October 20, 2026, 1:04 pm
----------- Advertisement -----------
HomeNewsEntertainmentਸਾਊਥ ਅਫਰੀਕਾ ਪਹੁੰਚ ਹਰਨਾਜ਼ ਸੰਧੂ ਨੇ ਫਿਰ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ...

ਸਾਊਥ ਅਫਰੀਕਾ ਪਹੁੰਚ ਹਰਨਾਜ਼ ਸੰਧੂ ਨੇ ਫਿਰ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਵਾਇਰਲ ਵੀਡੀਓ

Published on

----------- Advertisement -----------

ਮਿਸ ਯੂਨੀਵਰਸ ਹਰਨਾਜ਼ ਸੰਧੂ ਮਿਸ ਸਾਊਥ ਅਫਰੀਕਾ 2022 ਸੁੰਦਰਤਾ ਮੁਕਾਬਲੇ ਦਾ ਹਿੱਸਾ ਬਣਨ ਲਈ ਦੱਖਣੀ ਅਫਰੀਕਾ ਲਈ ਰਵਾਨਾ ਹੋਈ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਸਮਾਗਮ ਬੀਤੀ ਰਾਤ ਪ੍ਰਿਟੋਰੀਆ ਦੇ ਟਾਈਮਜ਼ ਸਕੁਏਅਰ ਸਥਿਤ ਸਨ ਏਰੀਨਾ ਵਿੱਚ ਆਯੋਜਿਤ ਕੀਤਾ ਗਿਆ ਸੀ। ਨਦਵੀ ਨੋਕੇਰੀ ਨੂੰ ਇਸ ਸੁੰਦਰਤਾ ਮੁਕਾਬਲੇ ਵਿੱਚ ਮਿਸ ਸਾਊਥ ਅਫਰੀਕਾ 2021 ਦੀ ਜੇਤੂ ਲਾਲੇਲਾ ਮਸਵਾਨੇ ਨੇ ਜੇਤੂ ਦਾ ਤਾਜ ਪਹਿਨਾਇਆ। ਹਰਨਾਜ਼ ਸੁੰਦਰ ਸੰਤਰੀ ਡੀਪ-ਨੇਕ ਬਾਡੀਕੋਨ ਗਾਊਨ ਡਰੈੱਸ ਵਿੱਚ ਮੁਕਾਬਲੇ ਵਿੱਚ ਪਹੁੰਚੀ। ਉਸ ਦਾ ਲੁੱਕ ਕਾਫੀ ਆਕਰਸ਼ਕ ਲੱਗ ਰਿਹਾ ਸੀ। ਰੈੱਡ ਕਾਰਪੇਟ ‘ਤੇ 22 ਸਾਲਾ ਬਿਊਟੀ ਕੁਈਨ ਹਰਨਾਜ਼ ਦੀ ਜ਼ਬਰਦਸਤ ਐਂਟਰੀ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਰੈੱਡ ਕਾਰਪੇਟ ‘ਤੇ ਆਪਣੇ ਜ਼ਬਰਦਸਤ ਪਰਫਾਰਮੈਂਸ ਨਾਲ ਝੂਮਦੇ ਹੋਏ ਹਰਨਾਜ਼ ਦਾ ਇਸ ਇਵੈਂਟ ‘ਚ ਫਿਲਮਾਇਆ ਗਿਆ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

ਸ਼ਨੀਵਾਰ ਨੂੰ ਮਿਸ ਯੂਨੀਵਰਸ ਦੇ ਇੰਸਟਾਗ੍ਰਾਮ ਪੇਜ ‘ਤੇ ਮਿਸ ਸਾਊਥ ਅਫਰੀਕਾ 2022 ਤੋਂ ਹਰਨਾਜ਼ ਸੰਧੂ ਦੀਆਂ ਕਈ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ। ਇਕ ਪੋਸਟ ‘ਚ 22 ਸਾਲਾ ਹਰਨਾਜ਼ ਆਪਣੇ ਬਾਡੀਕੋਨ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਸੀ, ਦੂਜੇ ਪੋਸਟ ‘ਚ ਉਸ ਨੂੰ ਉੱਥੇ ਮੌਜੂਦ ਭੀੜ ਨੂੰ ‘ਨਮਸਤੇ’ ਕਹਿੰਦੇ ਹੋਏ ਦੇਖਿਆ ਗਿਆ ਸੀ। ਹਰਨਾਜ਼ ਦੀਆਂ ਇਨ੍ਹਾਂ ਪੋਸਟਾਂ ‘ਤੇ ਕੈਪਸ਼ਨ ਦਿੱਤਾ ਗਿਆ, ‘ਰੈਡੀ , ਡ੍ਰੇਸ , ਗੋ ! ਇਹ ਮਿਸ ਸਾਊਥ ਅਫਰੀਕਾ ਫਿਨਾਲੇ ਨਾਈਟ, ਅਤੇ ‘ਨਮਸਤੇ, ਸਾਊਥ ਅਫਰੀਕਾ’ ਹੈ। ਹਰਨਾਜ਼ ਦੀ ਇਹ ਖੂਬਸੂਰਤ ਡਰੈੱਸ ਡਿਜ਼ਾਈਨਰ ਗਰਟ-ਜੋਹਾਨ ਕੋਏਟਜ਼ੀ ਨੇ ਡਿਜ਼ਾਈਨ ਕੀਤੀ ਸੀ।

