February 21, 2024, 9:46 pm
----------- Advertisement -----------
HomeNewsਪਾਕਿਸਤਾਨ ਸੁਪਰ ਲੀਗ ਦਾ ਸ਼ਡਿਊਲ ਜਾਰੀ, ਜਾਣੋ ਕਦ ਸ਼ੁਰੂ ਹੋਵੇਗਾ ਟੂਰਨਾਮੈਂਟ

ਪਾਕਿਸਤਾਨ ਸੁਪਰ ਲੀਗ ਦਾ ਸ਼ਡਿਊਲ ਜਾਰੀ, ਜਾਣੋ ਕਦ ਸ਼ੁਰੂ ਹੋਵੇਗਾ ਟੂਰਨਾਮੈਂਟ

Published on

----------- Advertisement -----------

ਪਾਕਿਸਤਾਨ ਸੁਪਰ ਲੀਗ ਦੀਆਂ ਤਾਰੀਖ਼ਾਂ ਦਾ ਐਲਾਨ ਹੋ ਗਿਆ ਹੈ। ਸਾਬਕਾ ਚੈਂਪੀਅਨ ਮੁਲਤਾਨ ਸੁਲਤਾਨ ਨੇ 27 ਜਨਵਰੀ ਨੂੰ ਪੀ. ਐੱਸ. ਐੱਲ. ਦੇ ਸਤਵੇਂ ਸੀਜ਼ਨ ਦੇ ਪ੍ਰੋਗਰਾਮ ਦਾ ਐਲਾਨ ਕੀਤਾ। 2019 ਚੈਂਪੀਅਨ ਕਵੇਟਾ ਗਲੈਡੀਏਟਰਸ ਸ਼ੁੱਕਰਵਾਰ ਨੂੰ ਪਹਿਲੇ ਦਿਨ 2017 ਦੇ ਜੇਤੂ ਪੇਸ਼ਾਵਰ ਜਾਲਮੀ ਨਾਲ ਭਿੜਨਗੇ।
ਇਸ 32 ਰੋਜ਼ਾ ਤੇ 34 ਮੈਚਾਂ ਦੇ ਟੂਰਨਾਮੈਂਟ ‘ਚ ਖੇਡੇ ਜਾਣ ਵਾਲੇ 6 ਡਬਲ-ਹੈਡਰ ਮੁਕਾਬਲੇ ਹੋਣਗੇ।

ਇਸ ‘ਚ ਪਹਿਲਾ ਮੈਚ ਮੁਲਤਾਨ ਸੁਲਤਾਨ 2020 ਦੇ ਉਪ ਜੇਤੂ ਲਾਹੌਰ ਕੰਲਦਰਸ ਨਾਲ ਭਿੜਨਗੇ, ਜਿਸ ਤੋਂ ਬਾਅਦ ਕਰਾਚੀ ਕਿੰਗਸ ਤੇ ਕਵੇਟਾ ਗਲੈਡੀਏਟਰਸ ਨਾਲ ਭਿੜੇਗੀ। ਦੋ ਵਾਰ ਦੀ ਚੈਂਪੀਅਨ ਇਸਲਾਮਾਬਾਦ ਪੇਸ਼ਾਵਰ ਜਾਲਮੀ ਨਾਲ ਭਿੜੇਗੀ ਜਦਕਿ ਸ਼ਾਮ ਦਾ ਮੈਚ ਕਰਾਚੀ ਕਿੰਗਸ ਤੇ ਲਾਹੌਰ ਕਲੰਦਰਸ ਦਰਮਿਆਨ ਹੋਵੇਗਾ।ਕਰਾਚੀ ਦੇ ਬਾਅਦ ਗੱਦਾਫ਼ੀ ਸਟੇਡੀਅਮ 27 ਜਨਵਰੀ ਤੋਂ 7 ਫਰਵਰੀ ਤਕ 15 ਮੈਚਾਂ ਦੀ ਮੇਜ਼ਬਾਨੀ ਕਰੇਗਾ। ਇੱਥੇ ਬਾਕੀ 15 ਲੀਗ ਮੈਚ ਤੇ ਚਾਰ ਪਲੇਆਫ਼ ਮੁਕਾਬਲੇ 10 ਤੋਂ 27 ਫਰਵਰੀ ਤਕ ਖੇਡੇ ਜਾਣਗੇ। ਪਾਕਿਸਤਾਨ ਕ੍ਰਿਕਟ ਬੋਰਡ ਨੇ ਫ਼ੈਸਲਾ ਕੀਤਾ ਹੈ ਕਿ ਪੀ. ਐੱਸ. ਐੱਲ. ਡਰਾਫ਼ਟ 2022 12 ਦਸੰਬਰ ਨੂੰ ਲਾਹੌਰ ਦੇ ਹਾਈ ਪਰਫਾਰਮੈਂਸ ਸੈਂਟਰ ‘ਚ ਆਯੋਜਿਤ ਕੀਤਾ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਂਦਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਪੁਲ ਦਾ ਕੰਮ ਕਰਨਾ ਮੇਰਾ ਫਰਜ਼ ਹੈ – ਭਗਵੰਤ ਮਾਨ

ਕਿਸਾਨ ਅੰਦੋਲਨ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ...

