੍ਹੀਂ ਦਿਨੀਂ ਬੇਬੀ ਬੰਪ ਨੂੰ ਲੁਕਾਉਣ ਲਈ ਗੂੜ੍ਹੇ ਜਾਂ ਬਹੁਤ ਹਲਕੇ ਰੰਗ ਦੇ ਕੱਪੜੇ ਪਾਉਂਦੀ ਨਜ਼ਰ ਆ ਰਹੀ ਹੈ। ਗੱਲਬਾਤ ਦੌਰਾਨ ਪਾਪਰਾਜ਼ੀ ਨੇ ਆਲੀਆ ਭੱਟ ਦੀ ਆਉਣ ਵਾਲੀ ਫਿਲਮ ‘ਡਾਰਲਿੰਗਸ’ ਦੇ ਟ੍ਰੇਲਰ ਦੀ ਤਾਰੀਫ ਕੀਤੀ। ਤੁਹਾਨੂੰ ਦੱਸ ਦੇਈਏ ਕਿ ਆਲੀਆ ਭੱਟ ਦੀ ਆਉਣ ਵਾਲੀ ਫਿਲਮ ਡਾਰਕ ਕਾਮੇਡੀ ਹੈ, ਜਿਸ ਦਾ ਟ੍ਰੇਲਰ ਸੋਮਵਾਰ ਨੂੰ ਹੀ ਰਿਲੀਜ਼ ਹੋਇਆ ਸੀ। ਫਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ਦੌਰਾਨ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਦੋਸਤੀ ਪਿਆਰ ‘ਚ ਬਦਲ ਗਈ ਅਤੇ ਇਸ ਸਾਲ ਇਹ ਜੋੜਾ ਵਿਆਹ ਦੇ ਬੰਧਨ ‘ਚ ਬੱਝ ਗਿਆ। ਵਿਆਹ ਦੇ 3 ਮਹੀਨੇ ਬਾਅਦ ਹੀ ਦੋਹਾਂ ਨੇ ਪ੍ਰੈਗਨੈਂਸੀ ਦਾ ਐਲਾਨ ਕਰ ਦਿੱਤਾ। ਆਲੀਆ ਭੱਟ ਨੇ ‘ਕੌਫੀ ਵਿਦ ਕਰਨ’ ‘ਚ ਰਣਬੀਰ ਕਪੂਰ ਬਾਰੇ ਕਈ ਰਾਜ਼ ਜ਼ਾਹਿਰ ਕੀਤੇ ਅਤੇ ਉਨ੍ਹਾਂ ਨੇ ਵਿਆਹ ਨੂੰ ਕਿਵੇਂ ਖਾਸ ਬਣਾਇਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਾਂਡ ਲਈ ਜ਼ਿੰਮੇਵਾਰ ਲੋਕ ਗੁਰਬਾਣੀ ਦੇ ਨਾਂ ‘ਤੇ ਵੋਟਾਂ ਨਹੀਂ ਮੰਗ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ 

ਅਮਲੋਹ (ਫ਼ਤਿਹਗੜ੍ਹ ਸਾਹਿਬ); 9 ਜੂਨ 2026 ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਗਠਜੋੜ ਹੋਣ...

ਦੇਸ਼ ਦੀ ਸਟਾਰਟਅੱਪ ਹੱਬ ਵਜੋਂ ਉੱਭਰ ਰਿਹਾ ਪੰਜਾਬ, 31 ਸਟਾਰਟਅੱਪਜ਼ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ ਗਈ- ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 9 ਜੂਨ*ਮੌਜੂਦਾ ਸਮੇਂ ਪੰਜਾਬ ਨਵੀਨ ਵਿਚਾਰਾਂ, ਵਿਲੱਖਣ ਸੋਚ ਅਤੇ ਉੱਦਮੀ ਨੌਜਵਾਨਾਂ ਵੱਲੋਂ ਲੀਹੋਂ...

ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ

*ਨਵੀਂ ਦਿੱਲੀ/ਪੰਜਾਬ, 09 ਜੂਨ , 2026*ਪੰਜਾਬ ਦੇ ਹਿੰਦੂ ਵਪਾਰੀਆਂ ਦੇ ਇੱਥੇ ਮੰਗਲਵਾਰ ਨੂੰ ਇੱਕ...

ਗੁਰਦੁਆਰਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ ਕਾਬੂ, ਨਿਹੰਗਾਂ ਨੇ ਪਹਿਲਾ ਕੁੱਟਿਆ ਫਿਰ ਮੰਗਵਾਈ ਮੁਆਫ਼ੀ

ਗੁਰਦੁਆਰਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਅਤੇ ਅਭੱਦਰ ਭਾਸ਼ਾ ਬੋਲਣ ਵਾਲੇ ਇੱਕ...

ਅਮਰੀਕਾ ‘ਚ ਚੰਡੀਗੜ੍ਹ ਹੈਰੀਟੇਜ ਫਰਨੀਚਰ ਦੀ ਨਿਲਾਮੀ, ਸਪੀਕਰ ਸੰਧਵਾਂ ਨੇ ਜਾਂਚ ਦੇ ਦਿੱਤੇ ਹੁਕਮ

ਚੰਡੀਗੜ੍ਹ ਦੇ ਪੰਜਾਬ ਐਮਐਲਏ ਹੋਸਟਲ ਤੋਂ ਵਿਰਾਸਤੀ ਕੁਰਸੀਆਂ ਤੇ ਸਟੂਲ 4 ​​ਜੂਨ ਨੂੰ ਅਮਰੀਕਾ...

‘ਪੰਜਾਬੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ’-ਪੰਜਾਬ ‘ਚ ED ਦੀ ਰੇਡ ਨੂੰ ਲੈ ਕੇ CM ਮਾਨ ਦਾ ਬਿਆਨ

ਪੰਜਾਬ ਵਿਚ ED ਇਕ ਵਾਰ ਫਿਰ ਤੋਂ ਸਰਗਰਮ ਹੋ ਗਈ ਹੈ। ਈਡੀ ਵੱਲੋਂ ਫਿਰ...

ਪਹਿਲਾਂ ਮਾਂ ਤੋਂ ਆਪਣੇ ਨਾਂ ਕਰਵਾਈ ਸਾਰੀ ਜਾਇਦਾਦ, ਫਿਰ ਪੁੱਤ ਨੇ ਘਰੋਂ ਕੱਢਿਆ; ਸੁਪਰੀਮ ਕੋਰਟ ਨੇ ਲਾਈ ਫਟਕਾਰ

ਸੁਪਰੀਮ ਕੋਰਟ ਵਿੱਚ ਸੋਮਵਾਰ ਨੂੰ ਇੱਕ ਅਜਿਹੇ ਮਾਮਲੇ ਦੀ ਸੁਣਵਾਈ ਹੋਈ, ਜਿਸ ਵਿੱਚ ਇੱਕ...

‘ਵਾਰਿਸ ਪੰਜਾਬ ਦੇ’ ’ਚ ਸ਼ਾਮਲ ਹੋਏ ਮਨਪ੍ਰੀਤ ਸਿੰਘ ਇਆਲੀ

ਲੁਧਿਆਣਾ ਦੇ ਦਾਖਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅੱਜ ਅਕਾਲੀ ਦਲ ਵਾਰਿਸ ਪੰਜਾਬ...