October 5, 2026, 4:21 pm
----------- Advertisement -----------
----------- Advertisement -----------
HomeNewsBreaking News

Breaking News

ਭਾਰਤੀ ਚੋਣ ਕਮਿਸ਼ਨ ਨੇ ਮੀਡੀਆ ਕਰਮੀਆਂ ਨੂੰ ਪੋਸਟਲ ਬੈਲਟ ਸਹੂਲਤ ਰਾਹੀਂ ਵੋਟ ਪਾਉਣ ਦੀ ਆਗਿਆ ਦਿੱਤੀ

ਪੋਸਟਲ ਬੈਲਟ ਸਹੂਲਤ ਦੀ ਵਰਤੋਂ ਕਰਨ ਵਾਲਾ ਕੋਈ ਵੀ ਵਿਅਕਤੀ ਪੋਲਿੰਗ ਸਟੇਸ਼ਨ ਤੇ ਜਾ ਕੇ ਨਹੀਂ ਪਾ ਸਕੇਗਾ ਵੋਟ : ਮੁੱਖ ਚੋਣ ਅਧਿਕਾਰੀ ਪੰਜਾਬ ਡਾ ਕਰੁਨਾ ਰਾਜੂ ਨੇ ਕੀਤਾ ਸਪੱਸ਼ਟ ਚੰਡੀਗੜ੍ਹ, 16 ਜਨਵਰੀ 2022 - ਲੰਬੇ ਸਮੇਂ ਤੋਂ ਕੀਤੀ ਜਾ...

ਨਿਕੰਮੀਆਂ ਸਰਕਾਰਾਂ ਕਾਰਨ ਪੰਜਾਬ ਦੀ ਪ੍ਰਤੀਭਾ ਅਤੇ ਪੈਸਾ ਦੋਵੇ ਜਾ ਰਹੇ ਵਿਦੇਸ਼ – ਭਗਵੰਤ ਮਾਨ

ਕਿਹਾ, ਬੇਰੁਜ਼ਗਾਰ ਨੌਜਵਾਨਾਂ ਨੂੰ ਸਿਰਫ਼ ਰੋਜ਼ਗਾਰ ਹੀ ਨਹੀਂ ਰੋਜ਼ਗਾਰਦਾਤਾ ਬਣਾਉਣਾ ਸਾਡਾ ਉਦੇਸ਼ਰੋਜ਼ਗਾਰ ਅਤੇ ਉੱਚ ਸਿੱਖਿਆ ਦੀ ਅਣਹੋਂਦ ਵਿੱਚ ਮਜ਼ਬੂਰ ਹੋ ਕੇ ਪੰਜਾਬ ਦੇ ਨੌਜਵਾਨਾਂ ਨੇ ਵਿਦੇਸ਼ਾਂ ਦਾ ਰੁੱਖ ਕੀਤਾ, ਤਰੱਕੀ ਦੇ ਲਈ ਪਲਾਇਨ ਰੋਕਣਾ ਸਭ ਤੋਂ ਜ਼ਰੂਰੀਘਰ-ਘਰ ਨੌਕਰੀ ਦਾ...

ਭਾਜਪਾ ਦੀ ਚੜ੍ਹਤ ਦੇਖ ਭਗਵੰਤ ਮਾਨ ਬੁਖਲਾਇਆ : ਪ੍ਰੋ: ਸਰਚਾਂਦ ਖਿਆਲਾ

ਨਰਿੰਦਰ ਮੋਦੀ ਤੇ ਭਾਜਪਾ ਹੀ ਪੰਜਾਬ ਨੂੰ ਵਿਕਾਸ ਦੀ ਨਵੀਂ ਦਸ਼ਾ ਪ੍ਰਦਾਨ ਕਰਨ ਲਈ ਸਮਰੱਥ ਅੰਮ੍ਰਿਤਸਰ 16 ਜਨਵਰੀ 2022 - ਭਾਰਤੀ ਜਨਤਾ ਪਾਰਟੀ ਵਿਚ ਹਾਲ ਹੀ ’ਚ ਸ਼ਾਮਿਲ ਹੋਏ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ...

CM ਚੰਨੀ ਦਾ ਭਰਾ ਬੱਸੀ ਪਠਾਣਾਂ ਤੋਂ ਲੜੇਗਾ ਆਜ਼ਾਦ ਉਮੀਦਵਾਰ ਵਜੋਂ ਚੋਣ

ਚੰਡੀਗੜ੍ਹ, 16 ਜਨਵਰੀ, 2022 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਨੇ ਬੱਸੀ ਪਠਾਣਾ ਸੀਟ ਤੋਂ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਕਾਂਗਰਸ ਵੱਲੋਂ ਉਹਨਾਂ...

12 ਕਾਂਗਰਸੀ MLAs ਨੂੰ ਹਾਲੇ ਟਿਕਟ ਦੀ ਉਡੀਕ, ਪਹਿਲੀ ਲਿਸਟ ‘ਚ ਨਹੀਂ ਆਇਆ ਨਾਂਅ

ਚੰਡੀਗੜ੍ਹ, 16 ਜਨਵਰੀ, 2022 - ਕਾਂਗਰਸ ਹਾਈ ਕਮਾਂਡ ਵੱਲੋਂ ਕਾਂਗਰਸ 'ਚ ਕਿਸੇ ਵੀ ਕਿਸਮ ਦੀ ਬਗਾਵਤ ਤੋਂ ਬਚਣ ਲਈ ਆਪਣੇ ਬਹੁਤ ਸਾਰੇ ਪੁਰਾਣੇ ਅਤੇ ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਦੇ ਦਿੱਤੀਆਂ ਹਨ। ਪਰ ਉਨ੍ਹਾਂ 'ਚ ਅਜੇ ਵੀ 12 ਪੁਰਾਣੇ ਵਿਧਾਇਕ...

