June 26, 2026, 12:49 am
----------- Advertisement -----------
HomeNewsLatest Newsਫੋਟੋ 'ਚ ਲੁਕੀ ਬਿੱਲੀ ਨੂੰ ਲੱਭਣ ਲਈ ਚਾਹੀਦੀ ਹੈ ਬਾਜ਼ ਜਿਹੀ ਨਜ਼ਰ,...

ਫੋਟੋ ‘ਚ ਲੁਕੀ ਬਿੱਲੀ ਨੂੰ ਲੱਭਣ ਲਈ ਚਾਹੀਦੀ ਹੈ ਬਾਜ਼ ਜਿਹੀ ਨਜ਼ਰ, 13 ਸਕਿੰਟਾਂ ਦੇ ਅੰਦਰ ਲੱਭ ਕੇ ਦਿਖਾਓ ਬਿੱਲੀ

Published on

----------- Advertisement -----------

ਇੰਟਰਨੈੱਟ ‘ਤੇ ਅੱਜ ਕਲ ਇਕ ਤੋਂ ਵੱਧ ਇਕ ਦਿਲਚਸਪ ਬੁਝਾਰਤਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਅਸੀਂ ਤਹਿ ਸਮੇ ਅਨੁਸਾਰ ਬੁੱਝਣਾ ਹੁੰਦਾ ਹੈ ਕਈਵਾਰ ਕੁਝ ਦਿਲਚਸਪ ਫੋਟੋਆਂ ਵਿੱਚੋ ਕੋਈ ਹੋਰ ਫੋਟੋ ਲੱਭਣ ਲਈ ਵੀ ਕਿਹਾ ਜਾਂਦਾ ਹੈ ਦੱਸ ਦਈਏ ਕਿ ਅਜਿਹੀ ਚਾਲ ਨੂੰ ਆਪਟੀਕਲ ਇਲਿਊਜ਼ਨ ਕਿਹਾ ਜਾਂਦਾ ਹੈ। ਇਸ ਸਮੇਂ ਇੰਟਰਨੈੱਟ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਬਿੱਲੀ ਲੱਭਣੀ ਹੈ ਪਰ ਚੁਣੌਤੀ ਇਹ ਹੈ ਕਿ ਇਹ ਕੰਮ ਸਿਰਫ਼ 13 ਸਕਿੰਟਾਂ ‘ਚ ਹੀ ਕਰਨਾ ਹੈ।
ਦੱਸ ਦਈਏ ਕਿ ਦਿੱਤੀ ਗਈ ਤਸਵੀਰ ਵਿਚ ਸਾਹਮਣੇ ਇੱਕ ਕੁੱਤਾ ਦਿਖਾਈ ਦੇ ਰਿਹਾ ਹੈ, ਪਰ ਤੁਹਾਡੇ ਸਾਹਮਣੇ ਚੁਣੌਤੀ ਬਿੱਲੀ ਨੂੰ ਲੱਭਣ ਦੀ ਹੈ. ਇਹ ਕੁੱਤਾ ਇੱਕ ਦਰੱਖਤ ਹੇਠਾਂ ਖੜ੍ਹਾ ਹੈ, ਜਿਸ ਦੇ ਪੱਤੇ ਲਗਭਗ ਝੜ ਚੁੱਕੇ ਹਨ। ਜੇ ਤੁਸੀਂ ਇੱਕ ਨਜ਼ਰ ਨਾਲ ਵੇਖਦੇ ਹੋ, ਤਾਂ ਤੁਹਾਨੂੰ ਕੁੱਤੇ ਅਤੇ ਦਰੱਖਤ ਤੋਂ ਇਲਾਵਾ ਕਿਤੇ ਵੀ ਬਿੱਲੀ ਨਹੀਂ ਦਿਖਾਈ ਦੇਵੇਗੀ. ਤੁਹਾਨੂੰ ਦੱਸ ਦੇਈਏ ਕਿ 1 ਫੀਸਦੀ ਤੋਂ ਵੀ ਘੱਟ ਲੋਕ ਇਸ ਚੈਲੇਂਜ ਨੂੰ ਪੂਰਾ ਕਰ ਸਕੇ ਹਨ ਕਿਉਂਕਿ ਸਿਰਫ਼ 13 ਸਕਿੰਟਾਂ ਵਿੱਚ ਬਿੱਲੀ ਨੂੰ ਫੜਨਾ ਬਹੁਤ ਮੁਸ਼ਕਲ ਹੁੰਦਾ ਹੈ।

