June 5, 2026, 6:13 pm
----------- Advertisement -----------
HomeNewsBreaking Newsਲੋਕ ਸਭਾ ਚੋਣਾਂ ਦੇ ਨਤੀਜੇ ਘੋਸ਼ਿਤ, ਕਾਂਗਰਸ ਨੇ ਜਿੱਤੀਆਂ 7 ਸੀਟਾਂ

ਲੋਕ ਸਭਾ ਚੋਣਾਂ ਦੇ ਨਤੀਜੇ ਘੋਸ਼ਿਤ, ਕਾਂਗਰਸ ਨੇ ਜਿੱਤੀਆਂ 7 ਸੀਟਾਂ

Published on

----------- Advertisement -----------


ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਪੰਜਾਬ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਇੱਥੇ ਕਾਂਗਰਸ ਨੇ 7 ਸੀਟਾਂ ਜਿੱਤੀਆਂ ਹਨ।

ਇਸਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਦੇ 3, ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਦੇ 1 ਅਤੇ 2 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਪੰਜਾਬ ਦੇ 4 ਮੰਤਰੀ ਚੋਣ ਹਾਰ ਗਏ। ਸੰਗਰੂਰ ਸੀਟ ਤੋਂ ਸਿਰਫ਼ ‘ਆਪ’ ਉਮੀਦਵਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਹੀ ਚੋਣ ਜਿੱਤ ਸਕੇ ਹਨ।

ਨਾਲ ਹੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਪੰਜਾਬ ਵਿੱਚ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ।

ਜਾਣੋ ਕੌਣ ਜਿੱਤਿਆ –

ਸ਼ਹਿਰ                                        ਕੌਣ ਜਿੱਤਿਆ                                                          ਕੌਣ ਹਾਰਿਆ

ਅੰਮ੍ਰਿਤਸਰ                              ਗੁਰਜੀਤ ਸਿੰਘ ਔਜਲਾ                                       ਕੁਲਦੀਪ ਸਿੰਘ ਧਾਲੀਵਾਲ

ਅਨੰਦਪੁਰ ਸਾਹਿਬ                     ਮਾਲਵਿੰਦਰ ਸਿੰਘ ਕੰਗ                                          ਵਿਜੈ ਇੰਦਰ ਸਿੰਘ

ਬਠਿੰਡਾ                                 ਹਰਸਿਮਰਤ ਕੌਰ ਬਾਦਲ                                       ਗੁਰਮੀਤ ਸਿੰਘ ਖੁੱਡੀਆਂ                  

ਫਰੀਦਕੋਟ                            ਸਰਬਜੀਤ ਸਿੰਘ ਖਾਲਸਾ                                       ਕਰਮਜੀਤ ਸਿੰਘ ਅਨਮੋਲ    

ਫਿਰੋਜ਼ਪੁਰ                         ਸ਼ੇਰ ਸਿੰਘ ਘੁਬਾਇਆ                                    ਜਗਦੀਪ ਸਿੰਘ ਕਾਕਾ ਬਰਾੜ    

ਫਤਿਹਗੜ ਸਾਹਿਬ                ਡਾ. ਅਮਰ ਸਿੰਘ                                           ਗੁਰਪ੍ਰੀਤ ਸਿੰਘ ਜੇਪੀ

ਗੁਰਦਾਸਪੁਰ                        ਸੁਖਜਿੰਦਰ ਸਿੰਘ ਰੰਧਾਵਾ                                       ਦਿਨੇਸ਼ ਬਾਬੂ

 ਹੁਸ਼ਿਆਰਪੁਰ                      ਰਾਜਕੁਮਾਰ ਚੱਬੇਵਾਲ                                       ਯਾਮਿਨੀ ਗੋਮਰ

ਜਲੰਧਰ                           ਚਰਨਜੀਤ ਸਿੰਘ ਚੰਨੀ।                                       ਸੁਸ਼ੀਲ ਕੁਮਾਰ ਰਿੰਕੂ

ਖਡੂਰ ਸਾਹਿਬ                     ਅੰਮ੍ਰਿੰਤਪਾਲ ਸਿੰਘ                                           ਕੁਲਬੀਰ ਸਿੰਘ ਜੀਰਾ

ਪਟਿਆਲਾ                      ਧਰਮਵੀਰ ਗਾਂਧੀ                                                   ਬਲਬੀਰ ਸਿੰਘ            

ਸੰਗਰੂਰ                         ਗੁਰਮੀਤ ਸਿੰਘ ਮੀਤ ਹੇਅਰ                                    ਸੁਖਪਾਲ ਖਹਿਰਾ    

ਲੁਧਿਆਣਾ                     ਅਮਰਿੰਦਰ ਸਿੰਘ ਰਾਜਾ ਵੜਿੰਗ                            ਰਵਨੀਤ ਸਿੰਘ ਬਿੱਟੂ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਗਵੰਤ ਮਾਨ ਸਰਕਾਰ ਪਹਿਲਾਂ ਹੀ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕਰ ਚੁੱਕੀ ਹੈ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 4 ਜੂਨ 2026:ਸੂਬਾ ਸਰਕਾਰ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਇੱਕ...

ਮਾਲਵੇ ਦੇ ਪੰਜ ਜ਼ਿਲ੍ਹਿਆਂ ‘ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

ਮਾਲਵਾ ਖੇਤਰ ਦੇ ਪੰਜ ਜ਼ਿਲ੍ਹਿਆਂ ਵਿੱਚ 5 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ...

ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ ਦੇ ਬੱਗੂਆਣਾ ਬਸਤੀ ‘ਚ ਪਤੀ ਵੱਲੋਂ ਪਤਨੀ ਨੂੰ ਬੰਦ ਕਰਕੇ ਰੱਖਣ ਦੇ ਮਾਮਲਾ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ...

ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ

ਚੰਡੀਗੜ੍ਹ/ਲੁਧਿਆਣਾ 04 ਜੂਨ 2026:ਪੰਜਾਬ ਪੁਲਿਸ ਨਾਗਰਿਕਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਤੰਤਰ ਵਿਚਕਾਰ ਭਰੋਸੇ...

ਖਾਲਸਾ ਟੈਕਸ: ਸੀਐਮ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਕੀਤੀ ਗੱਲ, ਸਖ਼ਤ ਕਾਰਵਾਈ ਦੀ ਕੀਤੀ ਮੰਗ

ਖਾਲਸਾ ਐਂਟਰੀ ਟੈਕਸ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਇਸ ਮੁੱਦੇ ‘ਤੇ...