ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਪਹਿਲੀ ਹੋਲੀ ਮਨਾਉਣਗੇ। ਸੀਐਮ ਮਾਨ ਅੱਜ ਆਪਣੇ ਪਰਿਵਾਰ, ਕਰੀਬੀ ਦੋਸਤਾਂ ਅਤੇ ਮੰਤਰੀਆਂ ਨਾਲ ਹੋਲੀ ਦਾ ਤਿਉਹਾਰ ਮਨਾਉਣਗੇ। ਉਨ੍ਹਾਂ ਦਾ ਜ਼ਿਆਦਾਤਰ ਸਟਾਫ ਵੀ ਅੱਜ ਛੁੱਟੀ ‘ਤੇ ਹੈ। ਮਾਨ ਪੂਰਾ ਦਿਨ ਆਪਣੇ ਨਜ਼ਦੀਕੀਆਂ ਨਾਲ ਬਿਤਾਉਣਗੇ।
----------- Advertisement -----------
CM ਮਾਨ ਦੀ ਪਤਨੀ ਗੁਰਪ੍ਰੀਤ ਨਾਲ ਪਹਿਲੀ ਹੋਲੀ: ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਨਾਲ ਮਨਾਉਣਗੇ ਜਸ਼ਨ
Published on
----------- Advertisement -----------












