August 12, 2026, 11:42 pm
----------- Advertisement -----------
HomeNewsLatest Newsਜਾਣੋ 27 ਪਤਨੀਆਂ ਅਤੇ 150 ਬੱਚਿਆਂ ਵਾਲੇ ਇਸ ਸ਼ਖਸ ਬਾਰੇ, ਧੀ ਨੇ...

ਜਾਣੋ 27 ਪਤਨੀਆਂ ਅਤੇ 150 ਬੱਚਿਆਂ ਵਾਲੇ ਇਸ ਸ਼ਖਸ ਬਾਰੇ, ਧੀ ਨੇ ਦੱਸੀਆਂ ਹੈਰਾਨੀਜਨਕ ਗੱਲਾਂ

Published on

----------- Advertisement -----------

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਬਾਊਂਟੀਫੁੱਲ ਦੀ ਰਹਿਣ ਵਾਲੀ ਮਰਲਿਨ ਬਲੈਕਮੋਰ ਨੇ ਆਪਣੀ ਜਿੰਦਗੀ ਦਾ ਬਹੁਤ ਹੈਰਾਨੀਜਨਕ ਕਿੱਸਾ ਦੁਨੀਆ ਨਾਲ ਸਾਂਝਾ ਕੀਤਾ ਹੈ। ਉਹ ਦੁਨੀਆ ਦੇ ਸਭ ਤੋਂ ਵੱਡੇ ਬਹੁ-ਵਿਆਹ ਪਰਿਵਾਰ ਨਾਲ ਸਬੰਧਤ ਹੈ। ਮਰਲਿਨ ਬਲੈਕਮੋਰ ਨੇ ਦਸਿਆ ਕਿ ਉਸ ਦੇ ਪਿਤਾ 64 ਸਾਲਾ ਵਿੰਸਟਨ ਬਲੈਕਮੋਰ ਦੀਆਂ 27 ਪਤਨੀਆਂ ਅਤੇ 150 ਬੱਚੇ ਹਨ। ਲਗਭਗ 21 ਸਾਲਾਂ ਬਾਅਦ ਮਰਲਿਨ ਨੇ ਇਸ ਬਾਰੇ ਦੱਸਿਆ ਕਿ ਇੱਕ ਵਿਸ਼ਾਲ ਬਹੁ-ਵਿਆਹਵਾਦੀ ਪਰਿਵਾਰ ਵਿੱਚ ਰਹਿ ਕੇ ਕਿਵੇਂ ਦਾ ਮਹਿਸੂਸ ਹੁੰਦਾ ਹੈ।


ਮੈਰੀ ਨੇ ਦੱਸਿਆ ਕਿ ਬਚਪਨ ਵਿੱਚ ਉਸ ਦੇ ਭੈਣ-ਭਰਾਵਾਂ ਦੀ ਇੱਕ ਪੂਰੀ ਫੌਜ ਸੀ। ਜਦੋਂ ਉਹ 14 ਸਾਲ ਦੀ ਸੀ ਤਾਂ ਉਸ ਦੇ ਪਿਤਾ ਦੀਆਂ 12 ਪਤਨੀਆਂ ਸਨ ਤੇ ਉਸ ਵੇਲੇ ਮੈਰੀ ਦੇ 40 ਭੈਣ-ਭਰਾ ਸਨ। ਹਾਲਾਂਕਿ ਬਾਅਦ ਵਿੱਚ ਉਸ ਦੇ ਪਿਤਾ ਨੇ ਕਈ ਹੋਰ ਵਿਆਹ ਕੀਤੇ ਤੇ ਭਰਾ-ਭੈਣਾਂ ਦੀ ਗਿਣਤੀ 150 ਤੱਕ ਪਹੁੰਚ ਗਈ।
ਮੈਰੀ ਨੇ ਦੱਸਿਆ ਕਿ ਘਰ ਵਿੱਚ ਔਰਤਾਂ ਲਈ ਨਿਯਮ ਸਖਤ ਸਨ। ਮੇਕਅਪ ਤੇ ਸਟਾਈਲਿਸ਼ ਵਾਲ ਕਟਾਉਣ ‘ਤੇ ਮਨਾਹੀ ਸੀ। ਸਾਨੂੰ ਆਪਣੀ ਗਰਦਨ ਤੋਂ ਲੈ ਕੇ ਬਾਹਾਂ ਤੇ ਗਿੱਟਿਆਂ ਤੱਕ ਨੂੰ ਢਕਣਾ ਪੈਂਦਾ ਸੀ। ਸਿਗਰਟ, ਚਾਹ, ਖਰਾ ਤੇ ਕੌਫੀ ‘ਤੇ ਪਾਬੰਦੀ ਸੀ। ਘਰ ਵਿੱਚ ਟੀ.ਵੀ., ਗਾਣੇ, ਨਾਵਲ ‘ਤੇ ਵੀ ਬੈਨ ਸੀ।
ਮੈਰੀ ਦੀ ਮਾਂ ਵਿੰਸਟਨ ਬਲੈਕਮੋਰ ਦੀ ਪਹਿਲੀ ਪਤਨੀ ਸੀ, ਜਿਸ ਨਾਲ ਉਸ ਨੇ ਬ੍ਰਿਟਿਸ਼ ਕੋਲੰਬੀਆ ਵਿੱਚ 18 ਸਾਲ ਦੀ ਉਮਰ ਵਿੱਚ ਵਿਆਹ ਕੀਤਾ ਸੀ। ਮੈਰੀ ਦਾ ਕਹਿਣਾ ਹੈ ਕਿ 1982 ਵਿੱਚ ਜਦੋਂ ਮੇਰੀ ਮਾਂ ਗਰਭਵਤੀ ਸੀ ਤਾਂ ਉਸ ਦੇ ਪਿਤਾ ਨੇ ਕ੍ਰਿਸਟੀਨਾ ਨਾਂ ਦੀ ਔਰਤ ਨਾਲ ਦੂਜਾ ਵਿਆਹ ਕਰ ਲਿਆ। ਇਸ ਤੋਂ ਬਾਅਦ ਤੀਜੀ ਵਾਰ ਮੈਰੀ ਐੱਨ. ਨਾਲ ਮੇਰੇ ਪਿਤਾ ਜੀ ਨੇ ਵਿਆਹ ਕਰਵਾਇਆ। ਉਸ ਦੇ ਵੱਡੇ ਹੁੰਦਿਆਂ ਤੱਕ ਉਸ ਦੇ ਪਿਤਾ ਨੇ 27 ਵਿਆਹ ਕੀਤੇ, ਜਿਸ ਤੋਂ 150 ਬੱਚੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨਵਾਂਸ਼ਹਿਰ: ਔਨਲਾਈਨ ਗੇਮ ‘ਚ ਪੈਸੇ ਗੁਆਉਣ ਤੋਂ ਬਾਅਦ 3 ਦੋਸਤਾਂ ਨੇ ਖਾਦਾ ਜ਼ਹਿਰ, ਇੱਕ ਦੀ ਮੌਤ

