ਅੱਜ ਉੱਤਰ ਪ੍ਰਦੇਸ਼ ਵਿਚ ਆਖ਼ਰੀ ਗੇੜ ਦੀਆਂ ਵੋਟਾਂ ਮੁਕੰਮਲ ਹੋਣ ਤੋਂ ਬਾਅਦ ਆਏ ਇੰਡੀਆ ਟੁਡੇ ਗਰੁੱਪ ਦੇ ਚੈਨਲਾਂ ਇੰਡੀਆ ਟੁਡੇ ਅਤੇ ਅੱਜ ਤੱਕ, ਪੀ ਮਾਰਕ ਰਿਪਬਲਿਕ ਤੇ ਏ ਬੀ ਪੀ ਵੱਲੋਂ ਪੇਸ਼ ਕੀਤੇ ਐਗਜ਼ਿਟ ਪੋਲਾਂ ਮੁਤਾਬਕ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦਾ ਦਾਅਵਾ ਕੀਤਾ ਗਿਆ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੀਐਮ ਚਿਹਰਾ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਅਗਲੇ 5 ਸਾਲਾਂ ਤੱਕ ਆਪਣੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਦੇ ਭਵਿੱਖ ਦੀ ਵਾਗਡੋਰ ਕਿਸ ਦੇ ਹੱਥਾਂ ਵਿੱਚ ਰੱਖਣਗੇ, ਇਸ ਦਾ ਫ਼ਤਵਾ ਮਸ਼ੀਨਾਂ (ਈਵੀਐਮ) ਵਿੱਚ ਬੰਦ ਹੈ। 10 ਤਰੀਕ ਨੂੰ ਨਤੀਜੇ ਆਉਣਗੇ, ਅਸੀਂ ਲੋਕਾਂ ਦਾ ਫਤਵਾ ਮੰਨਾਂਗੇ।
----------- Advertisement -----------
ਐਗਜ਼ਿਟ ਪੋਲਾਂ ਦੇ ਸਰਵੇਖਣ ਤੋਂ ਬਾਅਦ ਭਗਵੰਤ ਮਾਨ ਦਾ ਬਿਆਨ ਆਇਆ ਸਾਹਮਣੇ
Published on
----------- Advertisement -----------
----------- Advertisement -----------












