June 19, 2024, 12:21 pm
----------- Advertisement -----------
HomePunjabbusinessਮਹਿੰਗਾਈ ਨੇ ਤੋੜਿਆ ਸਾਲਾਂ ਦਾ ਰਿਕਾਰਡ, ਨਵੰਬਰ 'ਚ 14.23 ਫੀਸਦੀ ’ਤੇ ਪਹੁੰਚੀ

ਮਹਿੰਗਾਈ ਨੇ ਤੋੜਿਆ ਸਾਲਾਂ ਦਾ ਰਿਕਾਰਡ, ਨਵੰਬਰ ‘ਚ 14.23 ਫੀਸਦੀ ’ਤੇ ਪਹੁੰਚੀ

Published on

----------- Advertisement -----------

ਨਵੀਂ ਦਿੱਲੀ: ਭਾਰਤ ‘ਚ ਮਹਿੰਗਾਈ ਨੇ ਕਈ ਸਾਲਾਂ ਪੁਰਾਣ ਰਿਕਾਰਡ ਤੋੜ ਦਿੱਤਾ ਹੈ। ਨਵੰਬਰ ਮਹੀਨੇ ਦੌਰਾਨ ਥੋਕ ਮੁੱਲ ਆਧਾਰਤ ਮਹਿੰਗਾਈ ਦਰ ਵਧ ਕੇ 14.23 ਫੀਸਦੀ ’ਤੇ ਪਹੁੰਚ ਗਈ। ਹਾਲਾਂਕਿ ਅਕਤੂਬਰ ‘ਚ ਇਹ 12.54 ਫੀਸਦੀ ਸੀ। ਥੋਕ ਮਹਿੰਗਾਈ ਦਾ ਇਹ ਅੰਕੜਾ 12 ਸਾਲਾਂ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ। ਮੀਡਿਆ ਰਿਪੋਰਟਾਂ ਮੁਤਾਬਕ ਥੋਕ ਮੁੱਲ ਸੂਚਕ ਅੰਕ (WPI) ਦੇ ਅੰਕੜਿਆਂ ਮੁਤਾਬਕ ਖਾਣ-ਪੀਣ ਵਾਲੀਆਂ ਵਸਤਾਂ ਦੀ ਥੋਕ ਮਹਿੰਗਾਈ ਦਰ 3.06 ਫੀਸਦੀ ਤੋਂ ਵਧ ਕੇ 6.70 ਫੀਸਦੀ ਹੋ ਗਈ ਹੈ।

ਇਸ ਤੋਂ ਇਲਾਵਾ ਈਂਧਨ ਤੇ ਬਿਜਲੀ ਦੀ ਥੋਕ ਮਹਿੰਗਾਈ ਦਰ 37.18 ਫੀਸਦੀ ਤੋਂ ਵਧ ਕੇ 39.81 ਫੀਸਦੀ ਹੋ ਗਈ ਹੈ।ਦੁੱਧ ਦੀ ਮਹਿੰਗਾਈ ਦਰ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਇਹ 1.68 ਫੀਸਦੀ ਤੋਂ ਵਧ ਕੇ 1.81 ਫੀਸਦੀ ਹੋ ਗਿਆ ਹੈ। ਇਸ ਤੋਂ ਇਲਾਵਾ ਵੀ ਕਈ ਹੋਰ ਚੀਜ਼ਾਂ ‘ਚ ਵੀ ਭਾਰੀ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਪੰਜ ਰਾਜਾਂ ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਰਨ ਚੌਧਰੀ ਤੇ ਸ਼ਰੂਤੀ ਚੌਧਰੀ ਭਾਜਪਾ ‘ਚ ਹੋਏ ਸ਼ਾਮਲ; ਬੀਤੇ ਕੱਲ੍ਹ ਕਾਂਗਰਸ ਨੂੰ ਕਿਹਾ ਸੀ ਅਲਵਿਦਾ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਬੰਸੀਲਾਲ ਦੀ ਨੂੰਹ ਅਤੇ ਭਿਵਾਨੀ ਦੇ ਤੋਸ਼ਾਮ ਤੋਂ...

ਹਿੰਦੂਜਾ ਪਰਿਵਾਰ ‘ਤੇ ਘਰੇਲੂ ਸਟਾਫ ਨਾਲ ਕਰੂਰਤਾ ਦਾ ਦੋਸ਼, ਪੜ੍ਹੋ ਵੇਰਵਾ

ਸਵਿਟਜ਼ਰਲੈਂਡ 'ਚ ਪਾਸਪੋਰਟ ਜ਼ਬਤ ਕਰ 18 ਘੰਟੇ ਕੰਮ ਲਿਆ ਨਵੀਂ ਦਿੱਲੀ, 19 ਜੂਨ 2024 -...

