ਭਾਰਤ ਅਤੇ ਪਾਕਿਸਤਾਨ ਵਿਚਾਲੇ ਬਹੁਚਰਚਿਤ ਵਨਡੇ ਵਿਸ਼ਵ ਕੱਪ ਦਾ ਮੈਚ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ, ਜਦਕਿ ਫਾਈਨਲ 19 ਨਵੰਬਰ ਨੂੰ ਦੁਨੀਆ ਦੇ ਇਸ ਸਭ ਤੋਂ ਵੱਡੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਆਈਸੀਸੀ ਨੇ ਇਹ ਐਲਾਨ ਕੀਤਾ ਹੈ। ਇਸ ਵਿਸ਼ਵ ਕੱਪ ਵਿੱਚ 10 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿੱਚੋਂ ਅੱਠ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਸੁਪਰ ਲੀਗ ਰਾਹੀਂ ਕੁਆਲੀਫਾਈ ਕਰ ਚੁੱਕੀਆਂ ਹਨ ਅਤੇ ਬਾਕੀ ਦੋ ਜ਼ਿੰਬਾਬਵੇ ਵਿੱਚ ਚੱਲ ਰਹੇ ਕੁਆਲੀਫਾਇਰ ਟੂਰਨਾਮੈਂਟ ਰਾਹੀਂ ਪੁੱਜਣਗੀਆਂ।
ਇਹ ਹੈ ਵਿਸ਼ਵ ਕੱਪ ਦਾ ਪੂਰਾ ਸ਼ਡਿਊਲ-
5 ਅਕਤੂਬਰ – ਇੰਗਲੈਂਡ ਬਨਾਮ ਨਿਊਜ਼ੀਲੈਂਡ -ਅਹਿਮਦਾਬਾਦ – ਦੁਪਹਿਰ 2:00 ਵਜੇ
6 ਅਕਤੂਬਰ – ਪਾਕਿਸਤਾਨ ਬਨਾਮ ਨੀਦਰਲੈਂਡ -ਹੈਦਰਾਬਾਦ -ਦੁਪਹਿਰ 2:00 ਵਜੇ
7 ਅਕਤੂਬਰ – ਬੰਗਲਾਦੇਸ਼ ਬਨਾਮ ਅਫਗਾਨਿਸਤਾਨ -ਧਰਮਸ਼ਾਲਾ -ਸਵੇਰੇ 10:30 ਵਜੇ
7 ਅਕਤੂਬਰ- ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾ -ਦਿੱਲੀ -ਦੁਪਹਿਰ 2:00 ਵਜੇ
8 ਅਕਤੂਬਰ- ਭਾਰਤ ਬਨਾਮ ਆਸਟ੍ਰੇਲੀਆ -ਚੇਨਈ -ਦੁਪਹਿਰ 2:00 ਵਜੇ
9 ਅਕਤੂਬਰ- ਨਿਊਜ਼ੀਲੈਂਡ ਬਨਾਮ ਨੀਦਰਲੈਂਡ -ਹੈਦਰਾਬਾਦ -ਦੁਪਹਿਰ 2:00 ਵਜੇ
10 ਅਕਤੂਬਰ- ਸ਼੍ਰੀਲੰਕਾ ਬਨਾਮ ਪਾਕਿਸਤਾਨ -ਹੈਦਰਾਬਾਦ -ਸਵੇਰੇ 10:30 ਵਜੇ
11 ਅਕਤੂਬਰ- ਭਾਰਤ ਬਨਾਮ ਅਫਗਾਨਿਸਤਾਨ – ਦਿੱਲੀ -ਦੁਪਹਿਰ 2:00 ਵਜੇ
12 ਅਕਤੂਬਰ- ਆਸਟਰੇਲੀਆ ਬਨਾਮ ਦੱਖਣੀ ਅਫਰੀਕਾ -ਲਖਨਊ -ਦੁਪਹਿਰ 2:00 ਵਜੇ
