ਮੇਘਾਲਿਆ ਵਿੱਚ ਵਿਰੋਧੀ ਕਾਂਗਰਸ ਨੇ ਸੱਤਾਧਾਰੀ ਨੈਸ਼ਨਲ ਪੀਪਲਜ਼ ਪਾਰਟੀ ਨਾਲ ਗਠਜੋੜ ਦੇ ਦੋਸ਼ਾਂ ਤੋਂ ਬਾਅਦ ਆਪਣੇ ਵਿਧਾਇਕਾਂ ਗੈਬਰੀਅਲ ਵਾਹਲੌਂਗ ਅਤੇ ਚਾਰਲਸ ਮਾਰਨਗਰ ਨੂੰ ਮੁਅੱਤਲ ਕਰ ਦਿੱਤਾ। 60 ਮੈਂਬਰੀ ਸਦਨ ਵਿੱਚ ਕਾਂਗਰਸ ਦੇ ਚਾਰ ਵਿਧਾਇਕ ਸਨ। ਸੂਬਾ ਕਾਂਗਰਸ ਦੇ ਜਨਰਲ ਸਕੱਤਰ ਵਾਂਸੁਕ ਸਿਮ ਨੇ ਕਿਹਾ ਕਿ ਵਿਧਾਇਕਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਮੁਅੱਤਲ ਕੀਤਾ ਗਿਆ ਹੈ।
ਇਕ ਨੇਤਾ ਨੇ ਕਿਹਾ ਕਿ ਤਿੰਨਾਂ ਵਿਧਾਇਕਾਂ ‘ਤੇ ਲੱਗੇ ਦੋਸ਼ਾਂ ਤੋਂ ਬਾਅਦ ਕਾਂਗਰਸ ਨੇ ਅੰਦਰੂਨੀ ਜਾਂਚ ਕੀਤੀ ਜਿਸ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ‘ਚੋਂ ਦੋ ਦੀ ਪਿਛਲੇ ਕੁਝ ਮਹੀਨਿਆਂ ਤੋਂ ਸੱਤਾਧਾਰੀ ਐਨਪੀਪੀ ਨਾਲ ਸੰਪਰਕ ‘ਚ ਸੀ। ਤੀਜੇ ਵਿਧਾਇਕ ਸੇਲੇਸਟੀਨ ਲਿੰਗਦੋਹ ਦੇ ਖਿਲਾਫ ਜਾਂਚ ਚੱਲ ਰਹੀ ਹੈ।
----------- Advertisement -----------
ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਾਂਗਰਸ ਨੇ ਆਪਣੇ 2 ਵਿਧਾਇਕਾਂ ਨੂੰ ਕੀਤਾ Suspend
Published on
----------- Advertisement -----------
----------- Advertisement -----------