December 4, 2024, 7:03 pm
----------- Advertisement -----------
----------- Advertisement -----------
HomeNewsHimachal

Himachal

ਤਾਜ਼ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਪੁਲਿਸ ਨੇ ਵਧਾਈ ਚੌਕਸੀ

 ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੈਰ-ਸਪਾਟਾ ਵਿਭਾਗ ਨੂੰ ਮੰਗਲਵਾਰ ਨੂੰ ਇੱਕ ਈਮੇਲ ਰਾਹੀਂ ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੇਲ 'ਚ ਲਿਖਿਆ ਗਿਆ ਸੀ, 'ਤਾਜ ਮਹਿਲ 'ਚ ਬੰਬ ਲਗਾਇਆ ਗਿਆ...

ਆਲ ਇੰਡੀਆ ਕਾਂਗਰਸ ਕਮੇਟੀ (AICC) ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਪਹੁੰਚੀ ਸ਼ਿਮਲਾ

ਆਲ ਇੰਡੀਆ ਕਾਂਗਰਸ ਕਮੇਟੀ (AICC) ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਸ਼ਿਮਲਾ ਪਹੁੰਚ ਗਈ ਹੈ। ਏ.ਆਈ.ਸੀ.ਸੀ. ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀ ਗੁਆਂਢੀ ਰਾਜਾਂ ਹਰਿਆਣਾ ਅਤੇ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਦੋ ਦਿਨ ਪਹਿਲਾਂ ਸ਼ਿਮਲਾ ਪਹੁੰਚ ਚੁੱਕੀ ਹੈ। ਅੱਜ...

REEL ਬਣਾਉਣ ਦੇ ਚੱਕਰ ‘ਚ ਡੂੰਘੀ ਖੱਡ ‘ਚ ਡਿੱਗੀ ਕੁੜੀ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਇੱਕ ਲੜਕੀ ਨੂੰ ਰੀਲ ਬਣਾਉਣਾ ਮਹਿੰਗਾ ਪੈ ਗਿਆ। ਉਹ ਪਹਾੜੀ 'ਤੇ ਖੜ੍ਹੀ ਰੀਲ ਬਣਾ ਰਹੀ ਸੀ ਕਿ ਇਸ ਦੌਰਾਨ ਉਸਦਾ ਪੈਰ ਫਿਸਲ ਗਿਆ ਅਤੇ ਉਹ 50 ਫੁੱਟ ਹੇਠਾਂ ਡਿੱਗ ਗਈ।ਦੱਸ ਦਈਏ ਕਿ ਸੋਸ਼ਲ...

ਹਿਮਾਚਲ ਪ੍ਰਦੇਸ਼ ‘ਚ ਤੋਂ ਸਾਹਸੀ ਗਤੀਵਿਧੀਆਂ ਸ਼ੁਰੂ, ਰਿਵਰ ਰਾਫਟਿੰਗ, ਟ੍ਰੈਕਿੰਗ ਵਰਗੀਆਂ ਗਤੀਵਿਧੀਆਂ ਤੋਂ ਹਟਾਈ ਪਾਬੰਧੀ

ਹਿਮਾਚਲ ਪ੍ਰਦੇਸ਼ ਵਿੱਚ ਅੱਜ ਤੋਂ ਸਾਹਸੀ ਗਤੀਵਿਧੀਆਂ ਸ਼ੁਰੂ ਹੋਣਗੀਆਂ। ਮਾਨਸੂਨ ਦੇ ਮੱਦੇਨਜ਼ਰ ਦੋ ਮਹੀਨੇ ਪਹਿਲਾਂ ਸੈਰ ਸਪਾਟਾ ਵਿਭਾਗ ਨੇ ਰਿਵਰ ਰਾਫਟਿੰਗ, ਪੈਰਾਗਲਾਈਡਿੰਗ, ਟ੍ਰੈਕਿੰਗ ਵਰਗੀਆਂ ਸਾਹਸੀ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਹੁਣ ਇਹ ਪਾਬੰਦੀ ਹਟਾ ਦਿੱਤੀ ਗਈ ਹੈ। ਦੇਸ਼ ਭਰ...

ਮਸਜਿਦ ਵਿਵਾਦ: ਹਿਮਾਚਲ ਪ੍ਰਦੇਸ਼ ਦੇ 4 ਜ਼ਿਲਿਆਂ ‘ਚ ਰੋਸ ਪ੍ਰਦਰਸ਼ਨ

ਮਸਜਿਦਾਂ 'ਚ ਗੈਰ-ਕਾਨੂੰਨੀ ਨਿਰਮਾਣ ਦੇ ਵਿਵਾਦ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ 4 ਜ਼ਿਲਿਆਂ 'ਚ ਪ੍ਰਦਰਸ਼ਨ ਹੋ ਰਹੇ ਹਨ। ਸ਼ਿਮਲਾ ਦੇ ਨਾਲ ਲੱਗਦੇ ਬਿਲਾਸਪੁਰ, ਹਮੀਰਪੁਰ, ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਅਤੇ ਮੰਡੀ ਦੇ ਸੁੰਦਰਨਗਰ ਵਿੱਚ ਸ਼ਨੀਵਾਰ ਨੂੰ ਸੁੰਨੀ, ਹਿੰਦੂ...

