ਨਵੀਂ ਦਿੱਲੀ: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਹੈਲੀਕਾਪਟਰ ਕ੍ਰੈਸ਼ ਦੇ ਹਾਦਸੇ ਤੋਂ ਬਾਅਦ ਸੀ.ਡੀ.ਐੱਸ. ਬਿਪਿਨ ਰਾਵਤ ਦੇ ਘਰ ਪਹੁੰਚੇ ਹਨ। ਉਹ ਦਿੱਲੀ ’ਚ ਸਥਿਤ ਸਰਕਾਰੀ ਆਵਾਸ ’ਤੇ ਬੁੱਧਵਾਰ ਦੁਪਹਿਰ ਨੂੰ ਪੁੱਜੇ ਹਨ। ਕਿਹਾ ਜਾ ਰਿਹਾ ਹੈ ਕਿ ਰਾਜਨਾਥ ਸਿੰਘ ਕੱਲ੍ਹ (ਵੀਰਵਾਰ) ਇਸ ਬਾਰੇ ਸੰਸਦ ‘ਚ ਵੀ ਜਾਣਕਾਰੀ ਦੇਣਗੇ। ਜਹਾਜ਼ ‘ਚ ਸੀਡੀਐਸ ਬਿਪਿਨ ਰਾਵਤ ਸਮੇਤ 14 ਲੋਕ ਸਵਾਰ ਸਨ। ਜਿਨ੍ਹਾਂ ਵਿੱਚੋਂ 11 ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਹੋਇਆ ਹਨ।
----------- Advertisement -----------
ਹੈਲੀਕਾਪਟਰ ਕ੍ਰੈਸ਼: ਬਿਪਿਨ ਰਾਵਤ ਦੇ ਘਰ ਪਹੁੰਚੇ ਰਾਜਨਾਥ ਸਿੰਘ, ਸੰਸਦ ‘ਚ ਕੱਲ੍ਹ ਦੇਣਗੇ ਬਿਆਨ
Published on
----------- Advertisement -----------