August 17, 2026, 1:16 pm
----------- Advertisement -----------
HomeNewsAutomobilesHero ਪੇਸ਼ ਕਰਨ ਜਾ ਰਹੀ ਹੈ ਨਵਾਂ ਸਕੂਟਰ! ਬਲੂਟੁੱਥ ਕਨੈਕਟੀਵਿਟੀ ਸਮੇਤ ਮਿਲਣਗੇ...

Hero ਪੇਸ਼ ਕਰਨ ਜਾ ਰਹੀ ਹੈ ਨਵਾਂ ਸਕੂਟਰ! ਬਲੂਟੁੱਥ ਕਨੈਕਟੀਵਿਟੀ ਸਮੇਤ ਮਿਲਣਗੇ ਅਣਗਿਣਤ ਫੀਚਰਸ

Published on

----------- Advertisement -----------

ਜੇਕਰ ਤੁਸੀਂ ਨਵਾਂ ਵਹੀਕਲ ਖਰੀਦਣ ਜਾ ਰਹੇ ਹੋ ਤਾਂ ਤੁਹਾਡੇ ਲਈ ਇਕ ਖੁਸ਼ਖਬਰੀ ਹੈ । ਇੱਕ ਨਵਾਂ ਕਿਫਾਇਤੀ ਮਾਡਲ ਸਕੂਟਰ ਮਾਰਕੀਟ ਵਿੱਚ ਆ ਰਿਹਾ ਹੈ। ਦਰਅਸਲ, ਦੇਸ਼ ਦੀ ਮਸ਼ਹੂਰ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਆਪਣੀ ਮੇਸਟ੍ਰੋ ਸੀਰੀਜ਼ ‘ਚ ਨਵਾਂ ਮਾਡਲ ਪੇਸ਼ ਕਰਨ ਜਾ ਰਹੀ ਹੈ। ਇਸਦਾ ਨਾਮ ਹੀਰੋ ਮੇਸਟ੍ਰੋ ਜ਼ੂਮ ਹੋਵੇਗਾ। ਇਹ ਇੱਕ 110 ਸੀਸੀ ਸਕੂਟਰ ਹੋਵੇਗਾ ਜਿਸ ਦੀ ਮਾਈਲੇਜ ਵੀ ਵਧੀਆ ਹੋਵੇਗੀ। ਇਸ ਸਕੂਟਰ ਦੀ ਇੱਕ ਝਲਕ ਹਾਲ ਹੀ ਵਿੱਚ ਇੱਕ ਡੀਲਰ ਇਵੈਂਟ ਵਿੱਚ ਦਿਖਾਈ ਗਈ ਹੈ।
Maestro Xoom ਬੇਮਿਸਾਲ ਫੀਚਰਸ ਨਾਲ ਭਰਪੂਰ ਸਕੂਟਰ ਹੋਵੇਗਾ। ਕੰਪਨੀ ਇਸ ਸੀਰੀਜ਼ ਦੇ ਤਹਿਤ ਪਹਿਲਾਂ ਤੋਂ ਹੀ Maestro Edge 110 ਅਤੇ Maestro Edge 125 ਵਰਗੇ ਮਾਡਲ ਵੇਚ ਰਹੀ ਹੈ। ਯਾਨੀ ਇਹ ਸੀਰੀਜ਼ ਦਾ ਤੀਜਾ ਮਾਡਲ ਹੋਵੇਗਾ। ਡਿਜ਼ਾਈਨ ਦੀ ਗੱਲ ਕਰੀਏ ਤਾਂ Maestro Xoom ਨੂੰ ਬਿਲਕੁਲ ਨਵਾਂ ਫਰੰਟ ਡਿਜ਼ਾਈਨ ਦਿੱਤਾ javega , ਜੋ ਮੌਜੂਦਾ Maestro Edge ਦੇ ਮੁਕਾਬਲੇ ਸ਼ਾਰਪ ਦਿਖਾਈ ਦਿੰਦਾ ਹੈ।
LED ਹੈੱਡਲਾਈਟ ਯੂਨਿਟ ਨੂੰ ਫਰੰਟ ਐਪਰਨ ‘ਤੇ ਰੱਖਿਆ ਗਿਆ ਹੈ, ਅਤੇ X-ਆਕਾਰ ਦੇ DRLs ਹੈ। ਟੇਲਲਾਈਟ ਵੀ X-ਆਕਾਰ ਦੀ ਹੈ, ਜੋ ਸਕੂਟਰ ਦੇ ਨਾਮ Xoom ਨੂੰ ਦਰਸਾਉਂਦੀ ਹੈ। ਇਸ ‘ਚ 12-ਇੰਚ ਦਾ ਫਰੰਟ ਅਲਾਏ ਵ੍ਹੀਲ ਅਤੇ 10-ਇੰਚ ਦਾ ਰਿਅਰ ਵ੍ਹੀਲ ਮਿਲ ਸਕਦਾ ਹੈ। ਸਕੂਟਰ ਨੂੰ ਬਲੂਟੁੱਥ ਕਨੈਕਟੀਵਿਟੀ ਦੇ ਨਾਲ ਨਵਾਂ ਡਿਜੀਟਲ ਇੰਸਟਰੂਮੈਂਟ ਕੰਸੋਲ ਵੀ ਮਿਲੇਗਾ। ਸਕੂਟਰ ਨੂੰ ਅਕਤੂਬਰ ‘ਚ ਲਾਂਚ ਕੀਤਾ ਜਾ ਸਕਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੰਗਾ ਨਦੀ ਵਿਚ ਡੁਬਕੀ ਲਗਾਉਂਦੇ ਸਮੇਂ 4 ਕੁੜੀਆਂ ਡੁੱਬਣ ਤੋਂ ਬਾਅਦ ਲਾਪਤਾ

ਬਿਹਾਰ ਦੇ ਬਖਤਿਆਰਪੁਰ ਨੇੜੇ ਗੰਗਾ ਨਦੀ ਵਿਚ ਡੁਬਕੀ ਲਗਾਉਂਦੇ ਸਮੇਂ ਰਾਣੀ ਸਰਾਏ ਪਿੰਡ ਦੀਆਂ...

