April 20, 2026, 10:24 pm
----------- Advertisement -----------
HomeNewsAutomobilesਮਾਰੂਤੀ ਦੀ ਇਸ Most ਪਾਪੂਲਰ ਕਾਰ ਨੂੰ ਖਰੀਦਣ ਤੋਂ ਲੋਕ ਕਰ ਰਹੇ...

ਮਾਰੂਤੀ ਦੀ ਇਸ Most ਪਾਪੂਲਰ ਕਾਰ ਨੂੰ ਖਰੀਦਣ ਤੋਂ ਲੋਕ ਕਰ ਰਹੇ ਪਰਹੇਜ਼! ਵਿਕਰੀ ‘ਚ ਆਈ ਗਿਰਾਵਟ

Published on

----------- Advertisement -----------

ਜਨਵਰੀ 2023 ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਟਾਪ-10 ਕਾਰਾਂ ਵਿੱਚ, 7 ਮਾਡਲ ਮਾਰੂਤੀ ਸੁਜ਼ੂਕੀ ਦੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਰਤੀ ਕਾਰ ਬਾਜ਼ਾਰ ‘ਤੇ ਮਾਰੂਤੀ ਸੁਜ਼ੂਕੀ ਦਾ ਕਿੰਨਾ ਪ੍ਰਭਾਵ ਹੈ। ਪਰ, ਪਿਛਲੇ ਮਹੀਨੇ ਕੰਪਨੀ ਦੀ ਪ੍ਰਸਿੱਧ ਹੈਚਬੈਕ ਦੀ ਵਿਕਰੀ ਵਿੱਚ ਵੀ ਗਿਰਾਵਟ ਦੇਖੀ ਗਈ ਹੈ। ਇਹ ਹੈਚਬੈਕ ਮਾਰੂਤੀ ਸਵਿਫਟ ਹੈ।
ਸਾਲਾਨਾ ਆਧਾਰ ‘ਤੇ ਜਨਵਰੀ 2023 ‘ਚ ਸਵਿਫਟ ਦੀ ਵਿਕਰੀ ਘਟੀ ਹੈ। ਹਾਲਾਂਕਿ ਇਸ ਦੇ ਬਾਵਜੂਦ ਇਹ ਤੀਜੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਰਹੀ ਹੈ। ਮਾਰੂਤੀ ਨੇ ਜਨਵਰੀ 2023 ਵਿੱਚ ਕੁੱਲ 16440 ਯੂਨਿਟ ਵੇਚੇ ਹਨ ਜਦੋਂ ਕਿ ਜਨਵਰੀ 2022 ਵਿੱਚ 19108 ਯੂਨਿਟਸ ਵੇਚੇ ਗਏ ਸਨ। ਯਾਨੀ ਇਸਦੀ ਵਿਕਰੀ ਦੀ ਮਾਤਰਾ ਸਾਲਾਨਾ ਆਧਾਰ ‘ਤੇ ਘਟੀ ਹੈ। ਇਸ ਦੀ ਵਿਕਰੀ ‘ਚ ਕਰੀਬ 14 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਦੱਸ ਦਈਏ ਕਿ ਮਾਰੂਤੀ ਆਲਟੋ ਨੇ ਪਿਛਲੇ ਮਹੀਨੇ ਯਾਨੀ ਜਨਵਰੀ 2023 ਵਿੱਚ ਸਭ ਤੋਂ ਵੱਧ ਵਿਕਰੀ ਕੀਤੀ ਹੈ। ਇਸ ਨੇ 21,411 ਯੂਨਿਟ ਵੇਚੇ ਹਨ। ਇਸ ਤੋਂ ਬਾਅਦ ਵਿਕਰੀ ਦੇ ਲਿਹਾਜ਼ ਨਾਲ ਮਾਰੂਤੀ ਵੈਗਨਆਰ (20,466 ਯੂਨਿਟਸ ਵੇਚੀਆਂ), ਮਾਰੂਤੀ ਸਵਿਫਟ (16,440 ਯੂਨਿਟ ਵੇਚੀਆਂ), ਮਾਰੂਤੀ ਬਲੇਨੋ (16,357 ਯੂਨਿਟ ਵੇਚੀਆਂ), ਟਾਟਾ ਨੇਕਸਨ (15,567 ਯੂਨਿਟ ਵੇਚੀਆਂ), ਹੁੰਡਈ ਕ੍ਰੇਟਾ (15,037 ਯੂਨਿਟ ਵੇਚੀਆਂ), ਮਾਰੂਤੀ ਬ੍ਰੇਜ਼ਾ(14,359 ਯੂਨਿਟ ਵੇਚੀਆਂ), ਟਾਟਾ ਪੰਚ (12,006 ਯੂਨਿਟ ਵੇਚੀਆਂ), ਮਾਰੂਤੀ ਈਕੋ (11,709 ਯੂਨਿਟ ਵੇਚੀਆਂ) ਅਤੇ ਮਾਰੂਤੀ ਡਿਜ਼ਾਇਰ (11,317 ਯੂਨਿਟ ਵੇਚੀਆਂ) ਗਈਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਗਲੇ 3 ਤਿੰਨ ਲੂ ਦਾ ਅਲਰਟ, ਚੰਡੀਗੜ੍ਹ ਪ੍ਰਸ਼ਾਸਨ ਨੇ ਪਬਲਿਕ ਐਡਵਾਈਜਰੀ ਕੀਤੀ ਜਾਰੀ

