ਲੁਧਿਆਣਾ: ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਦੇਸ਼ ਦੇ ਭਰ ਦੇ ਟੋਲ ਪਲਾਜ਼ਾ 15 ਤਾਰੀਕ ਤੋਂ ਸ਼ੁਰੂ ਹੋਣਗੇ। ਜਾਣਕਾਰੀ ਮੁਤਾਬਕ ਸੂਬੇ ਦੇ 23 ਟੋਲ ਪਲਾਜ਼ਾ ਇਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਹਨ। ਹੁਣ ਤਿੰਨ ਦਿਨਾਂ ਬਾਅਦ ਫਿਰ ਤੋਂ ਟੋਲ ਪਲਾਜ਼ਾ ਖੁਲ੍ਹ ਜਾਣਗੇ ਤੇ ਇਸਦੇ ਨਾਲ ਹੀ ਇਨ੍ਹਾਂ ਦੀਆਂ ਕੀਮਤਾਂ ਵੀ ਵੱਧ ਜਾਣਗੀਆਂ। ਗੱਲ ਕੀਤੀ ਜਾਵੇ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਦੀ ਤਾਂ ਇੱਥੇ 5 ਤੋਂ 10 ਰੁਪਏ ਤੱਕ ਰੇਟਾਂ ‘ਚ ਵਾਧਾ ਕੀਤਾ ਜਾਵੇਗਾ।
ਇਹ ਹਨ ਨਵੀਆਂ ਦਰਾਂ
