ਪੰਜਾਬ ਬਚਾਓ ਯਾਤਰਾ ਅੱਜ ਤਰਨ ਤਾਰਨ ਵਿਖੇ ਪੁੱਜਣ ਤੇ ਪੰਜਾਬ ਦਿਵਿਆਂਗ ਐਕਸਨ ਕਮੇਟੀ ਵੱਲੋ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਜਾਵੇਗਾ ਮੰਗ ਪੱਤਰ। ਪ੍ਰਧਾਨ ਸੈਣੀ ਨੇ ਦੱਸਿਆ ਕਿ ਦਿਵਿਆਗਾ ਦੀ ਸ਼ਿਰਮੋਰ ਹੱਕਾਂ ਲਈ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਤੋਂ ਇਲਾਵਾ ਬਿਆਸ ਪੁੱਲ ਤੇ ਧਰਨਾ ਪ੍ਰਦਰਸ਼ਨ ਕਰ ਚੁੱਕੇ ਹਨ। ਸਾਡੀ ਜਥੇਬੇਦੀ ਵਿਚੋ ਬਹੁਤ ਸਾਰੇ ਪੜ੍ਹੇ ਲਿਖੇ, ਗੁਰਸਿੱਖ ਮੈਂਬਰ ਮੌਜੂਦ ਹਨ। ਜੋ ਕੰਮ ਕਾਰ ਕਰ ਸਕਦੇ ਹਨ, ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੇਠ ਪੰਜਾਬ ਦੇ ਗੁਰਦੁਆਰਾ ਸਾਹਿਬਾਨਾ ਵਿੱਚ ਯੋਗਤਾ ਅਨੁਸਾਰ ਨੌਕਰੀ ਦਿੱਤੀ ਜਾਵੇ ।
----------- Advertisement -----------
ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਜਾਵੇਗਾ ਮੰਗ ਪੱਤਰ
Published on
----------- Advertisement -----------












