July 25, 2026, 9:02 pm
----------- Advertisement -----------
HomeNewsਜਾਗਰਤੀ ਜੀਵਨ ਵੈਲਫੇਅਰ ਸੋਸਾਇਟੀ ਸੰਸਥਾ ਵੱਲੋਂ ਲੜਕੀਆਂ ਨੂੰ ਸਿਖਾਇਆ ਜਾਂਦਾ ਹੈ ਮੁਫਤ...

ਜਾਗਰਤੀ ਜੀਵਨ ਵੈਲਫੇਅਰ ਸੋਸਾਇਟੀ ਸੰਸਥਾ ਵੱਲੋਂ ਲੜਕੀਆਂ ਨੂੰ ਸਿਖਾਇਆ ਜਾਂਦਾ ਹੈ ਮੁਫਤ ਸਿਖਲਾਈ ਕਢਾਈ ਦਾ ਕੰਮ

Published on

----------- Advertisement -----------

ਜਾਗਰਤੀ ਜੀਵਨ ਵੈਲਫੇਅਰ ਸੋਸਾਇਟੀ ਸੰਸਥਾ ਵੱਲੋਂ ਗਰੀਬ ਘਰ ਦੀਆਂ ਲੜਕੀਆਂ ਨੂੰ ਸਿਖਲਾਈ ਕਢਾਈ ਦਾ ਕੰਮ ਸਿਖਾਇਆ ਜਾਂਦਾ ਹੈ । ਉਹਨਾਂ ਦਾ ਕਹਿਣਾ ਹੈ ਕਿ ਸ਼ਹਿਰ ਭਰ ਵਿੱਚ ਸਾਡੇ ਵੱਖ-ਵੱਖ ਜਗ੍ਹਾ ਦੇ ਸੈਂਟਰ ਬਣੇ ਹੋਏ ਹਨ ਜਿੱਥੇ ਕੁੜੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦੀ ਟ੍ਰੇਨਿੰਗ ਦਿੱਤੀ ਗਈ ਜਾਂਦੀ ਹੈ।

ਨਾਲ ਹੀ ਉਹਨਾਂ ਨੇ ਕਿਹਾ ਕਿ ਸੁਲਤਾਨਵਿੰਡ ਇਲਾਕ਼ੇ ਦੇ ਵਿੱਚ ਪਿੱਛਲੇ ਛੇ ਮਹੀਨੇ ਤੋ ਲੜਕੀਆਂ ਨੂੰ ਸਿਖਲਾਈ ਕਢਾਈ ਦਾ ਕੰਮ ਸਿਖਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀ ਸ਼ਾਮ ਨੂੰ ਇਨ੍ਹਾ ਲੜਕੀਆਂ ਨੂੰ ਇਥੇ ਟ੍ਰੇਨਿੰਗ ਦਿੰਦੇ ਹਾਂ ।ਸੈਂਟਰ ਵਿਚ 28 ਦੇ ਕਰੀਬ ਲੜਕੀਆਂ ਟਰੇਨਿੰਗ ਲੈ ਰਹੀਆਂ ਹਨ। ਅਸੀਂ ਪੂਰੇ ਮਨ ਦੇ ਨਾਲ ਇਹਨਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਤਾਂ ਜੋ ਇਹ ਬਾਹਰ ਜਾ ਕੇ ਆਪਣਾ ਕਾਰੋਬਾਰ ਚਲਾ ਸਕਣ ਤੇ ਆਪਣੇ ਪੈਰਾਂ ਤੇ ਖੜੇ ਹੋ ਸਕਣ।

