October 23, 2026, 5:40 pm
----------- Advertisement -----------
HomeNewsBreaking Newsਪਤਨੀ ਨੇ ਘਰ ਹੀ ਲਿਆਂਦੀ ਪਤੀ ਦਾ ਝੂਠ ਫੜ੍ਹਨ ਲਈ ਮਸ਼ੀਨ

ਪਤਨੀ ਨੇ ਘਰ ਹੀ ਲਿਆਂਦੀ ਪਤੀ ਦਾ ਝੂਠ ਫੜ੍ਹਨ ਲਈ ਮਸ਼ੀਨ

Published on

----------- Advertisement -----------

ਨਵੀਂ ਦਿੱਲੀ, 4 ਅਗਸਤ 2024 (ਬਲਜੀਤ ਮਰਵਾਹਾ) – ਪਤਨੀ-ਪਤੀ ਦੇ ਇਕ ਦੂਜੇ ਉਤੇ ਸ਼ੱਕ ਕਰਨ ਦਾ ਇਕ ਤਰ੍ਹਾਂ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ ਪਤਨੀ ਨੂੰ ਪਤੀ ਉਤੇ ਐਨਾਂ ਸ਼ੱਕ ਹੈ ਕਿ ਉਸ ਨੇ ਪਤੀ ਦਾ ਝੂਠ ਫੜ੍ਹਨ ਲਈ ਘਰ ਹੀ ਝੂਠ ਫੜ੍ਹਨ ਵਾਲੀ ਮਸ਼ੀਨ ਲਿਆਂਦੀ।

ਅਸਲ ‘ਚ ਇਕ ਡੇਬੀ ਵੁੱਡ ਨਾ ਦੀ ਔਰਤ ਨੂੰ ਇਕ ਸਿੰਡਰੋਮ ਨਾਂ ਦੀ ਬਿਮਾਰੀ ਹੈ ਜਿਸ ਕਾਰਨ ਉਸ ਦਾ ਵਿਵਹਾਰ ਅਜਿਹਾ ਹੋ ਗਿਆ ਹੈ। ਇਹ ਜਾਂਚ ‘ਚ ਸਾਹਮਣੇ ਆਇਆ ਹੈ ਕਿ ਓਥੇਲੋ ਸਿੰਡਰੋਮ ਨਾਂਅ ਦੀ ਇੱਕ ਬਿਮਾਰੀ ਹੈ ਜਿਸ ਕਾਰਨ ਈਰਖਾ ਅਤੇ ਸ਼ੱਕ ਨੂੰ ਵਧਾਵਾ ਮਿਲਦਾ ਹੈ। ਇਸ ਕਾਰਨ ਉਹ ਆਪਣੇ ਪਤੀ ਨਾਲ ਅਜਿਹਾ ਵਿਵਹਾਰ ਕਰਦੀ ਹੈ।

ਇਸ ਬਿਮਾਰੀ ਕਾਰਨ ਡੇਬੀ ਵੁੱਡ ਨੂੰ ਆਪਣੇ ਪਤੀ ਡੇਬੀ ਉਤੇ ਭਰੋਸਾ ਨਹੀਂ ਹੈ। 52 ਸਾਲਾ ਡੇਬੀ ਵੁੱਡ ਦੀ ਆਪਣੇ ਪਤੀ 2011 ਵਿੱਚ ਸਟੀਵ ਨਾਲ ਮੁਲਾਕਾਤ ਹੋਈ। ਦੋਵਾਂ ਨੂੰ ਪਿਆਰ ਹੋ ਗਿਆ, ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਜਦੋਂ ਡੇਬੀ ਵੁੱਡ ‘ਚ ਇਸ ਬਿਮਾਰੀ ਦੇ ਲੱਛਣ ਆਉਣ ਲੱਗੇ ਤਾਂ ਜਦੋਂ ਵੀ ਪਤੀ ਕੰਮ ਤੋਂ ਘਰ ਆਉਂਦਾ ਤਾਂ ਡੇਬੀ ਉਸ ਤੋਂ ਚੰਗੀ ਤਰ੍ਹਾਂ ਪੁੱਛ ਪੜਤਾਲ ਕਰਦੀ। ਪਤੀ ਕੋਈ ਝੂਠ ਨਾ ਬੋਲੇ ਇਸ ਲਈ ਝੂਠ ਫੜ੍ਹਨ ਵਾਲੀ ਮਸ਼ੀਨ ਮੰਗਵਾ ਲਈ।

