ਜਲੰਧਰ ਤੋਂ ਇਕ ਦੁਖਦ ਖਬਰ ਸਾਹਮਣੇ ਆਈ ਹੈ। ਆਦਮਪੁਰ ਹਲਕੇ ਦੇ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਵਿੰਦਰ ਕੋਟਲੀ ਨਾਲ ਭਿਆਨਕ ਹਾਦਸਾ ਹੋਇਆ ਹੈ। ਬਹਿਰਾਮ ਨੇੜੇ ਉਨ੍ਹਾਂ ਦੀ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਦੀ ਲੱਤ ‘ਤੇ ਦੋ ਫ੍ਰੈਕਚਰ ਹਨ ਅਤੇ ਪਸਲੀਆਂ ਟੁੱਟੀਆਂ ਹਨ। ਸੁਖਵਿੰਦਰ ਕੋਟਲੀ ਦਾ ਜਲੰਧਰ ਦੇ ਰਾਮਾਮੰਡੀ-ਜੰਡੂਸਿੰਘਾ ਰੋਡ ‘ਤੇ ਸਥਿਤ ਜੌਹਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
----------- Advertisement -----------
MLA ਸੁਖਵਿੰਦਰ ਕੋਟਲੀ ਨਾਲ ਵਾਪਰਿਆ ਭਿਆਨਕ ਹਾਦਸਾ, ਹਾਲਤ ਗੰਭੀਰ
Published on
----------- Advertisement -----------












