ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਸ਼ਾਮ 5 ਵਜੇ ਤੱਕ 63.44% ਮਤਦਾਨ ਹੋਇਆ ਹੈ। ਪੰਜਾਬ ‘ਚ ਵੋਟਿੰਗ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਪੰਜਾਬ ‘ਚ ਪੋਲਿੰਗ ਦੌਰਾਨ ਕਈ ਜਗ੍ਹਾ ਮਾਹੌਲ ਤਣਾਅ ਪੂਰਨ ਹੋਣ ਦੀਆ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਜਲੰਧਰ ਦੇ ਰੌਣਕ ਬਾਜ਼ਾਰ ‘ਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਹਮੋ-ਸਾਹਮਣੇ ਹੋ ਗਏ। ਪਰ ਪੁਲਿਸ ਨੇ ਬਚਾਅ ਕਰਦੇ ਹੋਏ ਟਕਰਾਅ ਨੂੰ ਟਾਲ ਦਿੱਤਾ।
----------- Advertisement -----------
ਪੰਜਾਬ: ਸ਼ਾਮ 5 ਵਜੇ ਤੱਕ 63.44% ਹੋਈ ਪੋਲਿੰਗ
Published on
----------- Advertisement -----------
----------- Advertisement -----------