ਮੁੰਬਈ ’ਚ ਨੇਵੀ ਮਲਾਹ, ਉਸ ਦੀ ਪਤਨੀ ਤੇ ਦੋ ਬੱਚੇ ਮ੍ਰਿਤਕ ਮਿਲੇ

ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਦੱਖਣੀ ਮੁੰਬਈ ਦੇ ਨੇਵੀ ਨਗਰ ਖੇਤਰ ਵਿੱਚ ਇੱਕ...

ਸੁਖਬੀਰ ਬਾਦਲ ਹਮਲਾ ਮਾਮਲਾ: 24 ਅਗਸਤ ਤੱਕ ਪੁਲਿਸ ਰਿਮਾਂਡ ‘ਤੇ ਮੁਲਜ਼ਮ ਜਸਪਾਲ ਸਿੰਘ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੱਖ ਮੰਤਰੀ ਸੁਖਬੀਰ ਸਿੰਘ...

ਸਿਮਰਨਜੀਤ ਸਿੰਘ ਮਾਨ ਖਿਲਾਫ FIR, ਪੁੱਤ ਸਣੇ 17 ਗ੍ਰਿਫਤਾਰ, ਲੱਖਾ ਸਿਧਾਣਾ, ਭਾਨਾ ਤੇ ਜਲਵੇੜਾ ‘ਤੇ ਵੀ ਪਰਚਾ

ਚੰਡੀਗੜ੍ਹ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ (ਅੰਮ੍ਰਿਤਸਰ) ਸਿਮਰਨਜੀਤ ਸਿੰਘ ਮਾਨ ਖਿਲਾਫ FIR ਦਰਜ...

ਬਰਸੀ ਸਮਾਗਮ ਨੂੰ ਲੈ ਕੇ ‘ਸ਼੍ਰੋਮਣੀ ਅਕਾਲੀ ਦਲ’ ਤੇ ‘ਪੁਨਰ ਸੁਰਜੀਤ’ ਆਹਮੋ-ਸਾਹਮਣੇ, ਇੱਕੋ ਥਾਂ ਨੂੰ ਲੈ ਕੇ ਵਿਵਾਦ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਸੰਗਰੂਰ ਦੇ ਪਿੰਡ...

*“ਪਹਿਲੀ ਵਾਰ ਕਿਸੇ ਸਰਕਾਰ ਨੇ ਮਾਵਾਂ-ਧੀਆਂ ਦੀਆਂ ਲੋੜਾਂ, ਸਨਮਾਨ ਅਤੇ ਹੱਕ ਨੂੰ ਦਿੱਤੀ ਪਹਿਲ”

ਅਮਰਗੜ੍ਹ ਹਲਕੇ ਵਿੱਚ ਅੱਜ ਤੀਆਂ ਦੇ ਪਵਿੱਤਰ ਤਿਉਹਾਰ 'ਤੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ...

ਆਜ਼ਾਦੀ ਦਾ 80ਵਾਂ ਦਿਹਾੜਾ ਪੰਜਾਬ ਦੀਆਂ ਔਰਤਾਂ ਦੀ ‘ਆਰਥਿਕ ਆਜ਼ਾਦੀ’ ਦਾ ਸਾਲ ਹੋਵੇਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਫ਼ਿਰੋਜ਼ਪੁਰ, 15 ਅਗਸਤ: ਫਿਰੋਜ਼ਪੁਰ ਕੈਂਟ ਬੋਰਡ ਸਟੇਡੀਅਮ ਵਿਖੇ 80ਵੇਂ ਆਜ਼ਾਦੀ ਦਿਹਾੜੇ ਦੇ ਰਾਜ ਪੱਧਰੀ...

ਕਿਸਾਨਾਂ ਦਾ ਅੱਜ ਦਿੱਲੀ ਵੱਲ ਮਾਰਚ ਦਾ ਐਲਾਨ, ਹਰਿਆਣਾ-ਪੰਜਾਬ ਸਰਹੱਦ ਸੀਲ; ਪੁਲਿਸ ਨੇ ਲਗਾਏ ਗਏ ਬੈਰੀਕੇਡ

ਕਿਸਾਨਾਂ ਦੇ ਅੱਜ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਦੇ ਮੱਦੇਨਜ਼ਰ, ਜੀਂਦ ਪ੍ਰਸ਼ਾਸਨ ਨੇ...

ਇਲਾਇਚੀ ਬ੍ਰਾਂਡ ਦੀ ਮਸ਼ਹੂਰੀ ’ਤੇ FDA ਸਖ਼ਤ, ਤਿੰਨ ਬਾਲੀਵੁੱਡ ਅਦਾਕਾਰਾਂ ਨੂੰ ਨੋਟਿਸ

ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਚਿਊਇੰਗ ਇਲਾਇਚੀ ਬ੍ਰਾਂਡ ਦੀ ਮਸ਼ਹੂਰੀ ਨੂੰ ਲੈ...