ਏਅਰ ਇੰਡੀਆ ਭਾਰਤ ਚ ਖੋਲ੍ਹੇਗੀ ਆਪਣਾ ਪਹਿਲਾ ਫਲਾਇੰਗ ਸਕੂਲ

ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਭਾਰਤ ਵਿੱਚ ਆਪਣਾ ਪਹਿਲਾ ਫਲਾਇੰਗ ਸਕੂਲ ਖੋਲ੍ਹਣ ਜਾ...

ਰੂਸ ਦੇ ਰਾਸ਼ਟਰਪਤੀ ਪੁਤਿਨ 24 ਸਾਲਾਂ ਬਾਅਦ ਉੱਤਰੀ ਕੋਰੀਆ ਦਾ ਕਰਨਗੇ ਦੌਰਾ

ਰੂਸ ਦੇ ਰਾਸ਼ਟਰਪਤੀ ਉੱਤਰੀ ਕੋਰੀਆ ਦੇ ਦੋ ਦਿਨਾਂ ਦੌਰੇ 'ਤੇ ਜਾਣਗੇ। ਉੱਤਰੀ ਕੋਰੀਆ ਦੀ...

ਇਸ ਗੰਭੀਰ ਬਿਮਾਰੀ ਤੋਂ ਪੀੜਤ ਹੋਈ ਅਲਕਾ ਯਾਗਨਿਕ, ਸੁਣਨ ਸ਼ਕਤੀ ਹੋਈ ਖਤਮ

ਦੁਨੀਆ ਭਰ 'ਚ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਚਲਾਉਣ ਵਾਲੀ ਅਲਕਾ ਯਾਗਨਿਕ ਨੇ ਹਜ਼ਾਰਾਂ...

ਹਿਮਾਚਲ ਦੇ ਮੁੱਖ ਮੰਤਰੀ ਦੀ ਪਤਨੀ ਕਮਲੇਸ਼ ਠਾਕੁਰ ਦੀ ਸਿਆਸਤ ‘ਚ ਐਂਟਰੀ, ਲੜੇਗੀ ਜ਼ਿਮਨੀ ਚੋਣ

ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਵੀ ਸਿਆਸਤ ਵਿੱਚ...

PM ਦੇ ਸਵਾਗਤ ਲਈ ਕਾਸ਼ੀ ਪਹੁੰਚੇ ਸ਼ਿਵਰਾਜ ਸਿੰਘ ਚੌਹਾਨ, ਕਿਹਾ- ਤੀਜੀ ਵਾਰ ਜਿੱਤਣ ਤੋਂ ਬਾਅਦ ਪਹਿਲੀ ਵਾਰ ਆ ਰਹੇ ਹਨ ਮੋਦੀ

ਪੀਐਮ ਮੋਦੀ ਦੀ ਆਮਦ ਨੂੰ ਲੈ ਕੇ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਪ੍ਰਧਾਨ...

ਉਮਰ ਦੇ ਹਿਸਾਬ ਨਾਲ ਕਿੰਨੀ ਦੇਰ ਤੱਕ ਕਰਨੀ ਚਾਹੀਦੀ ਹੈ ਕਸਰਤ ? ਪੜ੍ਹੋ ਪੂਰੀ ਖਬਰ

ਸਿਹਤਮੰਦ ਰਹਿਣ ਲਈ ਹਰ ਉਮਰ ਦੇ ਲੋਕਾਂ ਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ। ਕਸਰਤ...

ਇਟਲੀ ਨੇੜੇ ਸਮੁੰਦਰ ‘ਚ ਦੋ ਜਹਾਜ਼ ਡੁੱਬਣ ਕਾਰਨ 11 ਮੌਤਾਂ, 60 ਤੋਂ ਵੱਧ ਲਾਪਤਾ

ਇਟਲੀ ਦੇ ਨੇੜੇ ਸਮੁੰਦਰ ਵਿੱਚ ਦੋ ਜਹਾਜ਼ ਡੁੱਬਣ ਨਾਲ ਘੱਟੋ-ਘੱਟ 11 ਪ੍ਰਵਾਸੀਆਂ ਦੀ ਮੌਤ...