Scroll Punjab
ਮਮਤਾ ਬੈਨਰਜੀ ਕਰਦੀ ਹੈ ਬੀ.ਜੇ. ਪੀ ਦੀ ਮਦਦ; ਕਾਂਗਰਸ ਨੇਤਾ ਮਲਿਕਾਰਜੁਨ ਖਾੜਗੇ ਦਾ ਬਿਆਨ
ਸਿਆਸੀ ਪਾਰਟੀਆਂ ਵਿਚ ਵਾਰ ਪਲਟਵਾਰ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਰਾਹੁਲ ਗਾਂਧੀ ‘ਤੇ ਤੰਜ ਕੱਸਣ ਲਈ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੇ ਤਿੱਖੇ ਸ਼ਬਦੀ ਹਮਲੇ...
ਸੁਖਪਾਲ ਖਹਿਰਾ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ
ਮਨੀ ਲਾਂਡਰਿੰਗ ਮਾਮਲੇ 'ਚ ਈ. ਡੀ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਆਗੂ ਸੁਖਪਾਲ ਖਹਿਰਾ ਦੀ ਅੱਜ ਮੋਹਾਲੀ ਅਦਾਲਤ 'ਚ ਪੇਸ਼ੀ ਹੋਈ।ਜਿੱਥੇ ਉਨਾ ਦੀ ਮੋਹਾਲੀ...
ਕੈਲਫੋਰਨੀਆ ’ਚ ਓਮੀਕ੍ਰਾਨ ਦੇ ਪਹਿਲੇ ਕੇਸ ਦੀ ਪੁਸ਼ਟੀ
ਸੰਯੁਕਤ ਰਾਜ ਅਮਰੀਕਾ ਨੇ ਕੈਲੀਫੋਰਨੀਆ ਵਿੱਚ ਓਮੀਕ੍ਰਾਨ ਕੋਵਿਡ -19 ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ।ਵਿਅਕਤੀ ਨੇ ਆਪਣੇ ਆਪ ਨੂੰ ਕੁਆਰੰਟਾਈਨ ਕਰ ਲਿਆ ਹੈ...
ਜਲੰਧਰ ਪੁਹੰਚੇ SAD ਪ੍ਰਧਾਨ ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਲੰਧਰ ਪੁਹੰਚੇ ਹਨ ਜਿਥੇ ਉਹਨਾਂ ਨੂੰ ਲੋਕ ਵੱਲੋ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਦੱਸ...
ਕੈਨੇਡਾ ਦੇ ਜੰਗਲੀ ਜਾਨਵਰ ਵੀ ਹੋਏ ਕੋਵਿਡ ਦੇ ਸ਼ਿਕਾਰ
ਕੈਨੇਡਾ ਵਿੱਚ ਤਿੰਨ ਹਿਰਨਾਂ ਵਿੱਚ ਕੋਵਿਡ -19 ਦੇ ਪਹਿਲੇ ਕੇਸ ਪਾਏ ਗਏ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਕੈਨੇਡਾ ਦੇ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ...
ਸਿੱਧੂ ਦਾ ਨਵਾਂ ਟਵੀਟ, ਵੀਡੀਓ ਪੋਸਟ ਕਰ ਕਿਹਾ- ਕੇਜਰੀਵਾਲ ਸਾਹਿਬ! ਜ਼ਰਾ ਇਨ੍ਹਾਂ ਨੂੰ ਸੁਣੋ
ਚੰਡੀਗੜ੍ਹ: ਪੰਜਾਬ 'ਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਤਿੱਖੀ ਬਿਆਨਬਾਜ਼ੀ ਤੇਜ਼ ਹੁੰਦੀ ਜਾ ਰਹੀ ਹੈ। ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ 'ਆਪ'...
ਵਾਨਖੇੜੇ ਸਟੇਡੀਅਮ ‘ਚ 32 ਸਾਲ ਬਾਅਦ ਭਾਰਤ ‘ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ ਟੈਸਟ ਮੈਚ
32 ਸਾਲ ਬਾਅਦ ਭਾਰਤੀ ਕ੍ਰਿਕਟ ਟੀਮ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਨਿਊਜ਼ੀਲੈਂਡ ਨਾਲ ਦੂਜਾ ਟੈਸਟ ਮੈਚ ਖੇਡਣ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ...
‘ਦਿੱਲੀ ਦਰਬਾਰ’ ‘ਚ ਚੰਨੀ, ਸਿੱਧੂ ਤੇ ਜਾਖੜ ਦੀ ਪੇਸ਼ੀ ?, ਕੀ ਹੁਣ ਖਤਮ ਹੋਣਗੇ...
https://www.youtube.com/watch?v=Aoobb0-D5Qg
ਖੇਤੀ ਕਾਨੂੰਨ ਅਧਿਕਾਰਿਤ ਤੌਰ ‘ਤੇ ਰੱਦ, ਜਾਰੀ ਹੋਈ ਨੋਟੀਫ਼ਿਕੇਸ਼ਨ ||
https://www.youtube.com/watch?v=lZoZpRu9T7c
ਰਾਖੀ ਸਾਵੰਤ ਦੇ ਪਤੀ ਰਿਤੇਸ਼ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ, ਸੱਚ ਆਇਆ ਸਾਹਮਣੇ
'ਬਿੱਗ ਬੌਸ 15' ਦੇ ਦਰਸ਼ਕ ਉਦੋਂ ਦੰਗ ਰਹਿ ਗਏ ਜਦੋਂ ਰਾਖੀ ਸਾਵੰਤ ਆਪਣੇ ਪਤੀ ਰਿਤੇਸ਼ ਨਾਲ ਸ਼ੋਅ 'ਚ ਆਈ। ਅਜਿਹਾ ਲੱਗ ਰਿਹਾ ਹੈ ਕਿ...






















