March 19, 2025, 8:11 am
----------- Advertisement -----------
----------- Advertisement -----------
HomeNewsHealth

Health

ਜ਼ਿਆਦਾਤਰ ਔਰਤਾਂ ‘ਅਨੀਮੀਆ’ ਦਾ ਸ਼ਿਕਾਰ, ਇਨ੍ਹਾਂ ਚੀਜ਼ਾਂ ਦਾ ਸੇਵਨ ਕਰ ਕੇ ਬਿਮਾਰੀ ਤੋਂ ਪਾਇਆ ਜਾ ਸਕਦਾ ਛੁਟਕਾਰਾ

ਅਨੀਮੀਆ ਜਾਂ ਖੂਨ ਦੀ ਕਮੀ ਦੀ ਸਮੱਸਿਆ ਭਾਰਤੀ ਔਰਤਾਂ ਵਿੱਚ ਕਾਫ਼ੀ ਆਮ ਹੈ। ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਇਸ ਨਾਲ ਕਈ ਤਰ੍ਹਾਂ ਦੇ ਖ਼ਤਰੇ ਵੀ ਪੈਦਾ ਹੋ ਸਕਦੇ ਹਨ। ਆਮ ਤੌਰ 'ਤੇ ਆਇਰਨ...

ਪੰਜਾਬ ‘ਚ ਚੌਥੀ ਕੋਰੋਨਾ ਲਹਿਰ ਦੀ ਦਸਤਕ: 48 ਘੰਟਿਆਂ ‘ਚ ਮਿਲੇ 159 ਨਵੇਂ ਮਰੀਜ਼

ਚੰਡੀਗੜ੍ਹ, 6 ਮਈ 2022 - ਪੰਜਾਬ ਵਿੱਚ ਚੌਥੀ ਕੋਰੋਨਾ ਵੇਵ ਆਉਣ ਦਾ ਖਤਰਾ ਵੱਧ ਗਿਆ ਹੈ। ਪੰਜਾਬ ਵਿੱਚ ਪਿਛਲੇ 2 ਦਿਨਾਂ ਵਿੱਚ 159 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਇੱਕ ਮਰੀਜ਼ ਨੂੰ ਬਠਿੰਡਾ ਦੇ ਆਈਸੀਯੂ ਵਿੱਚ ਰੱਖਿਆ ਗਿਆ...

ਹਰੀ ਮਿਰਚ ਰੱਖੇ ਸ਼ੂਗਰ, ਅਲਸਰ ਸਮੇਤ ਇਨ੍ਹਾਂ ਬਿਮਾਰੀਆਂ ਤੋਂ ਦੂਰ

ਆਮ ਤੌਰ 'ਤੇ ਹਰ ਘਰ ਵਿੱਚ ਵਰਤੀ ਜਾਣ ਵਾਲੀ ਹਰੀ ਮਿਰਚ ਸਵਾਦ ਲਈ ਹੀ ਨਹੀਂ ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਮਾਹਿਰਾਂ ਮੁਤਾਬਿਕ ਗਰਮੀਆਂ 'ਚ ਜੇਕਰ ਤੁਸੀਂ ਰੋਜ਼ਾਨਾ ਹਰੀ ਮਿਰਚ ਦਾ ਸੇਵਨ ਕਰੋਗੇ ਤਾਂ ਤੁਹਾਨੂੰ ਗਰਮੀ...

ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ: ਜੇ ਇਲਾਜ ਦਾ ਭੁਗਤਾਨ ਨਾ ਕੀਤਾ ਗਿਆ ਤਾਂ IMA-ਨਰਸਿੰਗ ਹੋਮ ਐਸੋਸੀਏਸ਼ਨ ਨੇ ਇਲਾਜ ਬੰਦ ਕਰਨ ਦੀ ਦਿੱਤੀ...

ਚੰਡੀਗੜ੍ਹ, 4 ਮਈ 2022 - ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹੁਣ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਬੰਦ ਹੋਣ ਦਾ ਸੰਕਟ ਖੜ੍ਹਾ ਹੋ ਗਿਆ ਹੈ। ਇਸ ਦੇ ਸੰਕੇਤ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਦਿੱਤੇ ਹਨ। ਪੰਜਾਬ...

ਡਿਪਟੀ ਕਮਿਸ਼ਨਰ ਵੱਲੋਂ 3 ਬੀ 2 ‘ਚ ਪੀ ਐਚ ਸੀ ਤੋਂ ਅਪਗਰੇਡ ਹੋ ਕੇ ਸੀ ਐਚ ਸੀ ਬਣਨ ਵਾਲੇ ਹਸਪਤਾਲ ਦੇ ਨਿਰਮਾਣ ਕਾਰਜਾਂ ਦਾ...