ਜਦੋਂ ਉਸਦਾ ਪਤੀ ਬਾਹਰੋਂ ਘਰ ਆਉਂਦਾ ਤਾਂ ਉਹ ਪਤੀ ਦਾ ਮਸ਼ੀਨ ਨਾਲ ਟੈਸਟ ਕਰਦੀ ਤਾਂ ਜੋ ਉਸ ਦਾ ਪਤੀ ਝੂਠ ਨਾ ਬੋਲੇ। ਇਹ ਹੀ ਨਹੀਂ ਉਸ ਨੇ ਲੈਪਟਾਪ ’ਤੇ ਚਾਈਲਡ ਪਰੂਫ ਫਿਲਟ ਲਗਾਏ ਹੋਏ ਸਨ ਤਾਂ ਜੋ ਉਸਦੇ ਪਤਾ ਦੇ ਈਮੇਲ, ਖਾਤੇ ਅਤੇ ਫੋਨ ਉਤੇ ਨਜ਼ਰ ਰੱਖ ਸਕੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਕਰਾਰਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੀ ਬਿਸੌਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ...

ਵਾਲ ਕਟਵਾਉਣ ਆਏ ਵਿਅਕਤੀ ਦਾ ਗੋਲ਼ੀਆਂ ਮਾਰਕੇ ਕਤਲ, ਦੋ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਨੌਸ਼ਹਿਰਾ ਪੰਨੂਆਂ ਵਿਖੇ ਬੁੱਧਵਾਰ ਸ਼ਾਮ ਕਰੀਬ 7 ਵਜੇ ਸੈਲੂਨ ਵਿਚ ਵਾਲ ਕਟਵਾਉਣ ਆਏ ਵਿਅਕਤੀ...

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਝੋਟੇ ਨੂੰ ਦਿੱਤੀ ਗਈ ਸ਼ਰਧਾਂਜਲੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। ਸੈਸ਼ਨ ਦੀ ਸ਼ੁਰੂਆਤ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਸਰਕਾਰ ਸਖਤ! ਬਿਨ੍ਹਾਂ ਪ੍ਰਵਾਨਗੀ ਗੈਰ-ਹਾਜ਼ਰਾਂ ਦੀ ਮੰਗੀ ਸੂਚੀ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਮੁੱਖ ਸਕੱਤਰ ਵਿਚਕਾਰ ਬੁੱਧਵਾਰ ਦੇਰ ਰਾਤ ਤੱਕ ਚੱਲੀ ਮੀਟਿੰਗ...

‘ਨੰਨ੍ਹੀ ਛਾਂ’ ਹਰਸਿਮਰਤ ਬਾਦਲ ਹੁਣ ਮਲੂਕਾ ਦੇ ਬਿਆਨ ’ਤੇ ਬੋਲਣਗੇ? ਬਲਤੇਜ ਪੰਨੂ ਦਾ ਸਵਾਲ

ਚੰਡੀਗੜ੍ਹ 21 ਅਕਤੂਬਰ:ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਨੂੰ ਸੀਨੀਅਰ ਅਕਾਲੀ...

 ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ ’ਚ ਅੰਤਰਰਾਸ਼ਟਰੀ ਹਾਕੀ, ਮੀਤ ਹੇਅਰ ਦੀ ਪੰਜਾਬੀਆਂ ਨੂੰ ਅਪੀਲ

ਚੰਡੀਗੜ੍ਹ 21 ਅਕਤੂਬਰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ...

4 ਤੇ 5 ਨਵੰਬਰ ਨੂੰ ਮੋਹਾਲੀ ’ਚ ਹਾਕੀ ਦਾ ਰੋਮਾਂਚ, ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ

ਮੋਹਾਲੀ,21 ਅਕਤੂਬਰ:ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਅੱਜ ਇੱਕ ਮੀਡੀਆ ਬਿਆਨ ਜਾਰੀ ਕਰਦਿਆਂ ਕਿਹਾ...

ਝੋਟਾ ਕਤਲਕਾਂਡ ’ਤੇ ਰਾਜੋਆਣਾ ਦਾ ਵੱਡਾ ਬਿਆਨ, ਸ਼ਹਾਦਤ ਨੂੰ ਕੀਤਾ ਸਲਾਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ...

ਟਾਈਗਰ ਸ਼ਰਾਫ ਫਾਇਰਿੰਗ ਮਾਮਲਾ, ਹਥਿਆਰ ਪਹੁੰਚਾਉਣ ਵਾਲੀਆਂ 2 ਕੁੜੀਆਂ ਸਣੇ ਚਾਰ ਹੋਰ ਕਾਬੂ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਹੋਈ ਫਾਇਰਿੰਗ...