March 31, 2023, 5:15 pm
HomeNewsScience

Science

Tecno Spark 10 5G ਸਮਾਰਟਫੋਨ ਲਾਂਚ: 8GB ਰੈਮ ਦੇ ਨਾਲ ਮਿਲੇਗਾ 50MP ਕੈਮਰਾ, ਕੀਮਤ ਵੀ ਬੇਹੱਦ ਘੱਟ!

ਚੀਨੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ Tecno ਨੇ ਭਾਰਤ 'ਚ ਨਵਾਂ 5G ਸਮਾਰਟਫੋਨ 'Tecno Spark 10 5G' ਲਾਂਚ ਕੀਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ 8GB ਰੈਮ + 64GB ਇੰਟਰਨਲ ਸਟੋਰੇਜ ਦੇ ਨਾਲ ਸਿੰਗਲ ਵੇਰੀਐਂਟ 'ਚ ਲਾਂਚ ਕੀਤਾ ਹੈ। ਇਹ...

1 ਅਪ੍ਰੈਲ ਤੋਂ 2 ਹਜ਼ਾਰ ਰੁਪਏ ਤੋਂ ਵੱਧ ਦੇ UPI ਭੁਗਤਾਨ ‘ਤੇ ਲੱਗੇਗੀ 1.1% ਫੀਸ!

ਗੂਗਲ ਪੇ, ਪੇਟੀਐਮ ਅਤੇ ਫੋਨ ਪੇ ਨਾਲ ਭੁਗਤਾਨ ਕਰਨਾ 1 ਅਪ੍ਰੈਲ ਤੋਂ ਮਹਿੰਗਾ ਹੋਣ ਜਾ ਰਿਹਾ ਹੈ। ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਰਾਹੀਂ ਦੁਕਾਨਦਾਰ ਨੂੰ ਪੈਸੇ ਦੇਣ ਲਈ ਚਾਰਜ ਦੇਣਾ ਹੋਵੇਗਾ। ਦੱਸ ਦਈਏ ਕਿ UPI ਦਾ ਸੰਚਾਲਨ ਕਰਨ ਵਾਲੀ ਸੰਸਥਾ...

‘ਕਿਸਾਨ-ਏ-ਬਾਗਬਾਨੀ’ ਐਪ ਹੋਈ ਲਾਂਚ: ਕਿਸਾਨ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ-ਨਾਲ ਆਪਣੀ ਅਰਜ਼ੀ ਨੂੰ ਵੀ ਕਰ ਸਕਣਗੇ ਟਰੈਕ: ਜੌੜਾਮਾਜਰਾ

ਚੰਡੀਗੜ੍ਹ, 28 ਮਾਰਚ: ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਬਾਗਬਾਨੀ ਵਿਭਾਗ ਫਸਲੀ ਵਿਭਿੰਨਤਾ ‘ਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਇਹ ਪ੍ਰਗਟਾਵਾ ਬਾਗਬਾਨੀ, ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ ਅਤੇ ਸੂਚਨਾ ਤੇ...

30 ਮਾਰਚ ਨੂੰ ਲਾਂਚ ਹੋਵੇਗਾ Redmi 12C ਸਮਾਰਟਫੋਨ, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ!

Xiaomi ਕੰਪਨੀ ਨੇ Redmi 12C ਸਮਾਰਟਫੋਨ ਨੂੰ ਕੁਝ ਸਮਾਂ ਪਹਿਲਾਂ ਗਲੋਬਲ ਮਾਰਕੀਟ 'ਚ ਲਾਂਚ ਕੀਤਾ ਸੀ ਅਤੇ ਹੁਣ ਤਾਜ਼ਾ ਜਾਣਕਾਰੀ ਮੁਤਾਬਕ ਕੰਪਨੀ ਇਸ ਮੋਬਾਇਲ ਫੋਨ ਨੂੰ ਭਾਰਤ 'ਚ ਲਾਂਚ ਕਰਨ ਵਾਲੀ ਹੈ। ਚੀਨੀ ਕੰਪਨੀ Xiaomi 30 ਮਾਰਚ ਨੂੰ ਭਾਰਤੀ...

ਇੰਟੇਲ ਦੇ ਸਹਿ-ਸੰਸਥਾਪਕ Gordon Moore ਦਾ 94 ਸਾਲ ਦੀ ਉਮਰ ‘ਚ ਦਿਹਾਂਤ

ਇੰਟੇਲ ਦੇ ਸਹਿ-ਸੰਸਥਾਪਕ ਗੋਰਡਨ ਮੂਰ ਦੀ 24 ਮਾਰਚ ਨੂੰ 94 ਸਾਲ ਦੀ ਉਮਰ ਵਿੱਚ ਹਵਾਈ 'ਚ ਆਪਣੇ ਘਰ ਵਿੱਚ ਮੌਤ ਹੋ ਗਈ। ਦੱਸ ਦਈਏ ਕਿ ਉਨ੍ਹਾਂ ਨੇ ਸੈਮੀਕੰਡਕਟਰ ਚਿਪਸ ਦੇ ਡਿਜ਼ਾਈਨ ਅਤੇ ਨਿਰਮਾਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਗੋਰਡਨ...