ਸੁੰਦਰਤਾ ਰਾਣੀ ਹਰਨਾਜ਼ ਨੇ ਮਿਸ ਸਾਊਥ ਅਫਰੀਕਾ ਫਿਨਾਲੇ ਲਈ ਚਮਕਦਾਰ ਸੰਤਰੀ ਬਾਡੀਕੋਨ ਗਾਊਨ ਚੁਣਿਆ। ਡੀਪ ਨੇਕਲਾਈਨ ਅਤੇ ਆਫ ਸ਼ੋਲਡਰ ਸਲੀਵਜ਼ ਸਟਾਈਲ ਵਾਲੀ ਇਸ ਡਰੈੱਸ ਦਾ ਲੁੱਕ ਕਾਫੀ ਹੈਵੀ ਲੱਗ ਰਿਹਾ ਸੀ। ਫਲੋਰ ਟੱਚ ਲਾਂਗ ਗਾਊਨ ਵਿਚ ਇਹ ਡ੍ਰੈਪ ਗਾਊਨ ਹਰਨਾਜ਼ ਦੇ ਕਰਵਜ਼ ‘ਤੇ ਬਹੁਤ ਆਕਰਸ਼ਕ ਲੱਗ ਰਿਹਾ ਸੀ। ਇਸ ਗਾਊਨ ਦੇ ਨਾਲ ਪਹਿਨੇ ਗਏ ਸਾਟਿਨ ਕੇਪ ਨੇ ਲੁੱਕ ਨੂੰ ਪੂਰਾ ਕੀਤਾ। ਤੁਹਾਨੂੰ ਦੱਸ ਦੇਈਏ ਕਿ ਮਿਸ ਸਾਊਥ ਅਫਰੀਕਾ 2022 ਬਿਊਟੀ ਮੁਕਾਬਲੇ ‘ਚ ਨਦਵੀ ਨੋਕੇਰੀ ਨੇ ਮਿਸ ਸਾਊਥ ਅਫਰੀਕਾ 2022 ਦਾ ਖਿਤਾਬ ਜਿੱਤਿਆ ਹੈ। ਇਸ ਮੁਕਾਬਲੇ ਵਿੱਚ ਮਾਰਿਟਜ਼ਬਰਗ ਦੀ ਅਯਾਂਡਾ ਥਾਬੇਥੇ ਅਤੇ ਕਵਾਜ਼ੁਲੂ-ਨਤਾਲ ਉਪ ਜੇਤੂ ਰਹੀਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਦੀ ਕੈਦ, ਮਾਣਹਾਨੀ ਕੇਸ ‘ਚ ਕੋਰਟ ਨੇ ਸੁਣਾਇਆ ਵੱਡਾ ਫੈਸਲਾ

ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਮਾਣਹਾਨੀ ਕੇਸ ਵਿਚ ਅਦਾਲਤ ਦਾ ਵੱਡਾ ਫੈਸਲਾ ਸਾਹਮਣੇ...

ਕੇਂਦਰ ਨੂੰ ਦੇਸ਼ ਵਿੱਚ ਨਸ਼ਾ ਤਸਕਰੀ ਅਤੇ ਅਪਰਾਧਿਕ ਨੈੱਟਵਰਕਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ: ਹਰਪਾਲ ਚੀਮਾ

ਚੰਡੀਗੜ੍ਹ 19 ਅਕਤੂਬਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ...