ਉਹਨਾਂ ਦੱਸਿਆ ਕਿ ਸ਼ੁਰੂ ਤੋਂ ਅਸੀਂ ਛੋਟੇ ਬੱਚਿਆਂ ਦੇ ਕੱਪੜੇ ਦੀ ਸਿਲਾਈ ਦਾ ਕੰਮ ਸਿਖਾਂਦੇ ਹਾਂ ਤੇ ਬਾਅਦ ਵਿੱਚ ਬੰਦਿਆਂ ਦੇ ਕੁੜਤੇ ਪਜਾਮੇ ਪੈਂਟਾਂ ਕਮੀਜਾਂ ਸਿਉਣ ਦਾ ਕੰਮ ਫਿਰ ਔਰਤਾਂ ਦੇ ਕੱਪੜੇ ਸੂਟਾਂ ਦਾ ਕੰਮ ਸਿਖਾਇਆ ਜਾਂਦਾ ਹੈ। ਕੱਲ ਨੂੰ ਜਦੋਂ ਇਹ ਟ੍ਰੇਨਿੰਗ ਲੈ ਕੇ ਬਾਹਰ ਜਾਣ ਤੇ ਇਹ ਖੁਸ਼ ਹੋਣ ਕਿ ਸਾਨੂੰ ਕਿਸੇ ਚੰਗੇ ਟੀਚਰ ਨੇ ਟ੍ਰੇਨਿੰਗ ਦਿੱਤੀ ਹੈ ਤੇ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡਾ ਟ੍ਰੇਨ ਕੀਤਾ ਬੱਚਾ ਆਪਣੇ ਪੈਰਾਂ ਤੇ ਖੜਾ ਹੋ ਕੇ ਆਪਣਾ ਘਰ ਦਾ ਗੁਜ਼ਾਰਾ ਕਰ ਰਿਹਾ ਹੈ।

ਉੱਥੇ ਹੀ ਟ੍ਰੇਨਿੰਗ ਲੈਣ ਆਈ ਆ ਲੜਕੀਆਂ ਨੇ ਕਿਹਾ ਕਿ ਸਾਨੂੰ ਇਥੇ ਫਰੀ ਤੇ ਵਧੀਆ ਤਰੀਕੇ ਨਾਲ ਸਿਲਾਈ ਕਢਾਈ ਦਾ ਕੰਮ ਸਿਖਾਇਆ ਜਾਂਦਾ ਹੈ ਅਸੀਂ ਬਹੁਤ ਖੁਸ਼ ਹਾਂ

ਉੱਥੇ ਇਹਨਾਂ ਵਿੱਚੋਂ ਕੁਝ ਲੜਕੀਆਂ ਸ਼ਾਦੀਸ਼ੁਦਾ ਸਨ ਜਿਨਾਂ ਦਾ ਕਹਿਣਾ ਕਿ ਅਸੀਂ ਆਪਣੇ ਬੱਚੇ ਘਰ ਛੱਡ ਕੇ ਆਏ ਹਾਂ ਪਰ ਆਪਣੇ ਪੈਰਾਂ ਤੇ ਖੜਾ ਹੋਣ ਲਈ ਤੇ ਆਪਣੇ ਹੱਥਾਂ ਵਿੱਚ ਹੁਨਰ ਸਥਾਪਿਤ ਕਰਨ ਲਈ ਅਸੀਂ ਇੱਥੇ ਫਰੀ ਟ੍ਰੇਨਿੰਗ ਲੈਣ ਲਈ ਆਏ ਹਾਂ, ਜੋ ਵੀ ਇਹਨਾਂ ਕੋਲ ਪੁੱਛੋ ਸਿਖਾਇਆ ਜਾਂਦਾ ਹੈ ਸਾਡੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਅਸੀਂ ਬਾਹਰ ਪੈਸੇ ਖਰਚ ਕੇ ਟ੍ਰੇਨਿੰਗ ਲੈ ਸਕੀਏ ਇਸ ਕਰਕੇ ਇੱਥੇ ਪੂਰਾ ਘਰ ਵਰਗਾ ਮਾਹੌਲ ਹੈ ਕਿ ਸਾਨੂੰ ਵਧੀਆ ਤਰੀਕੇ ਨਾਲ ਸਿਲਾਈ ਕਢਾਈ ਦਾ ਕੰਮ ਸਿਖਾਇਆ ਜਾਂਦਾ ਹੈ ਅਸੀਂ ਸਰਕਾਰ ਅੱਗੇ ਵੀ ਅਪੀਲ ਕਰਦੇ ਹਾਂ ਕਿ ਅਜਿਹੇ ਸੈਂਟਰ ਹਰ ਇੱਕ ਇਲਾਕੇ ਵਿੱਚ ਖੋਲਣੇ ਚਾਹੀਦੇ ਹਨ ਤਾਂ ਜੋ ਗਰੀਬ ਲੜਕੀਆਂ ਆਪਣੇ ਪੈਰਾਂ ਤੇ ਖੜੇ ਹੋਣ ਦੇ ਲਈ ਇਹ ਸੈਂਟਰਾਂ ਦੇ ਵਿੱਚ ਟ੍ਰੇਨਿੰਗ ਲੈ ਸਕਣ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਰਮਚਾਰੀਆਂ ਦੀ ਹੜਤਾਲ ‘ਤੇ PSPCL ਸਖ਼ਤ, ਲਿਆ ਇਹ ਵੱਡਾ ਫੈਸਲਾ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਕਰਮਚਾਰੀ 21 ਜੁਲਾਈ ਤੋਂ ਸਮੂਹਿਕ ਛੁੱਟੀ ਲੈ...

