ਅੰਮ੍ਰਿਤਸਰ : – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਾਲ ਰੋਡ, ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ। 10 ਵਿਦਿਆਰਥਣਾਂ ਦਾ ਵਫ਼ਦ ਇਸਰੋ ਸ੍ਰੀਹਰੀਕੋਟਾ ਜਾ ਰਿਹਾ ਹੈ। ਸੀਐਮ ਮਾਨ ਨੇ ਵਫ਼ਦ ਦੀ ਸ੍ਰੀ ਹਰੀਕੋਟਾ ਜਾਣ ਵਿੱਚ ਮਦਦ ਕੀਤੀ। ਇਸ ਦੌਰਾਨ ਉਨ੍ਹਾਂ ਵਿਦਿਆਰਥਣਾਂ ਨੂੰ ਤਿੰਨ ਲੱਖ ਰੁਪਏ ਦਾ ਚੈੱਕ ਦਿੱਤਾ। ਵਿਦਿਆਰਥਣਾਂ ਸੈਟੇਲਾਈਟ ਸਪੇਸ ਦੇ ਲਾਂਚ ਨੂੰ ਦੇਖਣਗੀਆਂ। ਵਿਦਿਆਰਥਣਾਂ ਦੁਆਰਾ ਬਣਾਈ ਗਈ ਇੱਕ ਚਿੱਪ ਨੂੰ ਸੈਟੇਲਾਈਟ ਵਿੱਚ ਜੋੜਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥਣਾਂ ਦਾ ਹੌਸਲਾ ਵਧਾਇਆ।
----------- Advertisement -----------
ਮੁੱਖ ਮੰਤਰੀ ਭਗਵੰਤ ਮਾਨ ਨੇ ISRO ਸ੍ਰੀ ਹਰੀਕੋਟਾ ਜਾ ਰਹੀਆਂ ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ
Published on
----------- Advertisement -----------