ਰਾਮ ਮੰਦਰ ਚੰਦਾ-ਚੋਰੀ ਦੀਆਂ 105 ਘਟਨਾਵਾਂ ’ਤੇ ਉੱਠੇ ਸਵਾਲ, ਅਮਨ ਅਰੋੜਾ ਨੇ ਮੰਗਿਆ ਇਨਸਾਫ਼

ਚੰਡੀਗੜ੍ਹ 19 ਅਕਤੂਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ...

  ਚਾਵਲਾ ਮਾਮਲੇ ‘ਚ ਐੱਸ.ਆਈ.ਟੀ. ਦੀ ਕਾਰਵਾਈ ਤੇਜ਼, ਵਲਟੋਹਾ ਤੇ ਝਿੰਜਰ ਤੋਂ ਹੋਣਗੇ ਸਵਾਲ

ਅਮਰਜੀਤ ਸਿੰਘ ਚਾਵਲਾ ਮਾਮਲੇ 'ਚ ਐੱਸ.ਆਈ.ਟੀ. ਵਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਐੱਸ.ਆਈ.ਟੀ. ਅੱਜ...

ਪੰਜਾਬ ਸਰਕਾਰ ਵੱਲੋਂ ਤਿੰਨ ਆਈ.ਏ.ਐੱਸ ਬੀਬੀਆਂ ਨੂੰ ਮਾਨਸਾ ਦੇ ਮੈਦਾਨ ’ਚ ਉਤਾਰਿਆ

ਪੰਜਾਬ ਸਰਕਾਰ ਵੱਲੋਂ ਹੁਣ ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼...

ਝੋਟੇ ਦੇ ਕਤਲ ਨੂੰ ਲੈ ਕੇ ਬਣਾਈ ਇਨਸਾਫ ਕਮੇਟੀ ਦਾ ਵੱਡਾ ਐਲਾਨ-‘ਮਾਨਸਾ ਆਉਣ ‘ਤੇ ਅਮਿਤ ਸ਼ਾਹ ਦਾ ਕਰਾਂਗੇ ਵਿਰੋਧ’

ਪਰਵਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 20...

ਝੋਟੇ ਨੂੰ ਇਨਸਾਫ ਦੇ ਸਮਰਥਨ ‘ਚ ਉਤਰੇ ਗਾਇਕ R Nait, ਕਿਹਾ ‘ਇਹ ਉਹ ਘਾਟੇ ਨੇ ਜੋ ਕਦੇ ਪੂਰੇ ਨਹੀਂ ਹੋ ਸਕਦੇ’

ਮਾਨਸਾ ਵਿਚ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਉਨ੍ਹਾਂ ਦੇ ਪਰਿਵਾਰ...

ਟਾਈਗਰ ਸ਼ਰਾਫ਼ ਫਾਇਰਿੰਗ ਮਾਮਲੇ ‘ਚ ਦਿੱਲੀ-ਪੰਜਾਬ ਮਾਡਿਊਲ ‘ਤੇ ਸ਼ੱਕ, ਮੁੰਬਈ ਪੁਲਿਸ ਲੱਭ ਰਹੀ 7 ਵੱਡੇ ਸਵਾਲਾਂ ਦੇ ਜਵਾਬ

ਮੁੰਬਈ ਦੇ ਜੁਹੂ ਇਲਾਕੇ ‘ਚ ਐਤਵਾਰ (18 ਅਕਤੂਬਰ) ਸ਼ਾਮ ਨੂੰ ਅਦਾਕਾਰ ਟਾਈਗਰ ਸ਼ਰਾਫ਼ ‘ਤੇ...

ਅੰਮ੍ਰਿਤਸਰ : ਘਰ ਅੰਦਰੋਂ ਮਿਲੀਆਂ ਮਾਂ-ਪੁੱਤ ਦੀਆਂ ਮ੍ਰਿਤਕ ਦੇਹਾਂ, ਤੇਜ਼ਧਾਰ ਹਥਿਆਰ ਨਾਲ ਕਤਲ ਦਾ ਸ਼ੱਕ

ਅੰਮ੍ਰਿਤਸਰ ਦੀ ਰਾਮ ਨਗਰ ਕਾਲੋਨੀ ਦੀ ਗਲੀ ਨੰ. 4 ਵਿਚ ਮਾਂ-ਪੁੱਤ ਦੀ ਮ੍ਰਿਤਕ ਦੇਹ...