ਬਿਕਰਮ ਮਜੀਠੀਆ ਮੁੜ SIT ਅੱਗੇ ਹੋਏ ਪੇਸ਼

ਚੰਡੀਗੜ੍ਹ, 16 ਜਨਵਰੀ 2022 - ਡਰੱਗਜ਼ ਮਾਮਲੇ ਵਿਚ ਨਾਮਜ਼ਦ ਬਿਕਰਮ ਸਿੰਘ ਮਜੀਠੀਆ ਅੱਜ ਮੁੜ ਜਾਂਚ ਟੀਮ ਅੱਗੇ ਪੇਸ਼ ਹੋਏ ਹਨ। ਜਿਸ ਦੇ ਲਈ ਮਜੀਠੀਆ ਫ਼ੇਜ਼ ਚਾਰ ਮੋਹਾਲੀ ਥਾਣਾ ਸਟੇਟ ਕ੍ਰਾਈਮ ਵਿਖੇ ਪਹੁੰਚ ਗਏ ਹਨ। ਇੱਥੇ ਏਆਈਜੀ ਬਲਰਾਜ ਸਿੰਘ...

ਵਿਧਾਨ ਸਭਾ ਚੋਣਾਂ ‘ਦੇ ਐਲਾਨ ਤੋਂ ਬਾਅਦ ਚੋਣ ਅਫਸਰ ਪੰਜਾਬ ਨੇ ਨਸ਼ਿਆਂ ‘ਤੇ ਕੀਤੀ ਵੱਡੀ ਕਾਰਵਾਈ

ਚੰਡੀਗੜ੍ਹ, 16 ਜਨਵਰੀ 2022 - ਪੰਜਾਬ ਵਿਧਾਨ ਸਭਾ ਚੋਣਾਂ 'ਦੇ ਐਲਾਨ ਹੋਣ ਤੋਂ ਇਕ ਹਫਤੇ ਦੇ ਅੰਦਰ ਹੀ ਪੰਜਾਬ ਵਿਚ 38.93 ਕਰੋੜ ਰੁਪਏ ਦੇ ਨਸ਼ੇ ਫੜੇ ਗਏ ਹਨ। ਇਸ ਤੋਂ ਇਲਾਵਾ 81 ਲੱਖ ਰੁਪਏ ਦੀ 2.72 ਲੱਖ ਲੀਟਰ ਸ਼ਰਾਬ...

ਮੁਲਾਇਮ ਸਿੰਘ ਯਾਦਵ ਦੀ ਛੋਟੀ ਨੂੰਹ ਹੋ ਸਕਦੀ ਹੈ ਭਾਜਪਾ ‘ਚ ਸ਼ਾਮਲ

ਲਖਨਊ, 16 ਜਨਵਰੀ 2022 - ਯੂਪੀ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਨੇਤਾਵਾਂ ਦੀ ਦਲ-ਬਦਲੀ ਜਾਰੀ ਹੈ। ਇੱਕ ਪਾਸੇ ਭਾਜਪਾ ਦੇ ਕਈ ਮੰਤਰੀ ਅਤੇ ਵਿਧਾਇਕ ਸਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ...

ਕੇਂਦਰ ਨੇ ਕੋਈ ਵਾਅਦਾ ਪੂਰਾ ਨੀ ਕੀਤਾ, 31 ਜਨਵਰੀ ਨੂੰ ‘ਵਿਸ਼ਵਾਸਘਾਤ ਦਿਵਸ’ ਮਨਾਇਆ ਜਾਵੇਗਾ – ਕਿਸਾਨ ਮੋਰਚਾ

ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਵਾਅਦਾ ਖਿਲਾਫੀ ਵਿਰੁੱਧ 31 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਦੇਸ਼ ਵਿਆਪੀ 'ਵਿਸ਼ਵਾਸਘਾਤ ਦਿਵਸ' ਮਨਾਉਣ ਦਾ ਐਲਾਨਲਖੀਮਪੁਰ ਖੇੜੀ ਕਤਲੇਆਮ ਵਿੱਚ ਭਾਜਪਾ ਦੀ ਬੇਸ਼ਰਮੀ ਅਤੇ ਅਸੰਵੇਦਨਸ਼ੀਲਤਾ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਇੱਕ ਮਜ਼ਬੂਤ ​​ਮੋਰਚਾ...

ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਹਲਕੇ ਤੋਂ ਐਲਾਨਿਆ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਹਾਲੀ ਤੋਂ ਪਰਮਿੰਦਰ ਸਿੰਘ ਸੋਹਾਣਾ ਨੂੰ ਪਾਰਟੀ ਉਮੀਦਵਾਰ ਐਲਾਨਿਆ ਹੈ ਦਸ ਦਈਏ ਕਿ ਪਰਮਿੰਦਰ ਸਿੰਘ ਸੋਹਾਣਾ ਸਾਬਕਾ ਵਾਈਸ ਚੇਅਰਮੈਨ ਅਤੇ ਐਮਡੀ ਲੇਬਰਫੈੱਡ ਹਨ ਪਰਮਿੰਦਰ ਸਿੰਘ ਨੂੰ ਉਮੀਦਵਾਰ ਐਲਾਨਣ ਦਾ ਖੁਲਾਸਾ...