March 31, 2023, 11:38 pm
HomeNewsEditors

Editors

ਰਾਹੁਲ ਗਾਂਧੀ ਨੂੰ ਹੁਣ ਕਿੰਨਾ ਸੀਰੀਅਸ ਲੈਣ ਲੱਗ ਗਏ ਲੋਕ? ਕੀ ਬਦਲੇਗਾ ਲੋਕਾਂ ‘ਚ ‘ਪੱਪੂ’ ਵਾਲਾ ਨਜ਼ਰੀਆ? ਕੀ ਇਸ ਵਾਰ ਬਣਨਗੇ ਮੋਦੀ ਦਾ ਬਦਲ?

ਚੰਡੀਗੜ੍ਹ, (ਪ੍ਰਵੀਨ ਵਿਕਰਾਂਤ): ਗਾਂਧੀ ਪਰਿਵਾਰ ਦੇ ਰਾਜ ਦੀ ਗੱਲ ਕਰੀਏ ਤਾਂ ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਬਣੇ ਪੰਡਿਤ ਜਵਾਹਰ ਲਾਲ ਨਹਿਰੂ, ਅੱਗੇ ਉਹਨਾਂ ਦੀ ਧੀ ਇੰਦਿਰਾ ਗਾਂਧੀ, ਅੱਗੇ ਫਿਰ ਰਾਜੀਵ ਗਾਂਧੀ ਦਾ ਵੀ ਕੁੱਝ ਸਮਾਂ ਰਾਜ ਰਿਹਾ ਅਤੇ ਉਹਨਾਂ ਦੇ...

‘ਪਠਾਣ’ ਦੇ ਬੇਸ਼ਰਮ ਰੰਗ ਪਿੱਛੇ ਕਿਸ ਦਾ ਦਿਮਾਗ ? ਵਿਰੋਧ ਫਿਲਮ ਨੂੰ ਬੈਨ ਕਰਵਾਏਗਾ ਜਾਂ ਹਿੱਟ ?

ਚੰਡੀਗੜ੍ਹ (ਪ੍ਰਵੀਨ ਵਿਕਰਾਂਤ) : ਪਦਮਾਵਤੀ ਤੋਂ ਬਾਅਦ ਇਕ ਵਾਰ ਫਿਰ ਇਕ ਫਿਲਮ ਨੂੰ ਲੈ ਕੇ ਵਿਵਾਦ ਛਿੜਿਆ ਹੈ, ਇਸ ਵਾਰ ਫਿਰ ਅਦਾਕਾਰਾ ਦੀਪਿਕਾ ਪਾਦੂਕੋਣ ਹੈ ਪਰ ਮੁੱਖ ਕੇਂਦਰ ਬਿੰਦੂ ਅਦਾਕਾਰ ਸ਼ਾਹਰੁਖ ਖਾਨ ਹੈ। ਇਸ ਵਾਰ ਇਤਿਹਾਸ ਦੀ ਕਿਸੇ ਕਹਾਣੀ...

ਸੱਭਿਆਚਾਰ ‘ਤੇ ਅਸਿੱਧਾ ਹਮਲਾ, ਕਿਵੇਂ ਬਚੇਗੀ ਨੌਜਵਾਨ ਪੀੜ੍ਹੀ? ਵੈੱਬਸੀਰੀਜ਼ ਦਾ ਕ੍ਰੇਜ ਹੀ ਐਨਾ ਜਿਆਦਾ

ਚੰਡੀਗੜ੍ਹ, (ਪ੍ਰਵੀਨ ਵਿਕਰਾਂਤ): ਮਾਂ ਬੋਲੀ ਨੂੰ ਅਲੋਪ ਕਰਨ ਵਾਲਿਆਂ ਖਿਲਾਫ਼ ਜੰਗ ਲੜਕੇ ਇਸਨੂੰ ਜਿਉਂਦਾ ਰੱਖਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਕਈ ਲੋਕ ਅੱਗੇ ਆ ਰਹੇ ਨੇ। ਸੱਭਿਆਚਾਰ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਖਿਲਾਫ਼ ਲੜ ਕੇ ਇਸਨੂੰ ਸਥਾਈ...

ਪੰਜਾਬ ਦੀ ਅਦਾਕਾਰੀ ਦੇ ਖ਼ਜਾਨੇ ਚੋਂ ਕੀ ਹੀਰੋ ਮੁੱਕ ਗਏ, ਪੰਜਾਬੀ ਫਿਲਮਾਂ ‘ਚ ਗਾਇਕ ਹੀ ਹੀਰੋ ਕਿਉਂ ?

