August 2, 2026, 3:06 am
----------- Advertisement -----------
HomeNewsEntertainmentਹੱਥ 'ਚ ਵਾਈਨ ਦਾ ਗਿਲਾਸ ਲੈ ਕੇ ਕਰੀਨਾ ਕਪੂਰ ਨੇ ਕੀਤਾ ਮਜ਼ੇਦਾਰ...

ਹੱਥ ‘ਚ ਵਾਈਨ ਦਾ ਗਿਲਾਸ ਲੈ ਕੇ ਕਰੀਨਾ ਕਪੂਰ ਨੇ ਕੀਤਾ ਮਜ਼ੇਦਾਰ ਡਾਂਸ,ਦੇਖੋ ਵਾਇਰਲ ਵੀਡੀਓ

Published on

----------- Advertisement -----------

ਅਭਿਨੇਤਰੀ ਕਰੀਨਾ ਕਪੂਰ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਕਾਫੀ ਵਾਇਰਲ ਹੋ ਰਿਹਾ ਹੈ, ਹਾਲਾਂਕਿ ਇਹ ਵੀਡੀਓ ਕਲਿੱਪ ਕਾਫੀ ਪੁਰਾਣੀ ਹੈ, ਪਰ ਇੰਸਟਾਗ੍ਰਾਮ ‘ਤੇ ਇਸ ਦੀ ਵਾਪਸੀ ਅਤੇ ਲੋਕਾਂ ਵੱਲੋਂ ਇਸ ਨੂੰ ਦੁਬਾਰਾ ਪੋਸਟ ਕਰਨ ਦੇ ਕਾਰਨ ਇਹ ਫਿਰ ਤੋਂ ਇੰਟਰਨੈੱਟ ‘ਤੇ ਛਾਈ ਹੋਈ ਹੈ। ਵਿਆਹ ਦੀ ਰਿਸੈਪਸ਼ਨ ਦੇ ਇਸ ਕਲਿੱਪ ਵਿੱਚ, ਬੇਬੋ ਆਪਣੇ ਜਾਣੇ-ਪਛਾਣੇ ਕੂਲ ਅੰਦਾਜ਼ ਵਿੱਚ ਡੀਜੇ ਦੇ ਸੰਗੀਤ ‘ਤੇ ਨੱਚਦੀ ਦਿਖਾਈ ਦੇ ਸਕਦੀ ਹੈ। ਦਰਅਸਲ, ਇਹ ਵੀਡੀਓ ਸੋਨਮ ਕਪੂਰ ਦੇ ਵਿਆਹ ਦੀ ਰਿਸੈਪਸ਼ਨ ਦਾ ਹੈ। ਇਸ ‘ਚ ਕਰੀਨਾ ਆਪਣੇ ਪਤੀ ਸੈਫ ਅਤੇ ਭੈਣ ਨਾਲ ਸ਼ਾਮਲ ਹੋਈ ਸੀ।

https://www.instagram.com/p/CZBoGenjm56/?utm_source=ig_embed&utm_campaign=embed_video_watch_again

ਪਾਰਟੀ ‘ਚ ਉਨ੍ਹਾਂ ਨੇ ਕਿੰਨੀ ਮਸਤੀ ਕੀਤਾ, ਇਸ ਦਾ ਸਬੂਤ ਇਸ ਕਲਿੱਪ ‘ਚ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਕਰੀਨਾ ਹੱਥ ‘ਚ ਵਾਈਨ ਦਾ ਗਲਾਸ ਫੜ ਕੇ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਕਰੀਨਾ ਨੇ ਆਪਣੇ ਦੋਸਤ ਦੇ ਇਸ ਖਾਸ ਫੰਕਸ਼ਨ ਦਾ ਹਿੱਸਾ ਬਣਨ ਲਈ ਪਹਿਲਾਂ ਬਹੁਤ ਹੀ ਖਾਸ ਪਹਿਰਾਵਾ ਪਾਇਆ ਸੀ। ਉਸ ਨੇ ਲਹਿੰਗਾ ਸਾੜੀ ਪਾਈ ਹੋਈ ਸੀ, ਜੋ ਗੋਲਡਨ ਕਲਰ ਦੀ ਸੀ। ਇਸ ਦੇ ਹੇਠਲੇ ਹਿੱਸੇ ‘ਤੇ ਚਾਂਦੀ ਅਤੇ ਸੋਨੇ ਦੇ ਸੁਮੇਲ ਦਾ ਸੀਕਵੈਂਸ ਵਰਕ ਕੀਤਾ ਗਿਆ ਸੀ, ਜਿਸ ਨਾਲ ਇਸ ਨੂੰ ਬਹੁਤ ਹੀ ਸ਼ਾਨਦਾਰ ਦਿੱਖ ਦਿੱਤੀ ਗਈ ਸੀ। ਇਸ ਦੇ ਨਾਲ ਹੀ ਮੇਕਅੱਪ ਨੂੰ ਨੈਚੁਰਲ ਟੋਨ ‘ਚ ਰੱਖਦੇ ਹੋਏ ਵਾਲਾਂ ਨੂੰ ਲਾਈਟ ਵੇਵਜ਼ ‘ਚ ਸਟਾਈਲ ਕੀਤਾ ਗਿਆ। ਇਹ ਲੁੱਕ ਅਜਿਹਾ ਸੀ, ਜਿਸ ‘ਚ ਕਰੀਨਾ ਕਪੂਰ ਬੇਹੱਦ ਸ਼ਾਨਦਾਰ ਲੱਗ ਰਹੀ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ਦੇ ਸੈਕਟਰ 42 ’ਚ ਵਕੀਲ ਨੇ ਔਰਤ ’ਤੇ ਚਲਾਈ ਗੋਲੀ 