ਨਵਾਂਸ਼ਹਿਰ ਦੇ ਗੜ੍ਹਪਧਾਣਾ ਪਿੰਡ ਤੋਂ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਤਿੰਨ ਦੋਸਤਾਂ ਨੇ...

ਚੰਡੀਗੜ੍ਹ ‘ਚ ਵਾਇਰਲ ਹੋਇਆ ‘ਪੈਸਿਆਂ ਦਾ ਲੰਗਰ’: 500 ਦੇ ਨੋਟ, ਬਰਗਰ ਤੇ ਕੋਲਡ ਡ੍ਰਿੰਕਸ ਵੰਡੇ

ਚੰਡੀਗੜ੍ਹ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ...

ਲੁਧਿਆਣਾ ’ਚ AAP ਕੌਂਸਲਰ ਦੇ ਪੁੱਤਰ ਨਾਲ ਕੁੱਟਮਾਰ, ਦੋਸਤ ਦੇ ਹਾਦਸੇ ਦਾ ਸਮਝੌਤਾ ਕਰਾਉਣ ਗਿਆ ਸੀ ਮੌਕੇ ’ਤੇ

ਲੁਧਿਆਣਾ ਵਿੱਚ ਸੜਕ ਹਾਦਸੇ ਤੋਂ ਬਾਅਦ ਪੈਦਾ ਹੋਇਆ ਵਿਵਾਦ ਉਸ ਸਮੇਂ ਹਿੰਸਕ ਹੋ ਗਿਆ,...

ਹਿਮਾਚਲ ‘ਚ ਦਰਦਨਾਕ ਹਾਦਸਾ: ਮ੍ਰਿਤਕ ਦੇਹ ਲੈ ਕੇ ਜਾ ਰਹੀ ਪਿਕਅੱਪ ਖੱਡ ‘ਚ ਡਿੱਗੀ, 4 ਮੌਤਾਂ

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ।...

ਕੀਨੀਆ ਤੇ ਯੂਗਾਂਡਾ ‘ਚ ਫਸੇ ਤਿੰਨੋਂ ਨੌਜਵਾਨ ਬਚਾਏ, ਰੰਗ ਲਿਆਈਆਂ MP ਸਤਨਾਮ ਸੰਧੂ ਦੀਆਂ ਕੋਸ਼ਿਸ਼ਾਂ

ਕੀਨੀਆ ਵਿੱਚ ਫਸੇ ਤਿੰਨ ਭਾਰਤੀ ਨੌਜਵਾਨਾਂ ਦਾ ਸਫਲਤਾਪੂਰਵਕ ਰੈਸਕਿਊ ਕਰ ਲਿਆ ਗਿਆ ਹੈ। ਬੀਤੇ...

*ਐਨ.ਈ.ਈ.ਟੀ/ ਜੇ.ਈ.ਈ. ਵਿੱਚ ਸਫ਼ਲ ਅਤੇ ਜਮਾਤਾਂ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੈਡਲਾਂ ਨਾਲ ਕੀਤਾ ਸਨਮਾਨਤ

ਸੁਨਾਮ/ ਲੌਂਗੋਵਾਲ, 11 ਅਗਸਤ:ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਵਿੱਚ...

ਆਪ ਨੇ ਪੰਜਾਬ ਯੂਨੀਵਰਸਿਟੀ ਚੋਣਾਂ ਲਈ ਐਮਪੀ ਮੀਤ ਹੇਅਰ ਅਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਬਣਾਇਆ ਚੋਣ ਇੰਚਾਰਜ

ਚੰਡੀਗੜ੍ਹ, 11 ਅਗਸਤ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ...

ਫਰੀਦਪੁਰਾ ਨੌਗਾਜ਼ਾ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ-ਆਫ-ਦ-ਆਰਟ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਬਣੇਗਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਅਗਸਤ, 2026:ਪੰਜਾਬ ਦੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ...