ਟੀਮ ਇੰਡੀਆ ਵੀ ਹੋਲੀ ਦੇ ਰੰਗਾਂ ਵਿੱਚ ਰੰਗੀ ਹੋਈ ਹੈ। ਭਾਰਤੀ ਖਿਡਾਰੀਆਂ ਨੇ ਮੰਗਲਵਾਰ ਨੂੰ ਅਭਿਆਸ ਸੈਸ਼ਨ ਤੋਂ ਬਾਅਦ ਨਰਿੰਦਰ ਮੋਦੀ ਸਟੇਡੀਅਮ ਤੋਂ ਹੋਟਲ ਪਰਤਦੇ ਸਮੇਂ ਜ਼ੋਰਦਾਰ ਹੋਲੀ ਖੇਡੀ। ਟੀਮ ਨੇ ਬੱਸ ‘ਚ ਵੀ ਜਸ਼ਨ ਮਨਾਇਆ। ਸ਼ੁਭਮਨ ਗਿੱਲ ਵੱਲੋਂ ਸ਼ੇਅਰ ਕੀਤੀ ਵੀਡੀਓ ਵਿੱਚ ਸਾਬਕਾ ਕਪਤਾਨ ਵਿਰਾਟ ਕੋਹਲੀ ਗਿੱਲ ਦੇ ਪਿੱਛੇ ਡਾਂਸ ਕਰਦੇ ਨਜ਼ਰ ਆਏ।
----------- Advertisement -----------
ਹੋਲੀ ਦੇ ਰੰਗਾਂ ‘ਚ ਰੰਗੀ ਟੀਮ ਇੰਡੀਆ
Published on
----------- Advertisement -----------












