ਆਮ ਆਦਮੀ ਪਾਰਟੀ (ਆਪ) ਨੇ 2022 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਲਈ 9 ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। 9 ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਵਿਚ ਨਿਮਿਸ਼ਾਬੇਨ ਖੁੰਟ, ਭਰਤ ਭਾਈ ਵਖਲਾ, ਵਿਪੁਲ ਭਾਈ ਸਖੀਆ, ਵਿਕਰਮਭਾਈ ਸੋਰਾਨੀ, ਪ੍ਰਕਾਸ਼ਭਾਈ ਠੇਕੇਦਾਰ, ਕਰਸ਼ਨਭਾਈ ਕਰਮੂਰ, ਪੀਯੂਸ਼ ਪਰਮਾਰ, ਰਾਜੂਭਾਈ ਕਰਪੜਾ ਅਤੇ ਜੇਜੇ ਮੇਵਾੜਾ ਦੇ ਨਾਮ ਸ਼ਾਮਿਲ ਹਨ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਗੋਪਾਲ ਇਟਾਲੀਆ ਨੇ ਚੋਣਾਂ ਤੋਂ ਅਗਸਤ ਦੇ ਪਹਿਲੇ ਹਫ਼ਤੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ।