ਹੁਣ Desktop ਯੂਜ਼ਰਸ ਵੀ ਕਰ ਸਕਣਗੇ ਗਰੁੱਪ ਵੀਡੀਓ ਕਾਲ, ਵਟਸਐਪ ਵੱਲੋਂ ਨਵਾਂ ਅਪਡੇਟ ਜਾਰੀ

ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਵਿੰਡੋਜ਼ ਯੂਜ਼ਰਸ ਲਈ ਵਟਸਐਪ ਦਾ ਨਵਾਂ ਵਰਜ਼ਨ ਲਾਂਚ ਕੀਤਾ ਹੈ। ਇਸ ਨਵੀਂ ਐਪ ਰਾਹੀਂ, ਡੈਸਕਟਾਪ ਉਪਭੋਗਤਾ ਇੱਕੋ ਸਮੇਂ 8 ਲੋਕਾਂ ਨਾਲ ਵੀਡੀਓ ਕਾਲ ਅਤੇ ਵੱਧ ਤੋਂ ਵੱਧ 32 ਲੋਕਾਂ ਨਾਲ ਆਡੀਓ ਕਾਲ ਕਰ...

ਭਾਰਤ ‘ਚ ਸਸਤਾ ਹੋਇਆ Motorola ਦਾ ਇਹ ਸ਼ਾਨਦਾਰ ਟੈਬਲੇਟ, ਜਾਣੋ ਨਵੀਂ ਕੀਮਤ ਅਤੇ ਫੀਚਰਸ

ਮੋਟੋਰੋਲਾ ਨੇ ਪਿਛਲੇ ਸਾਲ ਜਨਵਰੀ ਵਿੱਚ ਭਾਰਤ ਵਿੱਚ Moto Tab G70 ਨੂੰ ਲਾਂਚ ਕੀਤਾ ਸੀ ਅਤੇ ਹੁਣ ਟੈਬਲੇਟ ਦੀ ਕੀਮਤ ਵਿੱਚ 2,000 ਰੁਪਏ ਦੀ ਕਟੌਤੀ ਕੀਤੀ ਗਈ ਹੈ। Moto Tab G70 ਨੂੰ ਜਨਵਰੀ 2022 'ਚ 21,999 ਰੁਪਏ ਦੀ ਕੀਮਤ...

ਟਵਿਟਰ ਤੋਂ ਬਾਅਦ ਫੇਸਬੁੱਕ-ਇੰਸਟਾਗ੍ਰਾਮ ਨੇ ਵੀ ਸ਼ੁਰੂ ਕੀਤੀ ਪੇਡ ਸਰਵਿਸ

ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਤੋਂ ਬਾਅਦ ਮੇਟਾ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਵੀ ਬਲੂ ਟਿੱਕ ਸੇਵਾ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੁਣ ਕੋਈ ਵੀ ਇੰਸਟਾਗ੍ਰਾਮ ਅਤੇ ਫੇਸਬੁੱਕ ਯੂਜ਼ਰ ਆਪਣੀ ਪ੍ਰੋਫਾਈਲ 'ਤੇ ਬਲੂ ਟਿੱਕ ਲਗਾ ਸਕਦਾ ਹੈ, ਇਸ ਦੇ...

ਬ੍ਰਿਟੇਨ ‘ਚ Tiktok ‘ਤੇ ਲੱਗੀ ਪਾਬੰਦੀ, ਹੁਣ ਕੋਈ ਵੀ ਮੰਤਰੀ ਅਤੇ ਅਧਿਕਾਰੀ ਨਹੀਂ ਕਰ ਸਕੇਗਾ ਵਰਤੋਂ

ਚੀਨ ਦੀ ਸੋਸ਼ਲ ਮੀਡੀਆ ਐਪ Tiktok ਨੂੰ ਬ੍ਰਿਟੇਨ ਸਰਕਾਰ ਨੇ ਬੈਨ ਕਰ ਦਿੱਤਾ ਹੈ। ਯੂਕੇ ਸਰਕਾਰ ਦੁਆਰਾ ਵੀਰਵਾਰ ਦੁਪਹਿਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ - ਕੋਈ ਵੀ ਮੰਤਰੀ ਜਾਂ ਅਧਿਕਾਰੀ ਆਪਣੇ ਫੋਨ ਵਿੱਚ ਟਿਕਟੋਕ ਦੀ...

ਦੁਨੀਆ ਦੇ ਪਹਿਲੇ ਰੋਬੋਟ ਵਕੀਲ ‘ਤੇ ਹੋਇਆ ਕੇਸ ਦਰਜ, ਜਾਣੋ ਕੀ ਹੈ ਪੂਰਾ ਮਾਮਲਾ

ਅਮਰੀਕਾ ਆਧਾਰਿਤ ਸਟਾਰਟਅੱਪ DoNotPay ਨੇ ਹਾਲ ਹੀ ਵਿੱਚ AI ਤਕਨੀਕ 'ਤੇ ਆਧਾਰਿਤ ਦੁਨੀਆ ਦਾ ਪਹਿਲਾ ਰੋਬੋਟ ਵਕੀਲ ਪੇਸ਼ ਕੀਤਾ ਹੈ। ਕੰਪਨੀ ਨੇ ਕਿਹਾ ਸੀ ਕਿ ਇਹ ਰੋਬੋਟ ਓਵਰ ਸਪੀਡਿੰਗ ਨਾਲ ਜੁੜੇ ਮਾਮਲਿਆਂ 'ਚ ਕਾਨੂੰਨੀ ਸਲਾਹ ਦੇਵੇਗਾ। ਪਰ ਹੁਣ ਰੋਬੋਟ...