ਚੰਡੀਗੜ੍ਹ ਦੇ ਸੈਕਟਰ-42 ਸਥਿਤ ਗਰਲਜ਼ ਕਾਲਜ ਦੇ ਸਾਹਮਣੇ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਉਸ...

ਸਾਬਕਾ MLA ਮਦਨ ਲਾਲ ਜਲਾਲਪੁਰ ‘ਤੇ ਕਾਂਗਰਸ ਦਾ ਵੱਡਾ ਐਕਸ਼ਨ, ਪਾਰਟੀ ਦੀ ਮੈਂਬਰਸ਼ਿਪ ਤੋਂ ਕੀਤਾ ਗਿਆ ਮੁਅੱਤਲ

ਕਾਂਗਰਸ ਵੱਲੋਂ ਸਾਬਕਾ MLA ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਉਨ੍ਹਾਂ ਨੂੰ ਪਾਰਟੀ ਤੋਂ...

ਕਰਤਾਰਪੁਰ ਲਾਂਘਾ: ਕੇਂਦਰ ਦੇ ਜਵਾਬ ਤੋਂ ਬਾਅਦ SGPC ਦਾ ਰੁਖ਼, ਧਾਮੀ ਬੋਲੇ- ਫੈਸਲਾ ਸਿੱਖ ਭਾਵਨਾਵਾਂ ਅਨੁਸਾਰ ਹੋਵੇ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਲੰਬੇ ਸਮੇਂ ਤੋਂ ਬੰਦ ਰਹਿਣ ਦੇ...

ਅਗਸਤ ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ

ਅੱਜ ਅਗਸਤ ਦੇ ਪਹਿਲੇ ਦਿਨ 19 ਕਿਲੋਗ੍ਰਾਮ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਸਸਤਾ ਹੋ ਗਿਆ...

ਫੁਟਬਾਲ ਜਗਤ ‘ਚ ਸੋਗ ਦੀ ਲਹਿਰ, ਵਰਲਡ ਕੱਪ ਜੇਤੂ ਫ੍ਰੇਂਕੋ ਬਾਰੇਸੀ ਦਾ ਹੋਇਆ ਦਿਹਾਂਤ

ਫੁੱਟਬਾਲ ਦੇ ਸਭ ਤੋਂ ਮਹਾਨ ਡਿਫੈਂਡਰਾਂ ਵਿੱਚੋਂ ਇੱਕ ਫ੍ਰੈਂਕੋ ਬਰੇਸੀ ਹੁਣ ਇਸ ਦੁਨੀਆ ਵਿਚ...

ਮਸ਼ਹੂਰ ਕਬੱਡੀ ਖਿਡਾਰੀ ਦੀ ਪਤਨੀ ਨੇ ਚੁੱਕਿਆ ਖੌਫਨਾਕ ਕਦਮ, ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ

ਹਰਿਆਣਾ ਦੇ ਰੋਹਤਕ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਬਲਹਾਰਾ ਦੀ ਪਤਨੀ ਮੁਸਕਾਨ (23) ਨੇ...

40 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚੀ ਆਰਥਿਕ ਸਹਾਇਤਾ, CM ਮਾਨ ਨੇ ਜਾਰੀ ਕੀਤੀ ਯੋਜਨਾ’ ਦੀ ਕਿਸ਼ਤ

ਪੰਜਾਬ ਸਰਕਾਰ ਨੇ ਸ਼ਨੀਵਾਰ ਯਾਨੀ ਕਿ ਅੱਜ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸੂਬੇ...

• ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ:...

ਚੰਡੀਗੜ੍ਹ; 31 ਜੁਲਾਈ:ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਪੰਜਾਬ...