ਨਵੀਂ ਦਿੱਲੀ: ਐਪਲ ਨੇ ਆਪਣੇ ਨਵੀਨਤਮ iOS 16.4 ਬੀਟਾ ਲਈ ਨਵੇਂ Emoji’s ਡਿਜ਼ਾਈਨ ਦਾ ਪਰਦਾਫਾਸ਼ ਕੀਤਾ ਹੈ। ਨਵੀਂ ਅਪਡੇਟ ਦੇ ਨਾਲ, ਤੁਹਾਨੂੰ 30 ਨਵੇਂ Emoji’s ਮਿਲਣਗੇ। ਨਵੀਂ ਸਮਾਈਲੀ, ਹਿੱਲਦੇ ਹੋਏ ਸਿਰ, ਹੰਸ ਵਰਗੇ ਨਵੇਂ ਜਾਨਵਰਾਂ ਦੇ ਨਾਲ-ਨਾਲ ਗੁਲਾਬੀ ਰੰਗ ਦੇ ਨਵੇਂ ਦਿਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਸਿੱਖ ਧਰਮ ਦੇ ਪ੍ਰਤੀਕ ਖੰਡਾ ਸਾਹਿਬ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਗਿਆ ਹੈ।
----------- Advertisement -----------
Apple ਦੇ Emoji’s ‘ਚ ਸ਼ਾਮਲ ਹੋਵੇਗਾ ਸਿੱਖ ਧਰਮ ਦਾ ਪ੍ਰਤੀਕ ‘ਖੰਡਾ ਸਾਹਿਬ’
Published on
----------- Advertisement -----------












