ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਰਾਤ 8 ਵਜੇ ਇਕ ਸਿਆਸੀ ਧਮਾਕਾ ਕਰ ਸਕਦੇ ਹਨ| ਰਾਜਾ ਵੜਿੰਗ ਨੇ ਇਕ ਟਵੀਟ ਕਰਕੇ ਕਿਹਾ ਕਿ “ਸੰਗਰੂਰ ਜ਼ਿਮਨੀ ਚੋਣ ਪੰਜਾਬ ਲਈ ਸਾਡੇ ਭਵਿੱਖ, ਸਾਡੇ ਅਧਿਕਾਰਾਂ ਨੂੰ ਮੁੜ ਹਾਸਲ ਕਰਨ ਦਾ ਮੌਕਾ ਹੈ। ਅੱਜ ਰਾਤ 8 ਵਜੇ ਤੁਹਾਡੇ ਨਾਲ ਇੱਕ ਸਰਪ੍ਰਾਈਜ਼ ਸਾਂਝਾ ਕਰਾਂਗੇ। ਸਹਿਯੋਗ ਦਿੰਦੇ ਰਹੋ।”
----------- Advertisement -----------
ਰਾਤ 8 ਵਜੇ ਸਿਆਸੀ ਧਮਾਕਾ ਕਰਨਗੇ ਰਾਜਾ ਵੜਿੰਗ
Published on
----------- Advertisement -----------












