ਹਿੰਦੀ ਸਿਨੇਮਾ ਦੇ ਦਮਦਾਰ ਅਭਿਨੇਤਾ ਰਿਤਿਕ ਰੋਸ਼ਨ ਅਤੇ ਸੈਫ ਅਲੀ ਖਾਨ ਦੀ ਮੋਸਟ ਵੇਟਿਡ ਫਿਲਮ ਵਿਕਰਮ ਵੇਧਾ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਲੋਕ ਇਸ ਫਿਲਮ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਐਕਸ਼ਨ ਅਤੇ ਐਡਵੈਂਚਰ ਨਾਲ ਭਰਪੂਰ ਵਿਕਰਮ ਵੇਧਾ ਨੂੰ ਫਿਲਮ ਆਲੋਚਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵੀ ਵਿਕਰਮ ਵੇਦਾ ਦਾ ਦਬਦਬਾ ਹੈ। ਇਸ ਦੌਰਾਨ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਵਿਕਰਮ ਵੇਧਾ ਨੂੰ ਲੈ ਕੇ ਟਵਿਟਰ ‘ਤੇ ਯੂਜ਼ਰਸ ਕਿਵੇਂ ਪ੍ਰਤੀਕਿਰਿਆ ਦੇ ਰਹੇ ਹਨ।
----------- Advertisement -----------
ਪ੍ਰਸ਼ੰਸਕਾ ਨੂੰ ਬੇਹੱਦ ਪਸੰਦ ਆ ਰਹੀ ਹੈ ਰਿਤਿਕ-ਸੈਫ ਦੀ ‘ਵਿਕਰਮ ਵੇਧਾ’, ਯੂਜ਼ਰਸ ਦੇ ਰਹੇ ਹਨ ਅਜਿਹੀਆਂ ਪ੍ਰਤੀਕਿਰਿਆਵਾਂ
Published on
----------- Advertisement -----------