--- ਪ੍ਰਵੀਨ ਵਿਕਰਾਂਤ ਇੱਕ ਜ਼ਮਾਨਾ ਸੀ ਜਦੋਂ ਬਾਲੀਵੁਡ ਦਾ ਜਿੰਨਾ ਵੀ ਡੰਕਾ ਵੱਜਦਾ ਸੀ ਉਸ ਵਿੱਚ 90 ਫੀਸਦ ਪੰਜਾਬ ਦੇ ਕਲਾਕਾਰਾਂ ਦਾ ਯੋਗਦਾਨ ਹੁੰਦਾ ਸੀ, ਅੱਜ ਪਹਿਲਾਂ ਨਾਲੋਂ ਫਰਕ ਭਾਵੇਂ ਪੈ ਗਿਆ ਗਿਆ ਹੋਵੇ ਪਰ ਇਹ ਨਹੀਂ ਕਿ ਪੰਜਾਬ ‘ਚ...

ਸੋਹਣਾ ਪੰਜਾਬ ਕਿਉਂ ਬਣ ਰਿਹਾ ਗੈਂਗਲੈਂਡ, ਕੌਣ ਹੈ ਕਸੂਰਵਾਰ ?

ਪ੍ਰਵੀਨ ਵਿਕਰਾਂਤ ਚੰਡੀਗੜ੍ਹ, 13 ਜੂਨ 2022 - ਸਿੱਧੂ ਮੂਸੇਵਾਲਾ ਦੇ ਕਤਲ ਦੀ ਚੌਤਰਫਾ ਨਿੰਦਿਆ ਹੋ ਰਹੀ ਏ, ਹੋਣੀ ਵੀ ਚਾਹੀਦੀ ਏ, ਬਹੁਤ ਮੰਦਭਾਗੀ ਘਟਨਾ ਵਾਪਰੀ, ਪਰ ਇਸ ਕਤਲ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਏ। ਪੰਜਾਬ ਵਿੱਚ ਗੈਂਗਸਟਰ ਕਲਚਰ ਅਤੇ...

ਕੀ ਬਣੂੰ ਕਾਂਗਰਸ ਦਾ, ਹਕੂਮਤ ‘ਚ ਆਏਗੀ ਜਾਂ ਵਿਰੋਧੀ ਧਿਰ ਦਾ ਰੁਤਬਾ ਬਚਾਏਗੀ ?

ਪ੍ਰਵੀਨ ਵਿਕਰਾਂਤ ਚੰਡੀਗੜ੍ਹ, 15 ਅਪ੍ਰੈਲ 2022 - ਕਾਂਗਰਸ ਦੀ ਬੇੜੀ ਦੇਸ਼ ਭਰ ‘ਚ ਕਿਉਂ ਡੁੱਬ ਰਹੀ ਏ, ਕੌਣ ਹੈ ਇਸਦੇ ਲਈ ਜਿੰਮੇਦਾਰ, ਸ਼ਾਇਦ ਪਤਾ ਪਾਰਟੀ ਅੰਦਰ ਵੀ ਬਹੁਤ ਸਾਰੇ ਲੋਕਾਂ ਨੂੰ ਏ ਪਰ ਬੋਲਣ ਤੋਂ ਡਰ ਰਹੇ ਨੇ ਸੱਭ। ਪਰ...

ਪੰਜਾਬ-ਹਰਿਆਣਾ ਫਿਰ ਆਮੋ-ਸਾਹਮਣੇ ! ਕਿੱਥੇ ਗਈ ਕੇਂਦਰ ਨੂੰ ਝੁਕਾਉਣ ਵਾਲੀ ਕਿਸਾਨ ਅੰਦੋਲਨ ਵਾਲੀ ਏਕਤਾ ?

ਪ੍ਰਵੀਨ ਵਿਕਰਾਂਤ ਚੰਡੀਗੜ੍ਹ, 5 ਅਪ੍ਰੈਲ 2022 - ਪੰਜਾਬ ‘ਚ ਇਤਿਹਾਸਕ ਤਰੀਕੇ ਨਾਲ ਹਕੂਮਤ ਦਾ ਬਦਲਣਾ ਕਈ ਸੰਕੇਤ ਲੈ ਕੇ ਆ ਰਿਹੈ। ਵਰ੍ਹਿਆਂ ਦੇ ਦੱਬੇ ਮੁੱਦੇ ਜਿਨ੍ਹਾਂ ਦਾ ਚੋਣਾਂ ਵੇਲੇ ਕੋਈ ਵੀ ਪਾਰਟੀ ਭਰੋਸਾ ਨਹੀਂ ਦਿਵਾਉਂਦੀ ਉਹ ਹੁਣ ਮੂੰਹ ਅੱਡ ਕੇ...