ਪੰਜਾਬ ਤੇ ਚੰਡੀਗੜ੍ਹ ‘ਚ ਅਗਲੇ ਤਿੰਨ ਦਿਨ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ।...

ਪੰਜਾਬ ਦੀਆਂ ਮੰਡੀਆਂ ‘ਚ 28 ਲੱਖ ਮੀਟਰਿਕ ਟਨ ਕਣਕ ਦੀ ਆਮਦ, 24 ਲੱਖ ਮੀਟਰਿਕ ਟਨ ਤੋਂ ਵੱਧ ਦੀ ਖ਼ਰੀਦ : ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ/ਟਾਂਡਾ, 19 ਅਪ੍ਰੈਲ : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ...

ਮਾਂ ਦੇ ਸਾਂਹਾਂ ਲਈ ਜੰਗ: ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪੁੱਤਰ ਦੀ ਸਭ ਤੋਂ ਵੱਡੀ ਤਾਕਤ

ਪਟਿਆਲਾ, 19 ਅਪ੍ਰੈਲ 2026:ਪਟਿਆਲਾ ਦੇ ਰਹਿਣ ਵਾਲੇ ਗੁਰਪਿੰਦਰ ਜੀਤ ਸਿੰਘ ਦੀ ਜ਼ਿੰਦਗੀ ਪੰਜ ਮਹੀਨੇ...

MLA ਹਰਮੀਤ ਸਿੰਘ ਪਠਾਨਮਾਜਰਾ ਦੀਆਂ ਵਧੀਆਂ ਮੁਸ਼ਕਿਲਾਂ ! ਹੁਣ ਮਾਈਨਿੰਗ ਸਬੰਧੀ ਮਾਮਲੇ ‘ਚ ਪਈ Arrest

ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀਆਂ ਕਾਨੂੰਨੀ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ...

ਊਧਮਪੁਰ ‘ਚ ਖੌਫਨਾਕ ਸੜਕ ਹਾਦਸਾ, ਬੱਸ ਖੱਡ ‘ਚ ਡਿੱਗੀ, 10 ਤੋਂ ਵੱਧ ਮੌਤਾਂ

ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ‘ਚ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਸਵਾਰੀਆਂ...

ਬੇਅਦਬੀਆਂ ਦੇ ਦੋਸ਼ੀਆਂ ਨੂੰ ਹੁਣ ਤੋਂ ਮਿਲੇਗੀ ਸਖਤ ਸਜ਼ਾ, ਪੰਜਾਬ ਦੇ ਰਾਜਪਾਲ ਨੇ ਬਿੱਲ ‘ਤੇ ਕੀਤੇ ਦਸਤਖਤ

ਪੰਜਾਬ ਵਿੱਚ ਹੁਣ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੇਅਦਬੀ...

ਨਿਊਜ਼ੀਲੈਂਡ ਦੌਰੇ ਦਰਮਿਆਨ PM ਲਕਸਨ ਜੀ ਜਥੇਦਾਰ ਗੜਗੱਜ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਔਕਲੈਂਡ ਦੇ ਓਟਾਹੂਹੂ ਵਿੱਚ ਸਥਿਤ ਗੁਰੂ ਨਾਨਕ...