ਰੂਸੀ ਪੁਲਿਸ ਨੇ ਅਮਰੀਕੀ-ਰੂਸੀ ਔਰਤ ਨੂੰ ਦੇਸ਼ਧ੍ਰੋਹ ਦੇ ਦੋ.ਸ਼ ‘ਚ ਕੀਤਾ ਗ੍ਰਿ.ਫਤਾਰ

ਰੂਸੀ ਪੁਲਿਸ ਨੇ ਇੱਕ ਅਮਰੀਕੀ-ਰੂਸੀ ਔਰਤ ਨੂੰ ਦੇਸ਼ਧ੍ਰੋਹ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।...

ਕਿਸਾਨਾਂ ਨੇ ਦਿੱਲੀ ਜਾਣ ਦੀ ਯੋਜਨਾ ਕੀਤੀ ਮੁਲਤਵੀ, ਖਨੌਰੀ ਸਰਹੱਦ ‘ਤੇ ਹੋਈ ਮੌ.ਤ ਤੋਂ ਬਾਅਦ ਲਿਆ ਫੈਸਲਾ

ਪੰਜਾਬ ਦੇ ਕਿਸਾਨਾਂ ਨੇ ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਦਿੱਲੀ ਜਾਣ ਦੀ ਆਪਣੀ ਯੋਜਨਾ...

ਤਲਾਕ ਤੋਂ ਬਾਅਦ ਪਤੀ ਨੇ ਪਤਨੀ ਤੋਂ ਕੀਤੀ ਅਜੀਬ ਮੰਗ, ਕਿਹਾ – ‘ਮੇਰੀ ਕਿਡਨੀ ਵਾਪਸ ਕਰੋ ਜਾਂ ਦਿਓ 12 ਕਰੋੜ ਰੁਪਏ’

ਪਤੀ-ਪਤਨੀ ਦੇ ਰਿਸ਼ਤੇ ਵਿੱਚ ਦੋ ਚੀਜ਼ਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਅਤੇ...

8 ਸਾਲਾਂ ਬੱਚੇ ਨੂੰ ਸਕੂਲ ਵੈਨ ਨੇ ਕੁ.ਚਲਿਆ, ਮੌਕੇ ’ਤੇ ਹੋਈ ਮੌ.ਤ

 ਫਤਿਹਗੜ੍ਹ ਸਾਹਿਬ ਦੇ ਪਿੰਡ ਬਲਾੜੀ ਖੁਰਦ ਵਿੱਚ ਇੱਕ ਮਾਸੂਮ ਬੱਚੇ ਨੂੰ ਸਕੂਲ ਵੈਨ ਨੇ...

ਗੁਰੂਗ੍ਰਾਮ – ਬਲਾ.ਤਕਾਰੀ ਨੂੰ ਮੌ.ਤ ਦੀ ਸਜ਼ਾ, 3 ਸਾਲਾ ਬੱਚੀ ਨਾਲ ਜਬ.ਰ ਜ.ਨਾਹ ਦਾ ਮਾਮਲਾ

 ਗੁਰੂਗ੍ਰਾਮ 'ਚ 3 ਸਾਲਾ ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ 'ਚ ਅਦਾਲਤ...

ਮੋਗਾ ‘ਚ ਨਾਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ, ਦੁਕਾਨਦਾਰਾਂ ਨੂੰ ਕੀਤੀ ਆਹ ਅਪੀਲ

ਮੋਗਾ ਦੇ ਮੁੱਖ ਬਜ਼ਾਰ ਵਿੱਚ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਜਿਸ ਕਾਰਨ...

ਫੇਫੜਿਆਂ ਦੇ ਨਾਲ-ਨਾਲ ਅੱਖਾਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ Smoking

ਸਿਗਰਟ ਪੀਣਾ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸੇ ਲਈ ਸਿਹਤ ਮਾਹਿਰ ਵੀ ਲੋਕਾਂ...

ਪੰਜਾਬ ਸਰਕਾਰ ਵੱਲੋਂ ਅਬੋਹਰ ਲਈ ਵੱਡਾ ਤੋਹਫੇ, ਮਿਲ ਸਕਦੇ ਹਨ ਖੇਡ ਮੈਦਾਨ

 ਪੰਜਾਬ ਸਰਕਾਰ ਵੱਲੋਂ ਅਬੋਹਰ ਨੂੰ ਦੋ ਖੇਡ ਮੈਦਾਨ ਤੋਹਫੇ ਵਜੋਂ ਦਿੱਤੇ ਜਾ ਸਕਦੇ ਹਨ।...