13 ਅਕਤੂਬਰ ਬੰਗਲਾਦੇਸ਼ ਬਨਾਮ ਨਿਊਜ਼ੀਲੈਂਡ ਚੇਨਈ ਦੁਪਹਿਰ 2:00 ਵਜੇ
14 ਅਕਤੂਬਰ ਭਾਰਤ ਬਨਾਮ ਪਾਕਿਸਤਾਨ ਅਹਿਮਦਾਬਾਦ ਦੁਪਹਿਰ 2:00 ਵਜੇ
15 ਅਕਤੂਬਰ ਇੰਗਲੈਂਡ ਬਨਾਮ ਅਫਗਾਨਿਸਤਾਨ ਦਿੱਲੀ ਦੁਪਹਿਰ 2:00 ਵਜੇ
16 ਅਕਤੂਬਰ ਆਸਟਰੇਲੀਆ ਬਨਾਮ ਸ਼੍ਰੀਲੰਕਾ ਲਖਨਊ ਦੁਪਹਿਰ 2:00 ਵਜੇ
17 ਅਕਤੂਬਰ ਦੱਖਣੀ ਅਫਰੀਕਾ ਬਨਾਮ ਨੀਦਰਲੈਂਡ ਧਰਮਸ਼ਾਲਾ ਦੁਪਹਿਰ 2:00 ਵਜੇ
18 ਅਕਤੂਬਰ ਨਿਊਜ਼ੀਲੈਂਡ ਬਨਾਮ ਅਫਗਾਨਿਸਤਾਨ ਚੇਨਈ ਦੁਪਹਿਰ 2:00 ਵਜੇ
19 ਅਕਤੂਬਰ ਭਾਰਤ ਬਨਾਮ ਬੰਗਲਾਦੇਸ਼ ਪੁਣੇ ਦੁਪਹਿਰ 2:00 ਵਜੇ
20 ਅਕਤੂਬਰ ਆਸਟ੍ਰੇਲੀਆ ਬਨਾਮ ਪਾਕਿਸਤਾਨ ਬੈਂਗਲੁਰੂ ਦੁਪਹਿਰ 2:00 ਵਜੇ
21 ਅਕਤੂਬਰ ਨੀਦਰਲੈਂਡ ਬਨਾਮ ਸ਼੍ਰੀਲੰਕਾ ਲਖਨਊ ਸਵੇਰੇ 10:30 ਵਜੇ
21 ਅਕਤੂਬਰ ਇੰਗਲੈਂਡ ਬਨਾਮ ਦੱਖਣੀ ਅਫਰੀਕਾ ਮੁੰਬਈ ਦੁਪਹਿਰ 2:00 ਵਜੇ
22 ਅਕਤੂਬਰ ਭਾਰਤ ਬਨਾਮ ਨਿਊਜ਼ੀਲੈਂਡ ਧਰਮਸ਼ਾਲਾ ਦੁਪਹਿਰ 2:00 ਵਜੇ
23 ਅਕਤੂਬਰ ਪਾਕਿਸਤਾਨ ਬਨਾਮ ਅਫਗਾਨਿਸਤਾਨ ਚੇਨਈ ਦੁਪਹਿਰ 2:00 ਵਜੇ
24 ਅਕਤੂਬਰ ਦੱਖਣੀ ਅਫਰੀਕਾ ਬਨਾਮ ਬੰਗਲਾਦੇਸ਼ ਮੁੰਬਈ ਦੁਪਹਿਰ 2:00 ਵਜੇ
25 ਅਕਤੂਬਰ ਆਸਟ੍ਰੇਲੀਆ ਬਨਾਮ ਨੀਦਰਲੈਂਡ ਦਿੱਲੀ ਦੁਪਹਿਰ 2:00 ਵਜੇ
26 ਅਕਤੂਬਰ ਇੰਗਲੈਂਡ ਬਨਾਮ ਸ਼੍ਰੀਲੰਕਾ ਬੈਂਗਲੁਰੂ ਦੁਪਹਿਰ 2:00 ਵਜੇ
27 ਅਕਤੂਬਰ ਪਾਕਿਸਤਾਨ ਬਨਾਮ ਦੱਖਣੀ ਅਫਰੀਕਾ ਚੇਨਈ ਦੁਪਹਿਰ 2:00 ਵਜੇ
28 ਅਕਤੂਬਰ ਨੀਦਰਲੈਂਡ ਬਨਾਮ ਬੰਗਲਾਦੇਸ਼ ਕੋਲਕਾਤਾ ਦੁਪਹਿਰ 2:00 ਵਜੇ
28 ਅਕਤੂਬਰ ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ ਧਰਮਸ਼ਾਲਾ ਸਵੇਰੇ 10:30 ਵਜੇ
29 ਅਕਤੂਬਰ ਭਾਰਤ ਬਨਾਮ ਇੰਗਲੈਂਡ ਲਖਨਊ ਦੁਪਹਿਰ 2:00 ਵਜੇ
