May 18, 2024, 10:11 pm
----------- Advertisement -----------
----------- Advertisement -----------
HomeNewsAutomobiles

Automobiles

ਸੁਪਰਬਾਈਕ ਦੇ ਸ਼ੌਕੀਨਾਂ ਲਈ ਮਾੜੀ ਖਬਰ! Kawasaki ਨੇ ਭਾਰਤ ਵਿੱਚ ਬੰਦ ਕੀਤੀ Ninja 400

ਕਾਵਾਸਾਕੀ ਨੇ ਭਾਰਤੀ ਬਾਜ਼ਾਰ 'ਚ ਆਪਣੀ ਸਪੋਰਟਸ ਬਾਈਕ ਨਿੰਜਾ 400 ਨੂੰ ਬੰਦ ਕਰ ਦਿੱਤਾ ਹੈ। ਕੰਪਨੀ ਨੇ ਹਾਲ ਹੀ ਵਿੱਚ ਦੇਸ਼ ਵਿੱਚ ਆਲ-ਨਿਊ ਨਿੰਜਾ 500 ਲਾਂਚ ਕੀਤਾ ਸੀ, ਜਿਸ ਦੇ ਕੁਝ ਮਹੀਨਿਆਂ ਬਾਅਦ ਹੀ ਕੰਪਨੀ ਨੇ ਨਿੰਜਾ 400 ਨੂੰ...

ਗਰਮੀਆਂ ‘ਚ ਟਰੇਨ ‘ਚ ਸਫਰ ਕਰਨ ਵਾਲਿਆਂ ਨੂੰ ਰੇਲਵੇ ਨੇ ਦਿੱਤੀ ਵੱਡੀ ਖੁਸ਼ਖਬਰੀ, ਪਹਿਲੀ ਵਾਰ ਮਿਲੇਗੀ ਇਹ ਸਹੂਲਤ

ਜੇਕਰ ਤੁਸੀਂ ਵੀ ਇਸ ਗਰਮੀ 'ਚ ਟ੍ਰੇਨ ਰਾਹੀਂ ਕਿਤੇ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਜੀ ਹਾਂ, ਇਸ ਗਰਮੀਆਂ ਵਿੱਚ ਰੇਲਵੇ ਦੁਆਰਾ ਯਾਤਰਾ ਦੀ ਮੰਗ ਵਿੱਚ ਵਾਧੇ ਦੇ ਮੱਦੇਨਜ਼ਰ, ਰੇਲ ਮੰਤਰਾਲਾ ਵਾਧੂ...

ਹਰਿਆਣਾ ‘ਚ 11 ਟਰੇਨਾਂ ਹੋਈਆਂ ਰੱਦ; ਕਿਸਾਨਾਂ ਦੇ ਅੰਦੋਲਨ ਕਾਰਨ ਰੇਲਵੇ ਨੇ ਲਿਆ ਫੈਸਲਾ

ਕਿਸਾਨਾਂ ਵੱਲੋਂ ਜਾਰੀ ਅੰਦੋਲਨ ਕਾਰਨ 20 ਅਤੇ 21 ਅਪ੍ਰੈਲ ਨੂੰ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਤੋਂ ਚੱਲਣ ਵਾਲੀਆਂ 11 ਟਰੇਨਾਂ ਰੱਦ ਰਹਿਣਗੀਆਂ। ਜਦੋਂ ਕਿ ਰੇਵਾੜੀ ਤੋਂ ਵਾਇਆ ਅਜਮੇਰ-ਜੰਮੂਤਵੀ ਦਾ ਰੂਟ ਬਦਲ ਦਿੱਤਾ ਗਿਆ ਹੈ। ਬਾੜਮੇਰ-ਜੰਮੂਤਵੀ ਐਕਸਪ੍ਰੈਸ ਦਿੱਲੀ ਤੱਕ ਹੀ ਚੱਲੇਗੀ।...

