ਸਾਊਥ ਦੇ ਇਸ ਸੁਪਰਸਟਾਰ ਨੇ 69 ਸਾਲ ਦੀ ਉਮਰ ‘ਚ ਪ੍ਰੇਰਣਾ ਦੇਣ ਵਾਲਾ ਕੰਮ ਕੀਤਾ ਹੈ। ਨਵੀਂ ਤਕਨੀਕ ਬਾਰੇ ਜਾਣਕਾਰੀ ਹਾਸਲ ਕਰਨ ਦੀ ਉਤਸੁਕਤਾ ਕਾਰਨ ਇਹ ਸੁਪਰਸਟਾਰ ਕੁਝ ਦਿਨਾਂ ਲਈ ਅਮਰੀਕਾ ਜਾ ਰਿਹਾ ਹੈ। ਫਿਲਮਾਂ ਕਰਨ ਅਤੇ ਰਾਜਨੀਤੀ ਵਿੱਚ ਸਰਗਰਮ ਹੋਣ ਤੋਂ ਇਲਾਵਾ ਇਹ ਸੁਪਰਸਟਾਰ ਹੁਣ ਅਮਰੀਕਾ ਵਿੱਚ ਰਹਿ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪੜ੍ਹਾਈ ਕਰੇਗਾ।
ਇਸ ਸੁਪਰਸਟਾਰ ਦਾ ਨਾਂ ਹੈ ਕਮਲ ਹਾਸਨ। ਕਮਲ ਹਾਸਨ ਨੇ ਅਮਰੀਕਾ ਦੇ ਇੱਕ ਚੋਟੀ ਦੇ ਕਾਲਜ ਵਿੱਚ ਦਾਖਲਾ ਲਿਆ ਹੈ। ਉਹ ਉੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦਾ ਕਰੈਸ਼ ਕੋਰਸ ਕਰੇਗਾ। ਹਾਲਾਂਕਿ ਇਹ ਕ੍ਰੈਸ਼ ਕੋਰਸ 90 ਦਿਨਾਂ ਦਾ ਹੈ ਪਰ ਕੰਮ ਦੀ ਵਚਨਬੱਧਤਾ ਕਾਰਨ ਕਮਲ ਹਾਸਨ 45 ਦਿਨਾਂ ਦੇ ਅੰਦਰ ਵਾਪਸੀ ਕਰਨਗੇ।
ਸੂਤਰਾਂ ਦਾ ਕਹਿਣਾ ਹੈ ਕਿ ਕਮਲ ਹਾਸਨ ਦੀ ਨਿਰਮਾਣ ਅਧੀਨ ਫਿਲਮਾਂ ਵਿਚ ਏਆਈ ਦੀ ਵਰਤੋਂ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ ਅਤੇ ਕਮਲ ਹਾਸਨ ਉਸ ਥਾਂ ‘ਤੇ ਜਾ ਕੇ ਵਿਗਿਆਨ ਦੇ ਇਸ ਨਵੇਂ ਪਹਿਲੂ ਨੂੰ ਸਿੱਖਣ ਲਈ ਉਤਸੁਕ ਹਨ ਜਿੱਥੋਂ ਇਹ ਸਭ ਸ਼ੁਰੂ ਹੋਇਆ ਸੀ।ਸਾਊਥ ਦੇ ਇਸ ਸੁਪਰਸਟਾਰ ਨੇ 69 ਸਾਲ ਦੀ ਉਮਰ ‘ਚ ਪ੍ਰੇਰਣਾ ਦੇਣ ਵਾਲਾ ਕੰਮ ਕੀਤਾ ਹੈ। ਨਵੀਂ ਤਕਨੀਕ ਬਾਰੇ ਜਾਣਕਾਰੀ ਹਾਸਲ ਕਰਨ ਦੀ ਉਤਸੁਕਤਾ ਕਾਰਨ ਇਹ ਸੁਪਰਸਟਾਰ ਕੁਝ ਦਿਨਾਂ ਲਈ ਅਮਰੀਕਾ ਜਾ ਰਿਹਾ ਹੈ। ਫਿਲਮਾਂ ਕਰਨ ਅਤੇ ਰਾਜਨੀਤੀ ਵਿੱਚ ਸਰਗਰਮ ਹੋਣ ਤੋਂ ਇਲਾਵਾ ਇਹ ਸੁਪਰਸਟਾਰ ਹੁਣ ਅਮਰੀਕਾ ਵਿੱਚ ਰਹਿ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪੜ੍ਹਾਈ ਕਰੇਗਾ।
ਇਸ ਸੁਪਰਸਟਾਰ ਦਾ ਨਾਂ ਹੈ ਕਮਲ ਹਾਸਨ। ਕਮਲ ਹਾਸਨ ਨੇ ਅਮਰੀਕਾ ਦੇ ਇੱਕ ਚੋਟੀ ਦੇ ਕਾਲਜ ਵਿੱਚ ਦਾਖਲਾ ਲਿਆ ਹੈ। ਉਹ ਉੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦਾ ਕਰੈਸ਼ ਕੋਰਸ ਕਰੇਗਾ। ਹਾਲਾਂਕਿ ਇਹ ਕ੍ਰੈਸ਼ ਕੋਰਸ 90 ਦਿਨਾਂ ਦਾ ਹੈ ਪਰ ਕੰਮ ਦੀ ਵਚਨਬੱਧਤਾ ਕਾਰਨ ਕਮਲ ਹਾਸਨ 45 ਦਿਨਾਂ ਦੇ ਅੰਦਰ ਵਾਪਸੀ ਕਰਨਗੇ।
ਸੂਤਰਾਂ ਦਾ ਕਹਿਣਾ ਹੈ ਕਿ ਕਮਲ ਹਾਸਨ ਦੀ ਨਿਰਮਾਣ ਅਧੀਨ ਫਿਲਮਾਂ ਵਿਚ ਏਆਈ ਦੀ ਵਰਤੋਂ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ ਅਤੇ ਕਮਲ ਹਾਸਨ ਉਸ ਥਾਂ ‘ਤੇ ਜਾ ਕੇ ਵਿਗਿਆਨ ਦੇ ਇਸ ਨਵੇਂ ਪਹਿਲੂ ਨੂੰ ਸਿੱਖਣ ਲਈ ਉਤਸੁਕ ਹਨ ਜਿੱਥੋਂ ਇਹ ਸਭ ਸ਼ੁਰੂ ਹੋਇਆ ਸੀ।
----------- Advertisement -----------
69 ਸਾਲ ਦੀ ਉਮਰ ‘ਚ ਇਸ ਅਦਾਕਾਰ ਨੇ ਫਿਰ ਲਿਆ ਕਾਲਜ ‘ਚ ਦਾਖਲਾ, ਕਰਨਗੇ AI ਨਾਲ ਸੰਬੰਧਿਤ ਪੜ੍ਹਾਈ
Published on
----------- Advertisement -----------
----------- Advertisement -----------












