ਕਰਨਾਟਕ ਦੇ ਭਾਜਪਾ ਵਿਧਾਇਕ ਦਾ ਬੇਟਾ ਰਿਸ਼ਵਤ ਲੈਂਦਾ ਫੜਿਆ ਗਿਆ ਜਿਸ ਤੋਂ ਬਾਅਦ ਭਾਜਪਾ ਵਿਧਾਇਕ ਦੇ ਪੁੱਤਰ ਦੇ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਲਗਭਗ 8 ਕਰੋੜ ਰੁਪਏ ਦੀ ਨਕਦੀ ਦਾ ਪਹਾੜ ਮਿਲਿਆ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ, ਪਾਰਟੀ ਲਈ ਇੱਕ ਵੱਡੀ ਨਮੋਸ਼ੀ ਵਾਲੀ ਗੱਲ ਹੈ।
----------- Advertisement -----------
ਕਰਨਾਟਕ ‘ਚ ਭਾਜਪਾ ਵਿਧਾਇਕ ਦੇ ਘਰੋਂ ਮਿਲਿਆ 8 ਕਰੋੜ ਰੁਪਏ ਦਾ ਕੈਸ਼
Published on
----------- Advertisement -----------










