ਪੁੰਡਰੀ ਵਿਖੇ ਵਿਜੀਲੈਂਸ ਵਿਭਾਗ ਨੇ ਪੁੰਡਰੀ ਬਿਜਲੀ ਬੋਰਡ ਦੇ ਜੇ.ਈ ਦਿਨੇਸ਼ ਨੂੰ 1500 ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪਿੰਡ ਨੈਣਾ ਦੇ ਰਹਿਣ ਵਾਲੇ ਕਿਸਾਨ ਨਰਿੰਦਰ ਤੋਂ 1500 ਰੁਪਏ ਲਏ ਸਨ। ਪੁੰਡਰੀ ਦੇ ਪਿੰਡ ਨੈਣਾ ਦੇ ਰਹਿਣ ਵਾਲੇ ਕਿਸਾਨ ਨਰਿੰਦਰ ਨੇ ਦੱਸਿਆ ਕਿ ਉਹ ਟਰਾਂਸਫਾਰਮਰ ਲੈਣ ਗਿਆ ਸੀ, ਜਿਸ ‘ਤੇ ਜੇਈ ਦਿਨੇਸ਼ ਕੁਮਾਰ ਨੇ ਕਿਹਾ ਕਿ ਅਸੀਂ ਕਿਸੇ ਹੋਰ ਸਟੇਸ਼ਨ ਤੋਂ ਲੈ ਕੇ ਆਉਣਾ ਹੈ, ਇਸ ਲਈ ਦਿਨੇਸ਼ ਕੁਮਾਰ ਜੇਈ ਬਿਜਲੀ ਬੋਰਡ ਨੇ ਉਸ ਤੋਂ 1500 ਰੁਪਏ ਦੀ ਮੰਗ ਕੀਤੀ |
ਜਾਂਚ ਅਧਿਕਾਰੀ ਨੇ ਦੱਸਿਆ ਕਿ ਦਿਨੇਸ਼ ਕੁਮਾਰ ਜੇਈ ਵੱਲੋਂ ਕਿਸਾਨ ਨਰਿੰਦਰ ਕੁਮਾਰ ਤੋਂ 1500 ਰੁਪਏ ਦੀ ਮੰਗ ਕਰ ਰਿਹਾ ਸੀ, ਜੋ ਪੈਸੇ ਟੀਮ ਨੇ ਬਰਾਮਦ ਕਰ ਲਏ ਹਨ।
----------- Advertisement -----------
ਵਿਜੀਲੈਂਸ ਵਿਭਾਗ ਨੇ ਬਿਜਲੀ ਬੋਰਡ ਦੇ ਜੇਈ ਨੂੰ 1500 ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ
Published on
----------- Advertisement -----------
----------- Advertisement -----------












