March 31, 2023, 6:10 pm
HomeNewsNational-International

National-International

ਬਿਹਾਰ ਬੋਰਡ ਮੈਟ੍ਰਿਕ ਪ੍ਰੀਖਿਆ ਦਾ ਨਤੀਜਾ ਜਾਰੀ, ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ ਚੈੱਕ

ਬਿਹਾਰ ਬੋਰਡ 10ਵੀਂ ਜਮਾਤ ਦਾ ਨਤੀਜਾ ਜਾਰੀ ਹੋ ਗਿਆ ਹੈ। ਬਿਹਾਰ ਸਕੂਲ ਪ੍ਰੀਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀ ਅਧਿਕਾਰਤ ਵੈੱਬਸਾਈਟ biharboardonline.bihar.gov.in ਜਾਂ secondary.biharboardonline.com 'ਤੇ ਜਾ ਕੇ ਆਪਣਾ ਨਤੀਜਾ ਦੇਖ...

ਦੁੱਗਣੀ ਰਫਤਾਰ ਨਾਲ ਵੱਧ ਰਿਹੈ ਕੋਰੋਨਾ, ਲਗਾਤਾਰ ਦੂਜੇ ਦਿਨ ਵੀ 3000 ਤੋਂ ਵੱਧ ਮਾਮਲੇ ਆਏ ਸਾਹਮਣੇ

ਦੇਸ਼ ਵਿੱਚ ਕੋਰੋਨਾ ਵਾਇਰਸ ਦੁੱਗਣੀ ਰਫ਼ਤਾਰ ਨਾਲ ਵੱਧ ਰਿਹਾ ਹੈ। ਪਿਛਲੇ ਇੱਕ ਹਫ਼ਤੇ ਦੌਰਾਨ, ਰੋਜ਼ਾਨਾ ਸੰਕਰਮਿਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ ਦੁੱਗਣੀ ਹੋ ਗਈ ਹੈ। ਸ਼ੁੱਕਰਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ 3,095 ਸੰਕਰਮਿਤ ਲੋਕਾਂ ਦੀ ਪਛਾਣ ਕੀਤੀ ਗਈ।...

CM ਅਰਵਿੰਦ ਕੇਜਰੀਵਾਲ ਅੱਜ ਕਰਨਗੇ ਕੋਰੋਨਾ ਸਮੀਖਿਆ ਬੈਠਕ, ਪਾਬੰਦੀਆਂ ਲਗਾਉਣ ‘ਤੇ ਲਿਆ ਜਾ ਸਕਦਾ ਫੈਸਲਾ

ਦਿੱਲੀ 'ਚ ਫਿਰ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਰਾਜਧਾਨੀ 'ਚ ਇਸ ਸਬੰਧ 'ਚ ਸਮੀਖਿਆ ਬੈਠਕ ਕਰਨਗੇ। ਪਿਛਲੇ ਤਿੰਨ ਦਿਨਾਂ ਵਿੱਚ ਇੱਥੇ ਕੋਰੋਨਾ ਦੇ ਮਾਮਲੇ ਦੁੱਗਣੇ ਹੋ ਗਏ...

ਦਿੱਲੀ ‘ਚ ਇਕੋ ਪਰਿਵਾਰ ਦੇ ਛੇ ਜੀਆਂ ਦੀ ਮੌ+ਤ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ!

ਦਿੱਲੀ ਦੇ ਸ਼ਾਸਤਰੀ ਪਾਰਕ 'ਚ ਇਕ ਵੱਡੀ ਘਟਨਾ ਵਾਪਰੀ,, ਜੋ ਹਰ ਉਸ ਵਿਅਕਤੀ ਲਈ ਖ਼ਤਰੇ ਦੀ ਘੰਟੀ ਹੈ, ਜੋ ਆਪਣੇ ਘਰ 'ਚ ਮੱਛਰਾਂ ਨੂੰ ਭਜਾਉਣ ਲਈ ਕਵਾਇਲ (mosquito-coil) ਲਗਾਉਂਦਾ ਹੈ। ਦਰਅਸਲ ਸ਼ਾਸਤਰੀ ਪਾਰਕ 'ਚ ਇਕ ਹੀ ਪਰਿਵਾਰ ਦੇ 6...

ਇੰਦੌਰ ਦੇ ਮੰਦਰ ਹਾਦਸੇ ‘ਚ ਹੁਣ ਤੱਕ 35 ਮੌ+ਤਾਂ: ਰਾਹਤ ਕਾਰਜ ਅਜੇ ਵੀ ਜਾਰੀ

ਇੰਦੌਰ, 31 ਮਾਰਚ 2023 - ਇੰਦੌਰ 'ਚ ਬੇਲੇਸ਼ਵਰ ਮਹਾਦੇਵ ਝੁਲੇਲਾਲ ਮੰਦਰ ਹਾਦਸੇ 'ਚ ਹੁਣ ਤੱਕ 35 ਲੋਕਾਂ ਦੀ ਜਾਨ ਜਾ ਚੁੱਕੀ ਹੈ। 20 ਤੋਂ ਵੱਧ ਲੋਕ ਅਜੇ ਵੀ ਇਲਾਜ ਅਧੀਨ ਹਨ। ਬਚਾਅ ਕਾਰਜ ਦੇਰ ਰਾਤ ਤੱਕ ਜਾਰੀ ਰਿਹਾ। 12...