ਮਾਰੂਤੀ ਸੁਜ਼ੂਕੀ ਨੇ ਸਵਿਫਟ ਅਤੇ ਗ੍ਰੈਂਡ ਵਿਟਾਰਾ ਦੀਆਂ ਵਧਾਈਆ ਕੀਮਤਾਂ; ਜਾਣੋ ਨਵੇਂ ਰੇਟ

ਮਾਰੂਤੀ ਸੁਜ਼ੂਕੀ ਨੇ ਅੱਜ ਯਾਨੀ 10 ਅਪ੍ਰੈਲ ਤੋਂ ਆਪਣੀ ਸਵਿਫਟ ਅਤੇ ਗ੍ਰੈਂਡ ਵਿਟਾਰਾ ਸਿਗਮਾ ਦੇ ਚੋਣਵੇਂ ਵੇਰੀਐਂਟਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਸਵਿਫਟ ਦੀਆਂ ਕੀਮਤਾਂ 'ਚ 25,000 ਰੁਪਏ ਅਤੇ ਗ੍ਰੈਂਡ ਵਿਟਾਰਾ ਸਿਗਮਾ...

ਮਾਰਚ 2024 ‘ਚ ਇਨ੍ਹਾਂ 10 ਕਾਰਾਂ ਦੀ ਹੋਈ ਸਭ ਤੋਂ ਵੱਧ ਵਿਕਰੀ

ਕਾਰ ਨਿਰਮਾਤਾਵਾਂ ਲਈ ਮਾਰਚ ਦਾ ਮਹੀਨਾ ਹਰ ਵਾਰ ਦੀ ਤਰਾਂ ਹੀ ਸ਼ਾਨਦਾਰ ਰਿਹਾ। ਮਾਰਚ 2024 ਵਿੱਚ ਭਾਰਤੀ ਬਾਜ਼ਾਰ ਵਿੱਚ ਕੁੱਲ 3.7 ਲੱਖ ਯਾਤਰੀ ਕਾਰਾਂ ਵਿਕੀਆਂ। ਇਸ ਕਾਰਨ ਸਾਲਾਨਾ ਆਧਾਰ 'ਤੇ ਵਿਕਰੀ 'ਚ 10 ਫੀਸਦੀ ਦਾ ਵਾਧਾ ਅਤੇ ਮਾਸਿਕ ਆਧਾਰ...

ਟੇਸਲਾ ਦੀ ਟੀਮ ਇਸ ਮਹੀਨੇ ਆਏਗੀ ਭਾਰਤ, ਇਲੈਕਟ੍ਰਿਕ ਕਾਰ ਨਿਰਮਾਣ ਪਲਾਂਟ ਲਈ ਜਗ੍ਹਾ ਦੀ ਕਰੇਗੀ ਭਾਲ

ਨਵੀਂ ਦਿੱਲੀ, 4 ਅਪ੍ਰੈਲ 2024 - ਐਲੋਨ ਮਸਕ ਦੀ ਇਲੈਕਟ੍ਰਿਕ ਵਾਹਨ (ਈਵੀ) ਨਿਰਮਾਣ ਕੰਪਨੀ ਟੇਸਲਾ ਇਸ ਮਹੀਨੇ ਭਾਰਤ ਵਿੱਚ ਇੱਕ ਟੀਮ ਭੇਜੇਗੀ, ਜੋ ਕਿ 2 ਤੋਂ 3 ਬਿਲੀਅਨ ਡਾਲਰ (16 ਹਜ਼ਾਰ ਕਰੋੜ ਤੋਂ 25 ਹਜ਼ਾਰ ਕਰੋੜ ਰੁਪਏ) ਦੇ ਇਲੈਕਟ੍ਰਿਕ...

ਭਾਰਤ ‘ਚ ਲਾਂਚ ਹੋਈ Toyota ਦੀ ਸਭ ਤੋਂ ਸਸਤੀ SUV; ਜਾਣੋ ਸ਼ੁਰੂਆਤੀ ਕੀਮਤ

Toyota Kirloskar Motor ਨੇ ਅੱਜ (3 ਅਪ੍ਰੈਲ) ਨੂੰ ਭਾਰਤੀ ਬਾਜ਼ਾਰ ਵਿੱਚ ਆਪਣੀ ਸਭ ਤੋਂ ਸਸਤੀ SUV Toyota ਅਰਬਨ ਕਰੂਜ਼ਰ ਟੇਜ਼ਰ ਲਾਂਚ ਕਰ ਦਿੱਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ 22.8kmpL ਦੀ ਮਾਈਲੇਜ ਦੇਵੇਗੀ। ਇਸਦੀ ਕੀਮਤ 7.73 ਲੱਖ...

