February 21, 2024, 8:51 pm
----------- Advertisement -----------
HomeNewsਵਿਆਹ ਤੋਂ ਪਹਿਲਾ ਹੀ ਲਾੜੇ ਨੂੰ ਭਜਾ ਲੈ ਗਈ ਪ੍ਰੇਮਿਕਾ,ਪੜੋ ਪੂਰੀ ਖ਼ਬਰ

ਵਿਆਹ ਤੋਂ ਪਹਿਲਾ ਹੀ ਲਾੜੇ ਨੂੰ ਭਜਾ ਲੈ ਗਈ ਪ੍ਰੇਮਿਕਾ,ਪੜੋ ਪੂਰੀ ਖ਼ਬਰ

Published on

----------- Advertisement -----------

ਮਾਮਲਾ ਰਾਜਸਥਾਨ ਦੇ ਝੁੰਝੁਨੂ ਤੋਂ ਹੈ ਜਿਥੇ ਇੱਥੇ ਇੱਕ ਮੁਟਿਆਰ ਵਿਆਹ ਤੋਂ ਠੀਕ ਪਹਿਲਾਂ ਆਪਣੇ ਪ੍ਰੇਮੀ ਨੂੰ ਭਜਾ ਕੇ ਲੈ ਗਈ। ਜੀ ਹਾਂ ਦੂਜੇ ਪਾਸੇ ਲਾੜੀ ਮੰਡਪ ‘ਤੇ ਆਪਣੇ ਲਾੜੇ ਦਾ ਇੰਤਜ਼ਾਰ ਕਰਦੀ ਰਹੀ। ਜਦੋਂ ਲਾੜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਈ। ਸੱਚਾਈ ਸਾਹਮਣੇ ਆਉਣ ਤੋਂ ਬਾਅਦ ਲਾੜੀ ਪੱਖ ਦੀ ਤਰਫੋਂ ਰਵੀ ਦੇ ਖਿਲਾਫ ਧੋਖਾਧੜੀ ਦੀ ਐੱਫ.ਆਈ.ਆਰ. ਦਰਜ ਕਰਵਾਈ ਗਈ। ਵਿਆਹ ਤੋਂ ਪਹਿਲਾ ਲਾੜੇ ਦੀ ਲਾਪਤਾ ਹੋਣ ਦੀ ਸੂਚਨਾ ਮਿਲਦੇ ਹੀ ਪਰਿਵਾਰ ‘ਚ ਹੜਕੰਪ ਮਚ ਗਿਆ। ਇਸ ਤੋਂ ਬਾਅਦ ਲਾੜੇ ਦੇ ਪਰਿਵਾਰਕ ਮੈਂਬਰਾਂ ਨੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ। ਪਰ ਜਦੋਂ ਲਾੜੇ ਰਵੀ ਦੀ ਅਸਲੀਅਤ ਸਭ ਦੇ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ।

ਲਾੜੀ ਪੱਖ ਦੀ ਤਰਫੋਂ ਰਵੀ ਦੇ ਖਿਲਾਫ ਧੋਖਾਧੜੀ ਦੀ ਐਫਆਈਆਰ ਦਰਜ ਕਰਵਾਈ ਗਈ ਹੈ। ਲਾੜੀ ਖੁਦ ਥਾਣੇ ਪਹੁੰਚੀ। ਪ੍ਰਾਪਤ ਜਾਣਕਾਰੀ ਅਨੁਸਾਰ ਸੂਰਜਗੜ੍ਹ ਥਾਣੇ ਦੇ ਮੇਦਾਰਮ ਕੀ ਢਾਣੀ ਦੇ ਰਵੀ ਕੁਮਾਰ ਦਾ ਵਿਆਹ ਢੀਂਢੀਆ ਪਿੰਡ ਦੀ ਕਵਿਤਾ ਨਾਲ ਹੋਣਾ ਸੀ। ਲਾੜਾ ਰਵੀ ਕੁਮਾਰ ਬਰਾਤ ‘ਤੇ ਜਾਣ ਤੋਂ ਪਹਿਲਾਂ ਘਰੋਂ ਬਾਈਕ ਲੈ ਕੇ ਗਾਇਬ ਹੋ ਗਿਆ। ਬਰਾਤ ਵਿੱਚ ਜਾਣ ਦਾ ਸਮਾਂ ਹੋ ਗਿਆ ਸੀ, ਪਰ ਲਾੜਾ ਗਾਇਬ ਸੀ। ਬਰਾਤ ਸਮੇਂ ਸਿਰ ਨਾ ਪੁੱਜਣ ‘ਤੇ ਹੰਗਾਮਾ ਹੋ ਗਿਆ। ਲਾੜਾ ਰਵੀ ਕੁਮਾਰ ਆਪਣੇ ਵੱਡੇ ਭਰਾ ਨਵੀਨ ਦੀ ਬਰਾਤ ਤੋਂ ਸਵੇਰੇ ਹੀ ਵਾਪਸ ਆਇਆ ਸੀ। ਇਸ ਤੋਂ ਬਾਅਦ ਉਹ ਘਰੋਂ ਗਾਇਬ ਹੋ ਗਿਆ। ਇਸ ਦੌਰਾਨ ਉਸ ਦੇ ਮਾਮੇ ਨੇ ਵੀ ਉਸ ਨੂੰ ਰੋਕਿਆ। ਲਾੜੇ ਦੀ ਮਾਂ ਨੇ ਦੱਸਿਆ ਕਿ ਉਹ ਆਪਣੀ ਨਵੀਂ ਵਿਆਹੀ ਵੱਡੀ ਨੂੰਹ ਦੀਆਂ ਰਸਮਾਂ ਵਿੱਚ ਰੁੱਝੇ ਹੋਏ ਸੀ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਛੋਟਾ ਪੁੱਤਰ ਕਦੋਂ ਗਾਇਬ ਹੋ ਗਿਆ। ਲਾੜੇ ਦੀ ਮਾਂ ਨੇ ਦੱਸਿਆ ਕਿ ਦੋ ਲੜਕੇ ਇਕੱਠੇ ਵਿਆਹੇ ਹੋਏ ਸਨ। ਵੱਡੇ ਬੇਟੇ ਦਾ ਇੱਕ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨਾਂ ਨੇ ਦਿੱਲੀ ਜਾਣ ਦੀ ਯੋਜਨਾ ਕੀਤੀ ਮੁਲਤਵੀ, ਖਨੌਰੀ ਸਰਹੱਦ ‘ਤੇ ਹੋਈ ਮੌ.ਤ ਤੋਂ ਬਾਅਦ ਲਿਆ ਫੈਸਲਾ