ਸੂਰਤ ਤੋਂ ਬਾਅਦ ਪਟਨਾ ਦੀ ਅਦਾਲਤ ਨੇ ‘ਮੋਦੀ ਸਰਨੇਮ ਟਿੱਪਣੀ’ ‘ਤੇ ਰਾਹੁਲ ਗਾਂਧੀ ਨੂੰ ਭੇਜਿਆ ਸੰਮਨ

ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਸੀਨੀਅਰ ਭਾਜਪਾ ਆਗੂ ਸੁਸ਼ੀਲ ਕੁਮਾਰ ਮੋਦੀ ਵੱਲੋਂ ਦਾਇਰ ਮਾਣਹਾਨੀ ਦੇ ਮੁਕੱਦਮੇ ਵਿੱਚ ਪਟਨਾ ਦੀ ਇੱਕ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ 12 ਅਪ੍ਰੈਲ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਤਲਬ ਕੀਤਾ ਹੈ। ਇਹ ਮਾਮਲਾ ਰਾਹੁਲ ਗਾਂਧੀ...

ਹੈਰਾਨੀਜਨਕ! 14 ਸਾਲ ਦੀ ਕੁੜੀ ਦੇ ਢਿੱਡ ‘ਚੋਂ ਨਿਕਲੇ ਢਾਈ ਕਿੱਲੋ ਵਾਲ, ਪੜ੍ਹੋ ਪੂਰੀ ਖ਼ਬਰ

ਉੱਤਰ ਪ੍ਰਦੇਸ਼ ਦੇ ਬਿਜਨੌਰ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲੜਕੀ ਦੇ ਪੇਟ 'ਚੋਂ ਢਾਈ ਕਿੱਲੋ ਵਾਲ ਨਿਕਲੇ। ਸਵਾਲ ਇਹ ਹੈ ਕਿ ਬੱਚੀ ਦੇ ਪੇਟ ਵਿੱਚ ਸਿਰ ਦੇ ਵਾਲ ਐਨੀ ਵੱਡੀ ਮਾਤਰਾ ਵਿੱਚ ਕਿਵੇਂ ਪਹੁੰਚ ਗਏ। ਆਓ...

ਰਾਮ ਨੌਮੀ ਦੀ ਵਧਾਈ ਦਾ ਪੋਸਟਰ ਲਗਾਉਂਦੇ ਸਮੇਂ ਗਊ ਸ਼ੈੱਡ ਦੀ ਬਾਲਕੋਨੀ ਡਿੱਗਣ ਕਾਰਨ ਵਾਪਰਿਆ ਦਰਦਨਾਕ ਹਾਦਸਾ

ਖੰਡਵਾ 'ਚ ਰਾਮ ਨੌਮੀ ਦੀ ਵਧਾਈ ਦਾ ਪੋਸਟਰ ਲਗਾਉਂਦੇ ਸਮੇਂ ਗਊਸ਼ਾਲਾ ਦੀ ਛੱਤ ਡਿੱਗ ਗਈ। ਹਾਦਸੇ 'ਚ ਦੋ ਲੋਕ ਜ਼ਖਮੀ ਹੋ ਗਏ, ਜਿਸ 'ਚ ਇਕ ਵਿਅਕਤੀ ਦੀ ਮੌ.ਤ ਹੋ ਗਈ। ਜ਼ਖ਼ਮੀ ਨੂੰ ਜ਼ਿਲ੍ਹਾ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਦਾਖ਼ਲ...

ਭਾਰਤ ਘੱਟ ਗਿਣਤੀਆਂ ਲਈ ਸਭ ਤੋਂ ਵੱਧ ਸੁਰੱਖਿਅਤ ਦੇਸ਼ : ਇਕਬਾਲ ਸਿੰਘ ਲਾਲਪੁਰਾ

ਨਵੀਂ ਦਿੱਲੀ 30 ਮਾਰਚ: ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਘੱਟ ਗਿਣਤੀਆਂ ਦੀ ਆਬਾਦੀ ਵਿੱਚ ਪੰਜ ਫ਼ੀਸਦੀ ਦਾ ਵਾਧਾ ਹੋਣਾ ਇਹ ਦਰਸਾਉਂਦਾ ਹੈ ਕਿ ਦੇਸ਼ ਨੇ ਅਜਿਹੇ ਭਾਈਚਾਰਿਆਂ...

ਇੰਦੌਰ ‘ਚ ਮੰਦਰ ਦੇ ਪੌੜੀਆਂ ਦੀ ਛੱਤ ਡਿੱਗਣ ਨਾਲ 13 ਦੀ ਮੌ.ਤ, ਰਾਮ ਨੌਮੀ ‘ਤੇ ਹਵਨ ਕਰ ਰਹੇ 30 ਦੇ ਕਰੀਬ ਲੋਕ 40 ਫੁੱਟ...

ਇੰਦੌਰ ਦੇ ਬੇਲੇਸ਼ਵਰ ਮਹਾਦੇਵ ਝੁਲੇਲਾਲ ਮੰਦਿਰ 'ਚ ਰਾਮਨੌਮੀ 'ਤੇ ਪੌੜੀਆਂ ਦੀ ਛੱਤ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਸੀ। 40 ਫੁੱਟ ਡੂੰਘੇ ਖੂਹ 'ਚ 30 ਤੋਂ ਵੱਧ ਲੋਕ ਡਿੱਗ ਗਏ। ਪੌੜੀਆਂ ਵਿੱਚੋਂ ਕੁੱਲ 11 ਲਾਸ਼ਾਂ ਕੱਢੀਆਂ ਗਈਆਂ,...