ਚੰਡੀਗੜ੍ਹ: ਮੀਂਹ ਦੇ ਡਰ ਤੋਂ ਚਿੰਤਤ ਕਿਸਾਨਾਂ ਲਈ ਰਾਹਤ ਦੀ ਖਬਰ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਵਿੱਚ ਇੱਕ ਹਫ਼ਤੇ ਤਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਫ਼ਸਲਾਂ ਨੂੰ ਧੁੱਪ ਦਾ ਵੀ ਫਾਇਦਾ ਹੋਵੇਗਾ। ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ, ਚੰਡੀਗੜ੍ਹ ਦੇ ਪੂਰਵ ਅਨੁਮਾਨ ਦੇ ਅਨੁਸਾਰ, ਵੈਸਟਰਨ ਡਿਸਟਰਬੈਂਸ ਦਾ ਪ੍ਰਭਾਵ, ਜੋ ਮੰਗਲਵਾਰ ਰਾਤ ਨੂੰ ਸਰਗਰਮ ਹੋਇਆ ਸੀ, ਹੁਣ ਖਤਮ ਹੋ ਗਿਆ ਹੈ। ਜਿਸ ਕਾਰਨ ਪੰਜਾਬ ਵਿੱਚ 15 ਫਰਵਰੀ ਤਕ ਧੁੱਪ ਨਿਕਲੇਗੀ। ਹਾਲਾਂਕਿ ਸਵੇਰ ਅਤੇ ਸ਼ਾਮ ਨੂੰ ਧੁੰਦ ਪੈ ਸਕਦੀ ਹੈ।
----------- Advertisement -----------
ਕੀ ਪੰਜਾਬੀਆਂ ਨੂੰ ਮਿਲੇਗੀ ਹੱਡ ਚੀਰਵੀਂ ਠੰਢ ਤੋਂ ਰਾਹਤ? ਪੜ੍ਹੋ ਕਿੱਦਾਂ ਦਾ ਰਹੇਗਾ ਮੌਸਮ ਦਾ ਹਾਲ
Published on
----------- Advertisement -----------