ਗੈਰ-ਕਾਨੂੰਨੀ ਮਸਜਿਦਾਂ: ਹਿੰਦੂ ਸੰਗਠਨਾਂ ਵੱਲੋਂ ਹਿਮਾਚਲ ਬੰਦ ਦਾ ਸੱਦਾ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਸੰਜੌਲੀ ਤੋਂ ਪੈਦਾ ਹੋਇਆ ਮਸਜਿਦ ਵਿਵਾਦ ਪੂਰੇ ਸੂਬੇ ਵਿੱਚ ਫੈਲ ਗਿਆ ਹੈ। ਸੂਬੇ ਭਰ 'ਚ ਗੈਰ-ਕਾਨੂੰਨੀ ਮਸਜਿਦਾਂ ਦੇ ਬਾਹਰ ਵੱਖ-ਵੱਖ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਅਜਿਹੇ 'ਚ ਅੱਜ ਸੰਜੌਲੀ, ਸ਼ਿਮਲਾ ਅਤੇ...

ਮੰਡੀ ‘ਚ ਮਸਜਿਦ ਦੀਆਂ 2 ਗੈਰ-ਕਾਨੂੰਨੀ ਮੰਜ਼ਿਲਾਂ ਢਾਹੁਣ ਦੇ ਹੁਕਮ ਜਾਰੀ

ਹਿਮਾਚਲ ਦੇ ਮੰਡੀ ਸ਼ਹਿਰ 'ਚ ਮਸਜਿਦ ਦੀਆਂ ਦੋ ਗੈਰ-ਕਾਨੂੰਨੀ ਮੰਜ਼ਿਲਾਂ ਨੂੰ 30 ਦਿਨਾਂ 'ਚ ਢਾਹੁਣਾ ਪਵੇਗਾ। ਨਗਰ ਨਿਗਮ ਕਮਿਸ਼ਨਰ ਐੱਚ.ਐੱਸ.ਰਾਣਾ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਇਹ ਫੈਸਲਾ ਸੁਣਾਇਆ। ਦੱਸ ਦਈਏ ਇਹ ਤੀਹ ਸਾਲ ਪੁਰਾਣੀ 3 ਮੰਜ਼ਿਲਾ ਮਸਜਿਦ ਸ਼ਹਿਰ ਦੀ ਜੇਲ...

ਚੰਬਾ ‘ਚ ਨਦੀ ‘ਚ ਡਿੱਗੀ ਕਾਰ, 2 ਅਧਿਆਪਕਾਂ ਦੀ ਹੋਈ ਮੌਤ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ ਵਿੱਚ ਬੀਤੀ ਰਾਤ ਇੱਕ ਆਲਟੋ ਕਾਰ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਦੋ ਅਧਿਆਪਕਾਂ ਦੀ ਮੌਤ ਹੋ ਗਈ। ਜਦਕਿ ਦੋ ਹੋਰ ਅਧਿਆਪਕ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ...

ਸ਼ਿਮਲਾ ‘ਚ ਮਾਹੌਲ ਤਣਾਅਪੂਰਨ! ਸੜਕਾਂ ‘ਤੇ ਉਤਰੇ ਲੋਕ; ਜਾਣੋ ਕੀ ਹੈ ਪੂਰਾ ਮਾਮਲਾ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਗੈਰ-ਕਾਨੂੰਨੀ ਮਸਜਿਦ ਮਾਮਲੇ ਨੂੰ ਲੈ ਕੇ ਹਿੰਦੂ ਸੰਗਠਨ ਸੜਕਾਂ 'ਤੇ ਉਤਰ ਆਏ ਹਨ। ਹਿੰਦੂ ਸੰਗਠਨ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੀ ਮੰਗ ਕਰ ਰਹੇ ਹਨ।ਦੱਸ ਦਈਏ ਕਿ ਸ਼ਿਮਲਾ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਜੌਲੀ ਪਹੁੰਚਣ...

ਚੰਬਾ ‘ਚ ਰਾਵੀ ਨਦੀ ‘ਚ ਡਿੱਗੀ ਕਾਰ, 2 ਅਧਿਆਪਕਾਂ ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ ਵਿੱਚ ਬੀਤੀ ਰਾਤ ਇੱਕ ਆਲਟੋ ਕਾਰ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਦੋ ਅਧਿਆਪਕਾਂ ਦੀ ਮੌਤ ਹੋ ਗਈ। ਜਦਕਿ ਦੋ ਹੋਰ ਅਧਿਆਪਕ ਗੰਭੀਰ ਜ਼ਖਮੀ ਹੋ ਗਏ ਹਨ। ਜਿਨ੍ਹਾਂ...