ਠੇਕੇਦਾਰਾਂ ਨੂੰ ਨਿਰਮਾਣ ਕਾਰਜ ਮਿੱਥੇ ਸਮੇਂ ਵਿਚ ਨੇਪਰੇ ਚਾੜ੍ਹਨ ਦੀ ਹਦਾਇਤ ਐਸ.ਏ.ਐਸ ਨਗਰ 3 ਮਈ : - ਅਮਿਤ ਤਲਵਾੜ,ਡਿਪਟੀ ਕਮਿਸ਼ਨਰ ਐਸਏਐਸ ਨਗਰ ਵੱਲੋਂ ਅੱਜ ਮੁਹਾਲੀ ਦੇ 3 ਬੀ 2 ਖੇਤਰ ਵਿਖੇ ਪੀ ਐਚ ਸੀ ਤੋਂ ਅਪਗਰੇਡ ਹੋ ਕੇ ਸੀ ਐੱਚ...

ਡੇਂਗੂ ਤੇ ਮਲੇਰੀਆ ਤੋਂ ਬਚਾਅ ਲਈ ਪਾਣੀ ਇਕੱਠਾ ਨਾ ਹੋਣ ਦਿਤਾ ਜਾਵੇ : ਸਿਵਲ ਸਰਜਨ

ਬੱਕਰੀ ਦਾ ਦੁੱਧ, ਕੀਵੀ ਫਲ ਜਾਂ ਨਾਰੀਅਲ ਦਾ ਪਾਣੀ ਪਲੇਟਲੈੱਟਸ ਨਹੀਂ ਵਧਾਉਂਦੇ : ਡਾ. ਆਦਰਸ਼ਪਾਲ ਕੌਰ ਐਸ.ਏ.ਐਸ ਨਗਰ , 2 ਮਈ : ਡੇਂਗੂ ਅਤੇ ਮਲੇਰੀਆ ਵਰਗੀਆ ਜਾਨ ਲੇਵਾ ਬੀਮਾਰੀਆਂ ਤੋਂ ਬਚਾਅ ਲਈ ਜ਼ਿਲ੍ਹਾ ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ...

ਕੋਰੋਨਾ ਵੈਕਸੀਨ ਲਈ ਕਿਸੇ ‘ਤੇ ਨਹੀਂ ਪਾਇਆ ਜਾ ਸਕਦਾ ਦਬਾਅ – ਸੁਪਰੀਮ ਕੋਰਟ

ਨਵੀਂ ਦਿੱਲੀ, 2 ਮਈ 2022 - ਕੋਰੋਨਾ ਵੈਕਸੀਨ ਲਗਵਾਉਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਟੀਕਾਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਹੈ। ਪਰ ਸਰਕਾਰ...

ਕਿਵੇਂ ਬਚੀਏ ਗਰਮੀ ਅਤੇ ‘ਲੂ’ ਤੋਂ ? ਪੜ੍ਹੋ ਇਹ ਪੂਰੀ ਖ਼ਬਰ

ਚੰਡੀਗੜ੍ਹ, 1 ਮਈ 2022 - ਅਪ੍ਰੈਲ ਮਹੀਨੇ 'ਚ ਹੀ ਗਰਮੀ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਗਰਮੀ ਕਿੰਨੀ ਵੀ ਕਿਉਂ ਨਾ ਹੋਵੇ, ਤੁਸੀਂ ਸਾਰਾ ਦਿਨ ਏਸੀ ਵਾਲੇ ਕਮਰੇ ਵਿੱਚ ਨਹੀਂ ਬੈਠ ਸਕਦੇ, ਤੁਹਾਨੂੰ ਬਾਹਰ ਕਿਸੇ ਨਾ...

ਮਾਨ ਸਰਕਾਰ ਪੰਜਾਬ ‘ਚ ਬਣਾਏਗੀ 117 ਮੁਹੱਲਾ ਕਲੀਨਿਕ, ਮੰਗੀ ਇਮਾਰਤਾਂ ਦੀ ਸੂਚੀ

ਚੰਡੀਗੜ੍ਹ, 29 ਅਪ੍ਰੈਲ 2022 - ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਇੱਕ ਹੋਰ ਚੋਣ ਵਾਅਦਾ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ। ਇਸ ਦੇ ਲਈ...

ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ ਵਧਦੀ ਹੈ ਵਾਲ ਝੜਨ ਦੀ ਸਮੱਸਿਆ

ਕਾਲੇ ਸੰਘਣੇ ਵਾਲ ਹਰ ਕੋਈ ਚਾਹੁੰਦਾ ਹੈ। ਲੜਕੇ ਹੋਣ ਜਾਂ ਲੜਕੀਆਂ, ਹਰ ਕੋਈ ਕਾਲੇ ਸੰਘਣੇ ਵਾਲਾਂ ਦੀ ਇੱਛਾ ਰੱਖਦਾ ਹੈ ਪਰ ਅੱਜ ਦੀ ਜੀਵਨ ਸ਼ੈਲੀ, ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਪ੍ਰਦੂਸ਼ਿਤ ਵਾਤਾਵਰਨ ਕਾਰਨ ਵਾਲਾਂ ਦੇ ਝੜਨ ਦੀ ਸਮੱਸਿਆ ਵਧਦੀ...