ਗਲਤੀ ਨਾਲ ਵੀ ਕਾਰ ਦੇ ਅੰਦਰ ਨਾ ਛੱਡੋ ਇਹ 3 ਚੀਜ਼ਾਂ, ਗਰਮੀ ਨਾਲ ‘ਬੰਬ’ ਵਾਂਗ ਫਟਣ ਦਾ ਰਹਿੰਦਾ ਖਤਰਾ!

ਕਈ ਲੋਕ ਕਾਰ ਵਿਚ ਸਫਰ ਕਰਦੇ ਸਮੇਂ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਆਪਣੇ ਨਾਲ ਲੈ ਜਾਂਦੇ ਹਨ। ਕਈ ਵਾਰ ਜਲਦਬਾਜ਼ੀ ਜਾਂ ਲਾਪਰਵਾਹੀ ਕਾਰਨ ਕਾਰ ਵਿਚ ਹੀ ਕੁਝ ਸਮਾਨ ਛੱਡ ਜਾਂਦੇ ਹਨ। ਗਰਮੀਆਂ ਦੇ ਮੌਸਮ 'ਚ ਭਾਰਤ ਵਿੱਚ ਤਾਪਮਾਨ 40 ਤੋਂ...

Xiaomi ਦੀ ਪਹਿਲੀ ਇਲੈਕਟ੍ਰਿਕ ਕਾਰ 28 ਮਾਰਚ ਨੂੰ ਹੋਵੇਗੀ ਲਾਂਚ; ਕੀਮਤ ਜਾਣ ਉੱਡ ਜਾਣਗੇ ਹੋਸ਼

ਚੀਨੀ ਤਕਨੀਕੀ ਕੰਪਨੀ Xiaomi ਆਪਣੀ ਪਹਿਲੀ ਇਲੈਕਟ੍ਰਿਕ ਕਾਰ SU7 28 ਮਾਰਚ ਨੂੰ ਚੀਨ 'ਚ ਲਾਂਚ ਕਰੇਗੀ। ਕੰਪਨੀ ਦੇ ਸੰਸਥਾਪਕ ਅਤੇ ਸੀਈਓ ਲੇਈ ਜੂਨ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਹ ਜਾਣਕਾਰੀ ਦਿੱਤੀ।ਉਨ੍ਹਾਂ ਲਿਖਿਆ, 'ਤਿੰਨ ਸਾਲ ਪਹਿਲਾਂ ਮੈਂ ਐਲਾਨ ਕੀਤਾ...

ਮਾਰੂਤੀ ਨੇ ਵਾਪਸ ਮੰਗਵਾਈਆਂ 16 ਹਜ਼ਾਰ ਕਾਰਾਂ; ਬਲੇਨੋ ਅਤੇ ਵੈਗਨਆਰ ‘ਚ ਤਕਨੀਕੀ ਖਰਾਬੀ

ਭਾਰਤ ਦੀ ਸਭ ਤੋਂ ਵੱਡੀ ਆਟੋ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਇੰਜਣ ਚ ਖਰਾਬੀ ਹੋਣ ਕਾਰਨ 16 ਹਜ਼ਾਰ ਕਾਰਾਂ ਵਾਪਸ ਮੰਗਵਾਈਆਂ ਹਨ। ਕੰਪਨੀ ਮੁਤਾਬਕ ਬਲੇਨੋ ਅਤੇ ਵੈਗਨਆਰ ਦੇ ਫਿਊਲ ਪੰਪ ਮੋਟਰ 'ਚ ਖਰਾਬੀ ਆ ਗਈ ਹੈ।ਦੱਸ ਦਈਏ ਕਿ ਕੰਪਨੀ...