ਜਗਰਾਓਂ, 10 ਮਾਰਚ 2022 – ਹਲਕਾ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਮਾਣੂਕੇ 11618 ਵੋਟਾਂ ਤੋਂ ਅੱਗੇ ਚਲ ਰਹੇ ਹਨ। ਦੂਜੇ ਨੰਬਰ ‘ਤੇ ਅਕਾਲੀ ਦਲ ਦੇ ਉਮੀਦਵਾਰ ਸ਼ਿਵ ਰਾਮ ਕਲੇਰ ਹਨ। ਕਾਂਗਰਸ ਪਾਰਟੀ ਅਤੇ ਭਾਜਪਾ ਦੀ ਹਾਲਤ ਕਾਫੀ ਖਰਾਬ ਹੈ ਅਤੇ ਉਹ ਤੀਜੇ ਅਤੇ ਚੌਥੇ ਨੰਬਰ ‘ਤੇ ਕਾਫੀ ਪਿੱਛੇ ਚਲ ਰਹੇ ਹਨ। ਮਾਣੂਕੇ ਨੂੰ 20840 ਅਤੇ ਕਲੇਰ ਨੂੰ 9222 ਨੂੰ ਵੋਟ ਪਏ ਹਨ।
----------- Advertisement -----------
ਹਲਕਾ ਜਗਰਾਓਂ ਆਪ ਉਮੀਦਵਾਰ ਮਾਣੂਕੇ 11618 ਵੋਟਾਂ ਤੋਂ ਅੱਗੇ
Published on
----------- Advertisement -----------