ਬਿੱਲੀ ਲੱਭਣ ਲਈ ਪਹਿਲਾ ਇਸ਼ਾਰਾ ਇਹ ਹੈ ਕਿ ਬਿੱਲੀ ਕੁੱਤੇ ਦੇ ਪਿੱਛੇ ਲੁਕੀ ਹੋਈ ਹੈ ਅਤੇ ਦੂਜਾ ਸੰਕੇਤ ਇਹ ਹੈ ਕਿ ਇਹ ਤਸਵੀਰ ਦੇ ਹੇਠਾਂ ਨਹੀਂ ਹੈ। ਹੁਣ ਇੱਕ ਵਾਰ ਹੋਰ ਕੋਸ਼ਿਸ਼ ਕਰੋ ਵੈਸੇ ਤਾਂ ਇੰਨੇ ਸੰਕੇਤ ਮਿਲਣ ਤੋਂ ਬਾਅਦ ਤੁਹਾਨੂੰ ਬਿੱਲੀ ਜ਼ਰੂਰ ਮਿਲ ਗਈ ਹੋਵੇਗੀ। ਪਰ ਜੇਕਰ ਤੁਹਾਨੂੰ ਅਜੇ ਤੱਕ ਨਹੀਂ ਮਿਲੀ ਤਾਂ ਤੁਸੀਂ ਖੁਦ ਇਸ ਤਸਵੀਰ ‘ਚ ਦੇਖ ਸਕਦੇ ਹੋ ਕਿ ਬਿੱਲੀ ਕਿੱਥੇ ਲੁਕ ਕੇ ਸਾਨੂੰ ਬੇਵਕੂਫ ਬਣਾ ਰਹੀ ਸੀ। ਦੱਸ ਦਈਏ ਕਿ ਬਹੁਤ ਘੱਟ ਲੋਕ ਦਿੱਤੇ ਗਏ ਸਮੇਂ ਵਿੱਚ ਸਹੀ ਜਵਾਬ ਲੱਭਣ ਵਿੱਚ ਸਫਲ ਹੋਏ। ਜੇਕਰ ਤੁਸੀਂ ਵੀ ਅਜਿਹੇ ਲੋਕਾਂ ਵਿੱਚੋਂ ਇੱਕ ਹੋ, ਤਾਂ ਵਧਾਈ ਹੋਵੇ, ਤੁਸੀਂ ਵੀ ਜੀਨੀਅਸ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹੋ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਗੈਂਗਸਟਰ ਨੈੱਟਵਰਕਾਂ ਨੂੰ ਵੱਡਾ ਝਟਕਾ; ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ 152 ਦਿਨਾਂ ਵਿੱਚ 713 ਗੈਰਕਾਨੂੰਨੀ ਹਥਿਆਰ ਬਰਾਮਦ

ਐੱਸ.ਏ.ਐੱਸ. ਨਗਰ (ਮੋਹਾਲੀ); 25 ਜੂਨ 2026:ਸੰਗਠਿਤ ਅਪਰਾਧ ਅਤੇ ਗੈਂਗ ਨਾਲ ਜੁੜੀਆਂ ਗਤੀਵਿਧੀਆਂ ਖ਼ਿਲਾਫ਼ ਸਖ਼ਤ...

