ਚੰਡੀਗੜ੍ਹ: ਸਾਲ 2022 ‘ਚ ਜੇਕਰ ਤੁਸੀਂ ਵਿਆਹ ਕਰਵਾਉਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਅਗਲੇ ਸਾਲ ਸਿਰਫ 87 ਦਿਨ ਵਿਆਹ ਦਾ ਸ਼ੁਭ ਮਹੂਰਤ ਹੈ।
ਆਓ ਜਾਣਦੇ ਹਾਂ ਅਗਲੇ ਸਾਲ ਕਿਹੜੇ ਮਹੀਨਿਆਂ ‘ਚ ਹਨ ਸ਼ੁੱਭ ਮਹੂਰਤ…
ਜਨਵਰੀ 2022 : 15, 20 ਤੋਂ 25, 27 ਤੋਂ 30 (ਕੁੱਲ 11 ਦਿਨ ਸ਼ੁੱਭ)
ਫਰਵਰੀ 2022 : 4 ਤੋਂ 6, 9 ਤੋਂ 11, 16 ਤੋਂ 21 (ਕੁੱਲ 21 ਦਿਨ ਸ਼ੁੱਭ)
ਅਪ੍ਰੈਲ 2022 : 15, 17, 19 ਤੋਂ 23, 27, 28 (ਕੁੱਲ 9 ਦਿਨ ਸ਼ੁੱਭ)
ਮਈ 2022 : 2 ਤੋਂ 4, 9 ਤੋਂ 20, 24 ਤੋਂ 26, 31 (ਕੁੱਲ 19 ਦਿਨ ਸ਼ੁੱਭ)
ਜੂਨ 2022 : 1, 5 laX 17, 21 ਤੋਂ 23, 26 (ਕੁੱਲ 18 ਦਿਨ ਸ਼ੁੱਭ)
ਜੁਲਾਈ 2022 : 2, 3, 5, 6, 8 (ਕੁੱਲ 5 ਦਿਨ ਸ਼ੁੱਭ)
ਨਵੰਬਰ 2022 : 4, 26 ਤੋਂ 28 (ਕੁੱਲ 4 ਦਿਨ ਸ਼ੁੱਭ)
ਦਸੰਬਰ 2022 : 2 ਤੋਂ 4, 7 ਤੋਂ 9, 12 ਤੋਂ 15 (ਕੁੱਲ 9 ਦਿਨ ਸ਼ੁੱਭ)
ਤੁਹਾਨੂੰ ਦੱਸ ਦਈਏ ਕਿ 15 ਜਨਵਰੀ 2022 ਤੋਂ ਵਿਆਹ ਮਹੂਰਤ ਸ਼ੁਰੂ ਹੋਣਗੇ।