Delhi Police ਦੀ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਕਾਰਵਾਈ

ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਸੰਬੰਧੀ ਦਿੱਲੀ ਪੁਲਿਸ ਨੇ ਇੱਕ...

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦਿੱਤਾ ਅਸਤੀਫ਼ਾ

ਜੰਤਰ ਮੰਤਰ ਵਿਖੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ...

PM ਮੋਦੀ ਦਾ ਨਵਾਂ World Record, ਇੰਸਟਾਗ੍ਰਾਮ ਰੀਲ ਨੂੰ 24 ਘੰਟਿਆਂ ‘ਚ ਮਿਲੇ 300 ਮਿਲੀਅਨ ਤੋਂ ਵੱਧ ਵਿਊਜ਼

CJP ਪ੍ਰਦਰਸ਼ਨਕਾਰੀਆਂ ਤੇ ਸਰਕਾਰ ਵਿਚਾਲੇ ਅੱਜ (ਸ਼ਨੀਵਾਰ) ਨੂੰ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ...

ਪੰਜਾਬ ‘ਚ ਐਕਟਿਵ ਹੋਇਆ ਮਾਨਸੂਨ, 30 ਜੁਲਾਈ ਤੱਕ ਪਏਗਾ ਮੀਂਹ!

ਮਾਨਸੂਨ ਇੱਕ ਵਾਰ ਫਿਰ ਪੰਜਾਬ ਵਿੱਚ ਸਰਗਰਮ ਹੋ ਗਿਆ ਹੈ। ਸੂਬੇ ਦੇ ਕਈ ਹਿੱਸਿਆਂ...

ਹੜ੍ਹ ਦਾ ਕਹਿਰ : 2 ਦਿਨਾਂ ‘ਚ 30 ਲੋਕਾਂ ਦੀ ਮੌਤ, ਅਹਿਮਦਾਬਾਦ ‘ਚ 20 ਸਾਲਾਂ ‘ਚ ਪਹਿਲੀ ਵਾਰ ਰਿਕਾਰਡ ਤੋੜ ਬਾਰਿਸ਼

ਗੁਜਰਾਤ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ, ਜਿਸ ਨਾਲ ਆਮ...

ਫਰੀਦਕੋਟ ਨਕਲ ਕਾਂਡ: 21 ਵਿਦਿਆਰਥੀ ਜੇਲ੍ਹ ਭੇਜੇ

ਫਰੀਦਕੋਟ ਨਕਲ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ 21 ਪ੍ਰੀਖਿਆਰਥੀਆਂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ ਦਿਲਜੀਤ...

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਿੱਤਾ ਅਸਤੀਫ਼ਾ, ਰਾਸ਼ਟਰਪਤੀ ਨੇ ਤੁਰੰਤ ਪ੍ਰਭਾਵ ਨਾਲ ਕੀਤਾ ਸਵੀਕਾਰ

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਸ਼ਟਰਪਤੀ...

ਭਗਵੰਤ ਮਾਨ ਸਰਕਾਰ ਇਲਾਜ ਦੇ ਖ਼ਰਚ ਦਾ ਬੋਝ ਪਾਏ ਬਿਨਾਂ ਗੁਣਵੱਤਾਪੂਰਨ ਕੈਂਸਰ ਇਲਾਜ ਯਕੀਨੀ ਬਣਾ ਰਹੀ ਹੈ : ਡਾ. ਬਲਬੀਰ ਸਿੰਘ

ਚੰਡੀਗੜ੍ਹ, 24 ਜੁਲਾਈ 2026:ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 8,069 ਕੈਂਸਰ ਮਰੀਜ਼ਾਂ...