ਲੁਧਿਆਣਾ, (ਸੌਰਵ ਅਰੋੜਾ): ਲੁਧਿਆਣਾ ਤੋਂ ਇਕ ਦਿਲ ਦਹਿਲਾਉਣ ਵਾਲਾ ਹਾਦਸਾ ਸਾਹਮਣੇ ਆਇਆ ਹੈ। ਜਿੱਥੇ ਸਰਾਭਾ ਨਗਰ ‘ਚ ਇਕ ਵਿਦਿਆਰਥੀ ਨੂੰ ਥਾਰ ਨੇ ਦਰੜ ਦਿੱਤਾ। ਇਹ ਹਾਦਸਾ ਸਕੂਲ ਦੇ ਬਾਹਰ ਹੋਇਆ ਹੈ। ਘਟਨਾ ‘ਚ ਬੱਚੇ ਨੂੰ ਕਾਫੀ ਸੱਟਾਂ ਲੱਗੀਆਂ ਹਨ। ਸਾਰੀ ਘਟਨਾ CCTV ‘ਚ ਕੈਦ ਹੋ ਗਈ ਹੈ।
----------- Advertisement -----------
ਸਕੂਲ ਬਾਹਰ ਕਾਲੀ Thar ਨੇ ਦਰੜਿਆ ਸਕੂਲੀ ਜਵਾਕ, CCTV ‘ਚ ਕੈਦ ਹੋਇਆ ਦਰਦਨਾਕ ਮੰਜ਼ਰ
Published on
----------- Advertisement -----------












