ਭਗਵੰਤ ਜੀ ਤੇ ਕੇਜਰੀਵਾਲ ਜੀ, ਚੰਗਾ ਹੁੰਦਾ ਗੈਰ ਪੰਜਾਬੀਆਂ ਦੀ ਥਾਂ ਪੰਜਾਬ ਦੇ 2 ਕਿਸਾਨਾਂ ਜਾਂ ਕਿਸਾਨਾ ਜੱਥੇਬੰਦੀਆਂ ਦੇ ਨੁਮਾਇੰਦੇ ਰਾਜ ਸਭਾ ਚ ਭੇਜ ਦਿੰਦੇ. ਇਹ ਬੇਨਤੀ ਮੈਂ ਨਵਜੋਤ ਸਿੱਧੂ ਜੀ ਨੂੰ ਵੀ ਕੀਤੀ ਸੀ, ਉਨ੍ਹਾਂ ਕਿਹਾ ਸੀ ਜੇ ਲੋਕਾਂ ਤਾਕਤ ਦਿੱਤੀ ਤਾਂ ਉਹ ਰਾਜਸਭਾ ਚ 2 ਕਿਸਾਨ ਜ਼ਰੂਰ ਭੇਜਣਗੇ. ਜੈ ਜਵਾਨ, ਜੈ ਕਿਸਾਨ /- ਸੁਰਿੰਦਰ ਡੱਲਾ
----------- Advertisement -----------
ਨਵਜੋਤ ਸਿੱਧੂ ਦੇ ਮੀਡਿਆ ਅਡਵਾਈਜ਼ਰ ਨੇ ‘ਆਪ’ ਵਲੋਂ ਗੈਰ ਪੰਜਾਬੀਆਂ ਨੂੰ ਰਾਜ ਸਭਾ ਭੇਜਣ ਦੀ ਨਿੰਦਾ ਕੀਤੀ
Published on
----------- Advertisement -----------