‘ਕੱਦ 2 ਇੰਚ ਉੱਚਾ, ਮਾਸਕ ਲਾਇਆ, ਗਲੇ ‘ਤੇ ਨਿਸ਼ਾਨ ਨਹੀਂ’, ਕਥਿਤ ਵੀਡੀਓ ਵਿਵਾਦ ‘ਤੇ CM ਮਾਨ ਦੇ ਖੁਲਾਸੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀਰਵਾਰ ਨੂੰ ਮੋਹਾਲੀ ਵਿੱਚ ਆਪਣੇ ਕਥਿਤ ਵਾਇਰਲ...

ਪੰਜਾਬ ਕਾਂਗਰਸ ‘ਚ ਵੱਡੇ ਧਮਾਕੇ ਦੀ ਤਿਆਰੀ! ਚੰਨੀ ਤੇ ਰੰਧਾਵਾ ਦਿੱਲੀ ਤਲਬ, ਰਾਜਾ ਵੜਿੰਗ ਦੀ ਕੁਰਸੀ ‘ਤੇ ਮੰਡਰਾਏ ਸੰਕਟ ਦੇ ਬੱਦਲ

ਪੰਜਾਬ ਕਾਂਗਰਸ 'ਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਜਥੇਬੰਦਕ ਫੇਰਬਦਲ ਦੀਆਂ ਅਟਕਲਾਂ...

ਵਿਰਾਟ ਕੋਹਲੀ ਦੇ ‘One8’ ਬ੍ਰਾਂਡ ਦੇ ਜੁੱਤਿਆਂ ਨੇ ਮਚਾਈ ਧੁੰਮ, 24 ਘੰਟਿਆਂ ‘ਚ ਵਿਕੇ ਡੇਢ ਲੱਖ ਜੁੱਤੇ

ਵਿਰਾਟ ਕੋਹਲੀ ਦੇ 'One8' ਬ੍ਰਾਂਡ ਦੇ ਜੁੱਤਿਆਂ ਨੇ ਧੂਮ ਮਚਾ ਰੱਖੀ ਹੈ। ਲਾਂਚ ਹੋਣ...

ਪਟਿਆਲਾ ‘ਚ ਫ਼ੌਜੀ ਨੇ ਪਤਨੀ ਨੂੰ ਕਾਰ ‘ਚ ਬਿਠਾ ਕੇ ਭਾਖੜਾ ਨਹਿਰ ‘ਚ ਸੁੱਟਿਆ, ਪਤਨੀ ਦੀ ਮੌਤ

ਪੰਜਾਬ ਦੇ ਪਟਿਆਲਾ ਵਿੱਚ ਇੱਕ ਫ਼ੌਜੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕੀਤੇ ਜਾਣ...

ਪੁਲਿਸ ਕਸਟਡੀ ‘ਚੋਂ ਮੁਲਜ਼ਮ ਫਰਾਰ, ਭਾਲ ਲਈ CCTV ਖੰਗਾਲ ਰਹੀ ਪੁਲਿਸ

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਆਰਮਜ਼ ਐਕਟ ਤਹਿਤ...

ਵੈਨੇਜ਼ੁਏਲਾ ‘ਚ 7.2 ਤੇ 7.5 ਤੀਬਰਤਾ ਦੇ ਆਏ ਦੋ ਭੂਚਾਲ, ਹਜ਼ਾਰਾਂ ਮੌਤਾਂ ਦਾ ਖਦਸ਼ਾ, PM ਮੋਦੀ ਨੇ ਪ੍ਰਗਟਾਇਆ ਦੁੱਖ

ਵੈਨੇਜ਼ੁਏਲਾ ਵਿੱਚ ਕੁਦਰਤ ਨੇ ਤਬਾਹੀ ਮਚਾ ਦਿੱਤੀ ਹੈ। ਲਗਾਤਾਰ ਦੋ ਜ਼ਬਰਦਸਤ ਭੂਚਾਲਾਂ ਨੇ ਭਾਰੀ...