30 ਅਕਤੂਬਰ ਅਫਗਾਨਿਸਤਾਨ ਬਨਾਮ ਸ਼੍ਰੀਲੰਕਾ ਪੁਣੇ ਦੁਪਹਿਰ 2:00 ਵਜੇ
31 ਨਵੰਬਰ ਪਾਕਿਸਤਾਨ ਬਨਾਮ ਬੰਗਲਾਦੇਸ਼ ਕੋਲਕਾਤਾ ਦੁਪਹਿਰ 2:00 ਵਜੇ
1 ਨਵੰਬਰ ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ ਪੁਣੇ ਦੁਪਹਿਰ 2:00 ਵਜੇ
2 ਨਵੰਬਰ ਭਾਰਤ ਬਨਾਮ ਸ਼੍ਰੀਲੰਕਾ ਮੁੰਬਈ ਦੁਪਹਿਰ 2:00 ਵਜੇ
3 ਨਵੰਬਰ ਨੀਦਰਲੈਂਡ ਬਨਾਮ ਅਫਗਾਨਿਸਤਾਨ ਲਖਨਊ ਦੁਪਹਿਰ 2:00 ਵਜੇ
4 ਨਵੰਬਰ ਇੰਗਲੈਂਡ ਬਨਾਮ ਆਸਟ੍ਰੇਲੀਆ ਅਹਿਮਦਾਬਾਦ ਦੁਪਹਿਰ 2:00 ਵਜੇ
4 ਨਵੰਬਰ ਨਿਊਜ਼ੀਲੈਂਡ ਬਨਾਮ ਪਾਕਿਸਤਾਨ ਬੈਂਗਲੁਰੂ ਸਵੇਰੇ 10:30 ਵਜੇ
5 ਨਵੰਬਰ ਭਾਰਤ ਬਨਾਮ ਦੱਖਣੀ ਅਫਰੀਕਾ ਕੋਲਕਾਤਾ ਦੁਪਹਿਰ 2:00 ਵਜੇ
6 ਨਵੰਬਰ ਬੰਗਲਾਦੇਸ਼ ਬਨਾਮ ਸ਼੍ਰੀਲੰਕਾ ਦਿੱਲੀ ਦੁਪਹਿਰ 2:00 ਵਜੇ
7 ਨਵੰਬਰ ਆਸਟ੍ਰੇਲੀਆ ਬਨਾਮ ਅਫਗਾਨਿਸਤਾਨ ਮੁੰਬਈ ਦੁਪਹਿਰ 2:00 ਵਜੇ
8 ਨਵੰਬਰ ਇੰਗਲੈਂਡ ਬਨਾਮ ਨੀਦਰਲੈਂਡ ਪੁਣੇ ਦੁਪਹਿਰ 2:00 ਵਜੇ
9 ਨਵੰਬਰ ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ ਬੈਂਗਲੁਰੂ ਦੁਪਹਿਰ 2:00 ਵਜੇ
10 ਨਵੰਬਰ ਦੱਖਣੀ ਅਫਰੀਕਾ ਬਨਾਮ ਅਫਗਾਨਿਸਤਾਨ ਅਹਿਮਦਾਬਾਦ ਦੁਪਹਿਰ 2:00 ਵਜੇ
11 ਨਵੰਬਰ ਇੰਗਲੈਂਡ ਬਨਾਮ ਪਾਕਿਸਤਾਨ ਕੋਲਕਾਤਾ ਦੁਪਹਿਰ 2:00 ਵਜੇ
11 ਨਵੰਬਰ ਆਸਟ੍ਰੇਲੀਆ ਬਨਾਮ ਬੰਗਲਾਦੇਸ਼ ਪੁਣੇ ਸਵੇਰੇ 10:30 ਵਜੇ
12 ਨਵੰਬਰ ਭਾਰਤ ਬਨਾਮ ਨੀਦਰਲੈਂਡ ਬੈਂਗਲੁਰੂ ਦੁਪਹਿਰ 2:00 ਵਜੇ
15 ਨਵੰਬਰ 1 ਸੈਮੀ-ਫਾਈਨਲ ਮੁੰਬਈ ਦੁਪਹਿਰ 2:00 ਵਜੇ
16 ਨਵੰਬਰ ਦੂਜਾ ਸੈਮੀਫਾਈਨਲ ਕੋਲਕਾਤਾ ਦੁਪਹਿਰ 2:00 ਵਜੇ
19 ਨਵੰਬਰ ਫਾਈਨਲ ਅਹਿਮਦਾਬਾਦ ਦੁਪਹਿਰ 2:00 ਵਜੇ