ਪੰਜਾਬ ਦੇ ਕਿਸਾਨਾਂ ਨੇ ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਦਿੱਲੀ ਜਾਣ ਦੀ ਆਪਣੀ ਯੋਜਨਾ...

ਤਲਾਕ ਤੋਂ ਬਾਅਦ ਪਤੀ ਨੇ ਪਤਨੀ ਤੋਂ ਕੀਤੀ ਅਜੀਬ ਮੰਗ, ਕਿਹਾ – ‘ਮੇਰੀ ਕਿਡਨੀ ਵਾਪਸ ਕਰੋ ਜਾਂ ਦਿਓ 12 ਕਰੋੜ ਰੁਪਏ’

ਪਤੀ-ਪਤਨੀ ਦੇ ਰਿਸ਼ਤੇ ਵਿੱਚ ਦੋ ਚੀਜ਼ਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਅਤੇ...

8 ਸਾਲਾਂ ਬੱਚੇ ਨੂੰ ਸਕੂਲ ਵੈਨ ਨੇ ਕੁ.ਚਲਿਆ, ਮੌਕੇ ’ਤੇ ਹੋਈ ਮੌ.ਤ

 ਫਤਿਹਗੜ੍ਹ ਸਾਹਿਬ ਦੇ ਪਿੰਡ ਬਲਾੜੀ ਖੁਰਦ ਵਿੱਚ ਇੱਕ ਮਾਸੂਮ ਬੱਚੇ ਨੂੰ ਸਕੂਲ ਵੈਨ ਨੇ...

ਗੁਰੂਗ੍ਰਾਮ – ਬਲਾ.ਤਕਾਰੀ ਨੂੰ ਮੌ.ਤ ਦੀ ਸਜ਼ਾ, 3 ਸਾਲਾ ਬੱਚੀ ਨਾਲ ਜਬ.ਰ ਜ.ਨਾਹ ਦਾ ਮਾਮਲਾ

 ਗੁਰੂਗ੍ਰਾਮ 'ਚ 3 ਸਾਲਾ ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ 'ਚ ਅਦਾਲਤ...

ਮੋਗਾ ‘ਚ ਨਾਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ, ਦੁਕਾਨਦਾਰਾਂ ਨੂੰ ਕੀਤੀ ਆਹ ਅਪੀਲ

ਮੋਗਾ ਦੇ ਮੁੱਖ ਬਜ਼ਾਰ ਵਿੱਚ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਜਿਸ ਕਾਰਨ...

ਫੇਫੜਿਆਂ ਦੇ ਨਾਲ-ਨਾਲ ਅੱਖਾਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ Smoking

ਸਿਗਰਟ ਪੀਣਾ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸੇ ਲਈ ਸਿਹਤ ਮਾਹਿਰ ਵੀ ਲੋਕਾਂ...

ਬਟਾਲਾ ਦੇ ਗੁਰਦੁਆਰਾ ਸਾਹਿਬ ‘ਚੋ ਕੀਮਤੀ ਸਮਾਨ ਲੈ ਕੇ ਚੋਰ ਫਰਾਰ

ਬਟਾਲਾ ਦੇ ਸੰਤ ਬਾਬਾ ਹਜ਼ਾਰਾ ਸਿੰਘ ਘੁੰਮਣਵਾਲਾ ਦੇ ਗੁਰਦੁਆਰਾ ਸਾਹਿਬ 'ਚ ਚੋਰੀ ਦਾ ਮਾਮਲਾ...

ਪੰਜਾਬ ਸਰਕਾਰ ਵੱਲੋਂ ਅਬੋਹਰ ਲਈ ਵੱਡਾ ਤੋਹਫੇ, ਮਿਲ ਸਕਦੇ ਹਨ ਖੇਡ ਮੈਦਾਨ

 ਪੰਜਾਬ ਸਰਕਾਰ ਵੱਲੋਂ ਅਬੋਹਰ ਨੂੰ ਦੋ ਖੇਡ ਮੈਦਾਨ ਤੋਹਫੇ ਵਜੋਂ ਦਿੱਤੇ ਜਾ ਸਕਦੇ ਹਨ।...

ਜਲੰਧਰ ‘ਚ ਇਸ ਦਿਨ ਮੀਟ ਅਤੇ ਸ਼ਰਾਬ ਦੀ ਵਿਕਰੀ ‘ਤੇ ਪੂਰਨ ਪਾਬੰਦੀ, ਡੀਸੀ ਵੱਲੋਂ ਹੁਕਮ ਜਾਰੀ

ਜਲੰਧਰ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਅਹਿਮ...