Scroll Punjab
ਇੱਕ ਐਸ ਐਸ ਪੀ ਸਣੇ 11 ਆਈ ਪੀ ਐਸ ਅਤੇ ਪੀ ਪੀ ਐਸ ਅਫਸਰਾਂ...
ਚੰਡੀਗੜ੍ਹ, 2 ਦਸੰਬਰ 2021 - ਇੱਕ ਐਸ ਐਸ ਪੀ ਸਣੇ 11 ਆਈ ਪੀ ਐਸ ਅਤੇ ਪੀ ਪੀ ਐਸ ਅਫਸਰਾਂ ਦੀ ਬਦਲੀ, ਦੇਖੋ ਪੂਰੀ ਸੂਚੀ……
ਪੰਜਾਬ ਵਿੱਚ ਕੇਜਰੀਵਾਲ ਦੇ ਝਾੜੂ ਵਾਂਗ ਖਿੱਲਰ ਜਾਏਗੀ ਸ਼੍ਰੋਮਣੀ ਅਕਾਲੀ ਦਲ – ਰਾਜਾ ਵੜਿੰਗ
ਲੋਕਾਂ ਨੂੰ 2022 ਵਿੱਚ ਪੰਜਾਬ ਦੀ ਸੇਵਾ ਕਰਦੇ ਰਹਿਣ ਲਈ ਅਤੇ ਕਾਂਗਰਸ ਨੂੰ ਸੱਤਾ ਸੌਂਪਣ ਦੀ ਅਪੀਲ ਕਰਦਿਆਂ ਵੜਿੰਗ ਨੇ ਕਿਹਾ ਕਿ ਪੂਰੀ ਦੁਨੀਆ...
ਕੋਰੋਨਾ ਦੇ ਵਧ ਰਹੇ ਖ਼ਤਰੇ ਨੂੰ ਦੇਖਦੇ ਹੋਏ ਹੈਲਥ ਡਿਪਾਰਟਮੈਂਟ ਨੇ ਜਾਰੀ ਕੀਤਾ ਹੈਲਪਲਾਈਨ...
ਚੰਡੀਗੜ੍ਹ, 2 ਦਸੰਬਰ 2021 - ਜਿਵੇਂ ਹੀ ਠੰਡ ਵੱਧ ਰਹੀ ਹੈ ਉਸੇ ਹੀ ਤਰ੍ਹਾਂ ਕੋਰੋਨਾ ਦੇ ਕੇਸ ਵੀ ਵੱਧ ਰਹੇ ਹਨ। ਜਿਸ ਨੂੰ ਧਿਆਨ'ਚ...
ਜੇਕਰ ਤੁਸੀ ਅਜੇ ਤੱਕ ਨਹੀਂ ਲਗਵਾਈ ਕੋਰੋਨਾ ਵੈਕਸੀਨ ਤਾਂ ਬੱਸਾਂ ‘ਚ ਨਹੀਂ ਕਰ ਸਕੋਗੇ...
ਕੋਰੋਨਾ ਦੇ ਮਰੀਜਾਂ ਦੀ ਗਿਣਤੀ ‘ਚ ਗਿਰਾਵਟ ਦੇਖਣ ਤੋਂ ਬਾਅਦ ਦੇਸ਼ਾਂ ਨੂੰ ਇੱਕ ਉਮੀਦ ਮਿਲ ਰਹੀ ਸੀ ਕਿ ਜਲਦ ਹੀ ਉਹ ਕੋਰੋਨਾ ਮੁਕਤ ਹੋ...
10ਵੀਂ ਤੱਕ ਪੰਜਾਬੀ ਪੜ੍ਹੀ ਹੋਣੀ ਹੋਵੇਗੀ ਲਾਜ਼ਮੀ, ਨਹੀਂ ਤਾਂ ਨਹੀਂ ਮਿਲੇਗੀ ਸਰਕਾਰੀ ਨੌਕਰੀ –...
ਚੰਡੀਗੜ੍ਹ, 2 ਦਸੰਬਰ 2021 - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਕੰਮਾਂ ਦਾ ਲੇਖਾ ਜੋਖਾ ਪੇਸ਼ ਕੀਤਾ...
ਗੁਰਦੁਆਰਾ ਪ੍ਰਬੰਧਾਂ ਵਿਚ ਦਖਲ ਦੇਣ ਤੋਂ ਗੁਰੇਜ਼ ਕਰਨ ਸਰਕਾਰਾਂ : ਦਿੱਲੀ ਕਮੇਟੀ ਨੇ ਦਿੱਤੀ...
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਅਤੇ ਕੇਂਦਰ ਸਰਕਾਰ ਨੂੰ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਉੁਹ ਗੁਰਦੁਆਰਾ ਪ੍ਰਬੰਧਾਂ ਵਿਚ ਦਖਲ ਦੇਣ ਤੋਂ ਗੁਰੇਜ਼...
ਜੇ ਇਸ ਪਿਓ ਦੀ ਧੀ ਨਾ ਹੁੰਦੀ ਤਾਂ ਸ਼ਾਇਦ ਮਰ ਹੀ ਜਾਂਦਾ ! ਬਦਨਸੀਬੀ...
https://www.youtube.com/watch?v=ONScwzgf4sw
USA ਅਤੇ ਅਮਰੀਕਾ ਸਮੇਤ ਇਹਨਾਂ ਦੇਸ਼ਾਂ ‘ਚ ਫੈਲਿਆ ਕੋਰੋਨਾ ਦਾ ਨਵਾਂ ਰੂਪ,ਅਲਰਟ ਜਾਰੀ
ਕੋਰੋਨਾ ਵਾਇਰਸ ਦੀ ਲਾਗ ਦਾ ਨਵਾਂ ਰੂਪ ਓਮੀਕ੍ਰੋਨ ਵਿਸ਼ਵ ਭਰ ਵਿੱਚ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿੱਚ ਓਮੀਕ੍ਰੋਨ ਦਾ ਇੱਕ-ਇੱਕ...
ਕੋਈ ਹੈਰਾਨੀ ਨਹੀਂ ਹੋਵੇਗੀ ਜੇਕਰ ਬਿਕਰਮ ਮਜੀਠੀਆ ਵੀ ਹੁੰਦੇ ਨੇ ਭਾਜਪਾ ‘ਚ ਸ਼ਾਮਿਲ-...
ਮਨਜਿੰਦਰ ਸਿੰਘ ਸਿਰਸਾ ਦੇ ਸ਼ਾਮਲ ਹੋਣ ਨਾਲ ਭਾਜਪਾ ਨਾਲ ਅਕਾਲੀਆਂ ਦੀ ਸਾਂਝ ਦਾ ਪਰਦਾਫਾਸ਼ ਹੋਣ 'ਤੇ ਜ਼ੋਰ ਦਿੰਦਿਆਂ ਰਾਜਾ ਵੜਿੰਗ ਨੇ ਵੀਰਵਾਰ ਨੂੰ ਕਿਹਾ...
ਐਸ ਪੀ ਐਸ ਓਬਰਾਏ ਨੂੰ ਚੰਨੀ ਸਰਕਾਰ ਨੇ ਸਲਾਹਕਾਰ ਲਾਇਆ
ਚੰਡੀਗੜ੍ਹ 2 ਦਸੰਬਰ 2021 - ਪੰਜਾਬ ਸਰਕਾਰ ਨੇ ਅੱਜ ਪ੍ਰਸਿੱਧ ਸਮਾਜ ਸੇਵੀ ਡਾਕਟਰ ਐਸ.ਪੀ.ਐਸ. ਓਬਰਾਏ ਨੂੰ ਸਿਹਤ ਅਤੇ ਹੁਨਰ ਵਿਕਾਸ ਬਾਰੇ ਆਨਰੇਰੀ ਸਲਾਹਕਾਰ ਨਿਯੁਕਤ...






















