ਕਰਨਾਟਕ : – ਕਰਨਾਟਕ ਦੇ ਭਾਜਪਾ ਵਿਧਾਇਕ ਨੇ ਯੂਕਰੇਨ ‘ਚ ਜਾਨ ਗੁਆਉਣ ਵਾਲੇ ਕਰਨਾਟਕ ਨਿਵਾਸੀ ਨਵੀਨ ਸ਼ੇਖਰੱਪਾ ਦੀ ਲਾਸ਼ ਭਾਰਤ ਲਿਆਉਣ ਦੇ ਸਵਾਲ ‘ਤੇ ਸ਼ਰਮਨਾਕ ਬਿਆਨ ਦਿੱਤਾ ਹੈ। ਅਰਵਿੰਦ ਬੇਲਾਦੀ ਨੇ ਪੱਤਰਕਾਰਾਂ ਨੂੰ ਦੱਸਿਆ ਇੱਕ ਲਾਸ਼ ਨੇ ਫਲਾਈਟ ਵਿੱਚ 8 ਤੋਂ 10 ਲੋਕਾਂ ਦੀ ਜਗ੍ਹਾ ਰੋਕ ਸਕਦੀ ਹੈ। ਲਾਸ਼ਾਂ ਨੂੰ ਲਿਆਉਣ ਦੀ ਬਜਾਏ ਜਹਾਜ਼ ਵਿਚ ਲੋਕਾਂ ਨੂੰ ਲਿਆਂਦਾ ਜਾ ਸਕਦਾ ਹੈ। ਬੇਲਾਡੀ ਹੁਬਲੀ-ਧਾਰਵਾੜ ਖੇਤਰ ਦੇ ਵਿਧਾਇਕ ਹਨ। ਨਵੀਨ ਇਸੇ ਇਲਾਕੇ ਦਾ ਰਹਿਣ ਵਾਲਾ ਸੀ।
ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਛੇਵੇਂ ਦਿਨ ਖਾਰਕੀਵ ਸ਼ਹਿਰ ‘ਚ ਨਵੀਨ ਕੁਮਾਰ ਨਾਂ ਦਾ ਭਾਰਤੀ ਵਿਦਿਆਰਥੀ ਮਾਰਿਆ ਗਿਆ ਸੀ।
----------- Advertisement -----------
ਨਵੀਨ ਦੀ ਮ੍ਰਿਤਕ ਦੇਹ ਭਾਰਤ ਲਿਆਉਣ ‘ਤੇ ਭਾਜਪਾ ਵਿਧਾਇਕ ਦਾ ਸ਼ਰਮਨਾਕ ਬਿਆਨ; ਪੜ੍ਹੋ ਕੀ ਕਿਹਾ
Published on
----------- Advertisement -----------
----------- Advertisement -----------












